|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੈਂ ਕੁੜੀ ਹਾਂ
ਚਿੜੀ ਨਾ ਕਹੋ
ਮੈਂ ਕਿਸੇ ਹੋਰ ਦੇ ਖੇਤ ਵਿਚ ਡਿੱਗੇ ਦਾਣੇ ਦੀ ਮੋਹਤਾਜ ਨਹੀਂ
ਮੈਂ ਕੁੜੀ ਹਾਂ
ਚਿੜੀ ਨਾ ਕਹੋ
ਮੈਂ ਕਿਸੇ ਹੋਰ ਦੇ ਖੇਤ ਵਿਚ ਡਿੱਗੇ ਦਾਣੇ ਦੀ ਮੋਹਤਾਜ ਨਹੀਂ
|
|
17 Sep 2017
|
|
|
|
ਮੈਨੂੰ ਲੱਗਾ ਸੀ ਕਿ ਤਬਾਹ ਹੋ ਜਾਵੇਗਾ....ਮੇਰੇ ਤੋਂ ਵਿੱਛੜ ਕੇ....
ਪਰ ਉਸਦੇ ਚਿਹਰੇ ਤੇ ਸਕੂਨ ਦੇਖਿਆ....ਤਾਂ ਸਾਰੇ ਵਹਿਮ ਟੁੱਟ ਗਏ......!!!
ਮੈਨੂੰ ਲੱਗਾ ਸੀ ਕਿ ਤਬਾਹ ਹੋ ਜਾਵੇਗਾ....ਮੇਰੇ ਤੋਂ ਵਿੱਛੜ ਕੇ....
ਪਰ ਉਸਦੇ ਚਿਹਰੇ ਤੇ ਸਕੂਨ ਦੇਖਿਆ....ਤਾਂ ਸਾਰੇ ਵਹਿਮ ਟੁੱਟ ਗਏ......!!!
|
|
17 Sep 2017
|
|
|
|
ਕੀ ਕਦੇ ਫੁੱਲਾਂ ਚ ਵੀ ਭਾਰ ਹੁੰਦਾ ?
ਲੋਕੀ ਐਵੇਂ ਕੁੜੀਆਂ ਨੂੰ
ਬੋਜ ਆਖੀ ਜਾਂਦੇ ਨੇ ।
ਕੀ ਕਦੇ ਫੁੱਲਾਂ ਚ ਵੀ ਭਾਰ ਹੁੰਦਾ ?
ਲੋਕੀ ਐਵੇਂ ਕੁੜੀਆਂ ਨੂੰ
ਬੋਜ ਆਖੀ ਜਾਂਦੇ ਨੇ ।
|
|
17 Sep 2017
|
|
|
|
ਸਮਝਦਾਰ ਹੋਣ ਦਾ ਇਹ ਨੁਕਸਾਨ ਹੁੰਦਾ ਹੈ ਕਿ....
ਦਿਲ ਦੀਆਂ ਹਜ਼ਾਰਾਂ ਖਵਾਹਿਸ਼ਾਂ ਦਿਲ ਵਿੱਚ ਹੀ ਰਹਿ ਜਾਦੀਆਂ ਨੇ..!
ਸਮਝਦਾਰ ਹੋਣ ਦਾ ਇਹ ਨੁਕਸਾਨ ਹੁੰਦਾ ਹੈ ਕਿ....
ਦਿਲ ਦੀਆਂ ਹਜ਼ਾਰਾਂ ਖਵਾਹਿਸ਼ਾਂ ਦਿਲ ਵਿੱਚ ਹੀ ਰਹਿ ਜਾਦੀਆਂ ਨੇ..!
|
|
17 Sep 2017
|
|
|
|
ਮਰ ਨਾ ਜਾਵੇ ਖਾਹਿਸ਼ ਤੇਰੀ ਉੱਡਣੇ ਦੀ...
ਏਨਾ ਵੀ ਨਾ ਪਿੰਜਰੇ ਦੇ ਨਾਲ ਪਿਆਰ ਕਰੀਂ...
|
|
17 Sep 2017
|
|
|
|
|
ਜਦੋਂ ਥੱਕ ਜਾਂਦੀਆਂ ਨੇ ਅੱਖੀਆਂ ਰੋ - ਰੋ ਕੇ ।
ਫਿਰ ਮੇਰੇ ਬੇ-ਜੁਬਾਨੇ ਜਜਬਾਤ ਅਕਸਰ ਕਾਗਜ਼ਾਂ ਦੀ ਹਿੱਕ ਤੇ ਵਿਲਕਦੇ ਨੇ।।
|
|
17 Sep 2017
|
|
|
|
# ਉਮਰ ਸਫ਼ਰ ਕਰ ਰਹੀ ਐ ...
ਤੇ # ਮੈਂ ਖ਼ਵਾਹਿਸ਼ਾ ਲੈ ਕੇ ਉੱਥੇ ਹੀ ਖੜਾ ..
ਉਮਰ ਸਫ਼ਰ ਕਰ ਰਹੀ ਐ ...
ਤੇ ਮੈਂ ਖ਼ਵਾਹਿਸ਼ਾ ਲੈ ਕੇ ਉੱਥੇ ਹੀ ਖੜਾ ..
|
|
17 Sep 2017
|
|
|
|
ਮੇਰੀਆਂ # ਰੀਝਾਂ ਵਾਸਤੇ ਮੈਨੂੰ ਆਪ ਹੀ ਟੁੱਟਣਾ ਪਿਆ
#ਬਦਨਸੀਬਾਂ ਵਾਸਤੇ # ਤਾਰੇ ਨਹੀ ਟੁੱਟਿਆ ਕਰਦੇ ..
ਮੇਰੀਆਂ ਰੀਝਾਂ ਵਾਸਤੇ ਮੈਨੂੰ ਆਪ ਹੀ ਟੁੱਟਣਾ ਪਿਆ
ਬਦਨਸੀਬਾਂ ਵਾਸਤੇ ਤਾਰੇ ਨਹੀ ਟੁੱਟਿਆ ਕਰਦੇ ..
|
|
17 Sep 2017
|
|
|
|
ਇੱਕ ਦਿਨ ਅਧੂਰਾ ਜਿਹਾ ਮਿਲਿਆ ਸੀ ਤੂੰ, ਤੇ ਲਗਾਤਾਰ ਬੋਲਦਾ ਰਿਹਾ ਸੀ ...
ਕਦੇ ਪੂਰਾ ਹੋ ਕੇ ਮਿਲੀੰ , ਚੁੱਪ ਰਹੀਂ, ਤੇ ਮੈਂ ਸੁਣਾਂਗੀ ....
|
|
17 Sep 2017
|
|
|
|
ਮੇਰੀ ਅੱਖ ਚੋਂ ਡਿਗਦਾ ਅੱਥਰੂ
ਆਪਣੀ ਤਲੀ ਤੇ ਬੋਚਣ ਦੀ ਕੋਸ਼ਿਸ਼ ਨਾ ਕਰ
ਮੈਂ ਸੁਣਿਐ
ਇਹ ਬਦਨਸੀਬ ਅੱਥਰੂ ਹੱਥ ਦੀਆਂ ਲਕੀਰਾਂ ਨੂੰ ਰਾਖ ਕਰ ਦਿੰਦੈ..
ਮੇਰੀ ਅੱਖ ਚੋਂ ਡਿਗਦਾ ਅੱਥਰੂ
ਆਪਣੀ ਤਲੀ ਤੇ ਬੋਚਣ ਦੀ ਕੋਸ਼ਿਸ਼ ਨਾ ਕਰ
ਮੈਂ ਸੁਣਿਐ
ਇਹ ਬਦਨਸੀਬ ਅੱਥਰੂ ਹੱਥ ਦੀਆਂ ਲਕੀਰਾਂ ਨੂੰ ਰਾਖ ਕਰ ਦਿੰਦੈ..
|
|
17 Sep 2017
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|