Punjabi Poetry
 View Forum
 Create New Topic
  Home > Communities > Punjabi Poetry > Forum > messages
Showing page 545 of 1275 << First   << Prev    541  542  543  544  545  546  547  548  549  550  Next >>   Last >> 
parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

हम जिसे गुनगुना नहीं सकते
वक़्त ने ऐसा गीत क्यों गाया

27 Sep 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

एक आह भरी होगी
हमने ना सुनी होगी
जाते जाते तुमने
आवाज़ तो दी होगी
हर वक़्त यही है गम
उस वक़्त कहाँ थे हम
कहाँ तुम चले गए................."A"

27 Sep 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ना ताजुर्बकारी से वाइज़ की ये बातें है
इस रंग को क्या जाने पूछो तो कभी पी है

27 Sep 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
29 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਵੋ ਭੀ ਕਿਆ ਅਜੀਬ ਸ਼ਖਸ ਥਾ ਜਿਸਕੀ ਜਾਤ ਪੇ ਮੋਹਸਿਨ 

ਜਬ ਐਤਬਾਰ ਬਢ ਗਿਆ ਤੋ ਇਖਤਿਆਰ ਨਾ ਰਹਾ

 

ਸੀਮਾ ਸੰਧੂ

30 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜਿਕਰ ਬੜੀ ਅਦਾ ਕੇ ਸਾਥ ਮੇਹਿਫ੍ਲ ਮੇਂ ਓਸ ਨੇ ਮੇਰਾ ਕੀਆ 
ਦੋ ਮੀਠੇ ਬੋਲ, ਬੋਲ ਕਰ ਪਰਿੰਦੇ ਕੋ ਕੈਦ ਕਰ ਲੀਆ


(ਸੀਮਾ ਸੰਧੂ )

30 Sep 2012

sanjeev kumar
sanjeev
Posts: 63
Gender: Male
Joined: 20/Apr/2011
Location: melbourne
View All Topics by sanjeev
View All Posts by sanjeev
 

 

ਕਬਰਾਂ 'ਚ' ਵੀ ਨਾ ਆਵੇਗੀ ਨੀਂਦ ਮੈਨੂੰ,
ਮਰਕੇ ਵੀ ਤੜਫਦਾ ਰਹਾਂਗਾ,
ਸ਼ਇਦ ਸ਼ਮਸ਼ਾਨ 'ਚ' ਜਲਾ ਦੇਣਗੇ,
ਮੈਂ ਸੜ ਕੇ ਵੀ ਭਟਕਦਾ ਰਹਾਂਗਾ.........

ਕਬਰਾਂ 'ਚ' ਵੀ ਨਾ ਆਵੇਗੀ ਨੀਂਦ ਮੈਨੂੰ,

ਮਰਕੇ ਵੀ ਤੜਫਦਾ ਰਹਾਂਗਾ,

ਸ਼ਇਦ ਸ਼ਮਸ਼ਾਨ 'ਚ' ਜਲਾ ਦੇਣਗੇ,

ਮੈਂ ਸੜ ਕੇ ਵੀ ਭਟਕਦਾ ਰਹਾਂਗਾ.........

 

01 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਤੂੰ ਤਾਂ ਮੈਨੂੰ ਹੁਣ ਤੱਕ ਵੀ ਸਕਿਆ ਨਾ ਭੁਲਾ ,

ਮੈਂ ਮੰਨ ਕਿਵੇਂ ਜਾਵਾਂ , ਨਹੀਂ ਕੀਤੀ ਮੈਂ ਵਫ਼ਾ ।

। ਮਾਵੀ ।

01 Oct 2012

sanjeev kumar
sanjeev
Posts: 63
Gender: Male
Joined: 20/Apr/2011
Location: melbourne
View All Topics by sanjeev
View All Posts by sanjeev
 

 

ਬਦਲ ਕਿਉਂ ਗਿਆ ਮਿਜ਼ਾਜ ਉਸ ਦਾ ਕੁਝ ਹੀ ਦਿਨਾ 'ਚ',
ਉਸ ਨੂੰ ਤਾਂ ਬਦਲਦੇ ਲੋਕ ਚੰਗੇ ਨੀ ਸੀ ਲਗਦੇ.....

ਬਦਲ ਕਿਉਂ ਗਿਆ ਮਿਜ਼ਾਜ ਉਸ ਦਾ ਕੁਝ ਹੀ ਦਿਨਾ 'ਚ',

ਉਸ ਨੂੰ ਤਾਂ ਬਦਲਦੇ ਲੋਕ ਚੰਗੇ ਨੀ ਸੀ ਲਗਦੇ.....

 

01 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

jinde jinde ki lachan tere..

faniyar nal yarane v ne te jogi val v ne fere...

 

~


Afzal Saahir

02 Oct 2012

Showing page 545 of 1275 << First   << Prev    541  542  543  544  545  546  547  548  549  550  Next >>   Last >> 
Reply