|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ.......
|
|
14 Sep 2012
|
|
|
|
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ.......
|
|
14 Sep 2012
|
|
|
|
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ......
|
|
14 Sep 2012
|
|
|
|
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,
ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ ,ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ..........
|
|
14 Sep 2012
|
|
|
|
|
|
Akhan band kare hi mera yaar disda ,
usde didarch menu usda pyar disda!!!!!!
Akhan band kare hi mera yaar disda ,
usde didarch menu usda pyar disda!!!!!!
|
|
14 Sep 2012
|
|
|
|
chidhi chidhi ta har koi likhda,par mera mahi chikdhi eng likh da,
jeon joge da chidhi vicho mu disda...
chidhi chidhi ta har koi likhda,par mera mahi chidhi eng likh da,
jeon joge da chidhi vicho mu disda...
|
|
14 Sep 2012
|
|
|
|
me mangi se maut rabb toh, usne menu pyaar ch pa ditta..
|
|
15 Sep 2012
|
|
|
|
dil de deevey paa gya koi gam da teil
balda reha sa'n sari umar bhaambarh de waang..
-Akhtar Kashmiri
|
|
15 Sep 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|