Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
2 Liners...( 2 Line Sheyars )
Home
>
Communities
>
Punjabi Poetry
>
Forum
> messages
Showing page
1247
of
1275
<< First
<< Prev
1243
1244
1245
1246
1247
1248
1249
1250
1251
1252
Next >>
Last >>
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ.. ਅਸੀਂ ਭੁੱਲੀਏ ਕਿਵੇਂ..
ਤੂੰ ਨਜ਼ਰਾਂ ਮਿਲਾਈਆਂ.. ਅਸੀਂ ਭੁੱਲੀਏ ਕਿਵੇਂ..
ਤੂੰ ਜੋ ਨੀਂਦਾਂ ਚੁਰਾਈਆ.. ਅਸੀਂ ਭੁੱਲੀਏ ਕਿਵੇਂ..
ਕਹਿਕੇ ਹਮਦਮ.. ਤੇ ਕਦੀ ਪਾਗਲਾ..
ਤੂੰ ਮੋਹਬੱਤਾਂ ਸਿਖਾਈਆਂ.. ਅਸੀਂ ਭੁੱਲੀਏ ਕਿਵੇਂ.. !!
ਸਤਿੰਦਰ ਸਰਤਾਜ

Yoy may enter
30000
more characters.
29 Apr 2019
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਬਹੁਤ ਵਕਤ ਬਰਬਾਦ ਹੋ ਗਿਆ ਗਲਤੀ ਕਰ ਕਰ ਕੇ..
ਰੂਹ ਵੀ ਖ਼ੋਫ ਜਿਹੇ ਵਿੱਚ ਰਹਿੰਦੀ ਸੀ ਡਰ ਡਰ ਕੇ..
ਇਸ ਮੁਕਾਮ ਤੇ ਬਖਸ਼ਿਸ਼ ਨਾਲ ਪਹੁੰਚੇ ਆ ਮਰ ਮਰ ਕੇ..
ਹੁਣ ਦਿਮਾਗ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ.. !!

ਰਾਤੀ ਸੁਫ਼ਨੇ ਚ ਸੱਜਣਾਂ ਨੇ ਗੱਲ ਨਾਲ ਲਾਇਆ..
ਕਿ ਰੂਹ ਨੂੰ ਨੀਂਦ ਆ ਗਈ..
ਅਹਿਸਾਸਾਂ ਦਿੱਤੀ ਲੋਰੀ.. ਸਕੂਨ ਨੇ ਸੁਲਾਇਆ..
ਕਿ ਰੂਹ ਨੂੰ ਨੀਂਦ ਆ ਗਈ..
ਸਤਿੰਦਰ ਸਰਤਾਜ
ਰਾਤੀ ਸੁਫ਼ਨੇ ਚ ਸੱਜਣਾਂ ਨੇ ਗੱਲ ਨਾਲ ਲਾਇਆ..
ਕਿ ਰੂਹ ਨੂੰ ਨੀਂਦ ਆ ਗਈ..
ਅਹਿਸਾਸਾਂ ਦਿੱਤੀ ਲੋਰੀ.. ਸਕੂਨ ਨੇ ਸੁਲਾਇਆ..
ਕਿ ਰੂਹ ਨੂੰ ਨੀਂਦ ਆ ਗਈ..
ਸਤਿੰਦਰ ਸਰਤਾਜ
Yoy may enter
30000
more characters.
29 Apr 2019
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਆਹ ਸਾਰੇ ਮੁੱਕ ਗਏ ਸੀ ਦੁੱਖ.. ਮੁੱਕ ਗਈ ਸੀ ਉਡੀਕ..
ਜਦੋਂ ਅੱਖਾਂ ਵਿਚ ਅੱਖਾਂ ਪਾਕੇ.. ਬੈਠੇ ਨਜ਼ਦੀਕ..
ਓਹਨਾ.. ਪੋਟਿਆ ਨੂੰ ਜਦੋਂ.. ਨੈਣਾਂ ਨੂੰ ਛੁਆਯਾ.. ਕਿ ਨੀਂਦ ਆ ਗਈ
ਰਾਤੀ ਸੁਫ਼ਨੇ ਚ ਸੱਜਣਾਂ ਨੇ ਗੱਲ ਨਾਲ ਲਾਇਆ ..ਕਿ ਰੂਹ ਨੂੰ ਨੀਂਦ ਆ ਗਈ.. !!

ਪੋਹਾਂ ਦੀ ਧੁੰਦ ਵਰਗਾ ਸੀ.. ਸੰਘਣਾ ਇਤਬਾਰ ਜਿਹਨਾਂ ਤੇ..
ਫੁੱਲਾਂ 'ਤੇ ਪਈ ਔਂਸ ਜਿਓਂ.. ਆਉਂਦਾ ਸੀ ਪਿਆਰ ਜਿਹਨਾਂ 'ਤੇ.. !!
Simran Dhaliwal.. Pavvy Dhanjal

ਜ਼ਿੰਦਗੀ ਦੀ ਵਾਟ ਹੈ.. ਰੰਗੀਨ ਵੀ.. ਗ਼ਮਗੀਨ ਵੀ..
ਪੈਰ ਇੱਕ ਫੁੱਲਾਂ ਤੇ ਦੂਜਾ ਕੱਚ ਤੇ ਧਰਨਾ ਪਿਆ.. !!
ਜਸਵਿੰਦਰ

ਕੋਈ ਬਚਪਨ ਮੋੜ ਲਿਆਦੋ ਓਏ.. ਜਿਹੜਾ ਨਹੀਂ ਭੁੱਲਦਾ..
ਡਿੱਗਦੇ ਸੀ ਕਸੂੱਤੇ ਹਰ ਵਾਰੀ.. ਬੱਸ ਕੀੜੀ ਦਾ ਸੀ ਆਟਾ ਡੁੱਲਦਾ.. !!
ਪਾਲੀ ਬਾਈ

ਜੇ ਮਿੱਤਰਾਂ ਦੀ ਛੱਤ ਤੇ ਸੁਕਾਉਂਦੀ ਵਾਲ ਹੁੰਦੀ..
ਨੀ ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ.. !!
#ManmohanWaris #SukhpalAujla

ਅਸੀਂ ਸੌਦਾ ਸਸਤੇ ਭਾਅ ਛੱਡਿਆ.. ਦਿਲ ਮੁੰਦਰੀ ਨਾਲ ਵਟਾ ਛੱਡਿਆ..
ਹੁਣ ਓਹਦੇ ਰਾਹ ਵਿੱਚ ਮਰਨਾ ਐ.. ਓਹਨੇ ਹੋਰ ਨਾ ਕੋਈ ਰਾਹ ਛੱਡਿਆ.. !!
Debi <3 <3

ਕਰਦਾ ਸਾਂ ਬੰਦਗੀ ਮੈਂ.. ਫਿਰ ਇਸ਼ਕ ਕਰਨ ਲੱਗਾ..
ਮਕਸਦ ਮੇਰਾ ਸੀ.. ਬਿਹਤਰ ਤੋਂ ਬਿਹਤਰੀਨ ਹੋਣਾ.. !!
-- ਹਰਦਿਆਲ ਸਾਗਰ
ਕਰਦਾ ਸਾਂ ਬੰਦਗੀ ਮੈਂ.. ਫਿਰ ਇਸ਼ਕ ਕਰਨ ਲੱਗਾ..
ਮਕਸਦ ਮੇਰਾ ਸੀ.. ਬਿਹਤਰ ਤੋਂ ਬਿਹਤਰੀਨ ਹੋਣਾ.. !!
-- ਹਰਦਿਆਲ ਸਾਗਰ
Yoy may enter
30000
more characters.
29 Apr 2019
Showing page
1247
of
1275
<< First
<< Prev
1243
1244
1245
1246
1247
1248
1249
1250
1251
1252
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
93170572
Registered Users:
7978
Find us on Facebook
Copyright © 2009 - punjabizm.com & kosey chanan sathh
Developed By:
Amrinder Singh