|
 |
 |
 |
|
|
Home > Communities > Punjabi Poetry > Forum > messages |
|
|
|
|
|
|
|
♥ ਜੇ ਤੈਨੂ ਭੁਲਣਾ ਹੀ ਹੁੰਦਾ ਤਾਂ ਐਨਾ ਯਾਦ ਨਾ ਕਰਦੇ ♥
♥ ਮਰ ਜਾਂਦੇ ਕਦੋਂ ਦੇ ਜੇ ਤੈਨੂ ਪਿਆਰ ਨਾ ਕਰਦੇ ♥
|
|
19 Sep 2012
|
|
|
|
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ , ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ...
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ , ਮੇਰੀ ਚੁੱਪ ਹੀ ਤੇਰਾ ਹਰਜਾਨਾ ਏ..
|
|
19 Sep 2012
|
|
|
sada punjab |
ਉਹ ਤਾਂ ਅੰਬਰਾਂ 'ਤੇ ਉੜਨ ਦੇ, ਕਦੋਂ ਦੇ ਸ਼ੌਕੀਨ ਨੇ ਬੜੇ ਦੁੱਖਾਂ ਨਾਲ਼ ਪਾਲ਼ਿਆ, ਜਿਨ੍ਹਾਂ ਨੂੰ ਜ਼ਮੀਨ ਨੇ
|
|
19 Sep 2012
|
|
|
sada punjab |
♥ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਮਿਲਦੀ ਪਰ ਕਈ ਵਾਰੀ ਉਹਦੇ ਬੰਦ ਬੁੱਲਾਂ ਤੇ, ਮੈ ਆਪਣਾ ਨਾਮ ਪੜ੍ਹਿਆ ਸੀ......♥ ♥
|
|
19 Sep 2012
|
|
|
sada punjab |
*♥* ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ, ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ "*♥*
|
|
19 Sep 2012
|
|
|
|
|
ਅਗਰ ਮਾਲੂਮ ਹੋਤਾ ਇਸ਼ਕ਼ ਯੂੰ ਮਜਬੂਰ ਕਰ ਦੇਗਾ
ਬਹੁਤ ਪਹਲੇ ਹੀ ਇਸ ਆਫਤ ਸੇ ਤੋਬਾ ਕਰ ਚੁਕੇ ਹੋਤੇ
ਅਗਰ ਮਾਲੂਮ ਹੋਤਾ ਇਸ਼ਕ਼ ਯੂੰ ਮਜਬੂਰ ਕਰ ਦੇਗਾ
ਬਹੁਤ ਪਹਲੇ ਹੀ ਇਸ ਆਫਤ ਸੇ ਤੋਬਾ ਕਰ ਚੁਕੇ ਹੋਤੇ
|
|
19 Sep 2012
|
|
|
|
|
ਗੁਜਰੇ ਹੈਂ ਹਮ ਆਸ਼ਿਕ਼ੀ ਮੇਂ ਐਸੇ ਮਕਾਮ ਸੇ
ਕੇ ਨਫਰਤ ਹੀ ਹੋ ਗਈ ਹੈ ਮੋਹੱਬਤ ਕੇ ਨਾਮ ਸੇ
ਗੁਜਰੇ ਹੈਂ ਹਮ ਆਸ਼ਿਕ਼ੀ ਮੇਂ ਐਸੇ ਮਕਾਮ ਸੇ
ਕੇ ਨਫਰਤ ਹੀ ਹੋ ਗਈ ਹੈ ਮੋਹੱਬਤ ਕੇ ਨਾਮ ਸੇ
|
|
19 Sep 2012
|
|
|
|
ਜਹਾਂ ਪੇ ਇਸ਼ਕ਼ ਕੀ ਸਰਹਦ ਜੁਨੂਨ ਸੇ ਮਿਲਤੀ ਹੈ
ਵਹੀਂ ਪੇ ਆ ਕੇ ਮਿਲੇ....ਵੋ ਅਗਰ ਮੋਹਬਤ ਹੈ
ਜਹਾਂ ਪੇ ਇਸ਼ਕ਼ ਕੀ ਸਰਹਦ ਜੁਨੂਨ ਸੇ ਮਿਲਤੀ ਹੈ
ਵਹੀਂ ਪੇ ਆ ਕੇ ਮਿਲੇ....ਵੋ ਅਗਰ ਮੋਹਬਤ ਹੈ
|
|
19 Sep 2012
|
|
|
|
ਕਿਤਨਾ ਦਿਲਚਸਪ ਹੈ ਇਜਹਾਰ-ਏ-ਮੋਹਬਤ ਉਸਕਾ
ਅਪਨੀ ਤਸਵੀਰ ਸਜਾ ਦੀ ਮੇਰੀ ਤਸਵੀਰ ਕੇ ਸਾਥ
ਕਿਤਨਾ ਦਿਲਚਸਪ ਹੈ ਇਜਹਾਰ-ਏ-ਮੋਹਬਤ ਉਸਕਾ
ਅਪਨੀ ਤਸਵੀਰ ਸਜਾ ਦੀ ਮੇਰੀ ਤਸਵੀਰ ਕੇ ਸਾਥ
|
|
19 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|