|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸੁਫਨਇਆ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ , ਸੁਫਨੇ ਇਸੇ ਲਈ ਹਰੇਕ ਨੂ ਨਹੀ ਆਉਂਦੇ ..
|
|
24 Jun 2013
|
|
|
|
ਮੇਰਾ ਲਹੂ ਤੇ ਮੁੜਕਾ ਮਿੱਟੀ ਚ' ਡੁੱਲ ਗਆ ਹੈ ਮੈਂ ਮਿੱਟੀ ਚ' ਦੱਬੇ ਜਾਣ ਤੇ ਵੀ ਉੱਗ ਅਵਾਗਾ !!
|
|
24 Jun 2013
|
|
|
|
ਜਦੋ ਦਿਲ ਦਿਯਾਂ ਜੇਬਾਂ ਵਿਚ ਕੁਜ ਨਈ ਹੁੰਦਾ , ਤਾਂ ਯਾਦ ਕਰਨਾ ਬਾਹਲਾ ਹੀ ਸੁਖਾਲਾ ਲਗਦਾ ਹੈ !!
|
|
24 Jun 2013
|
|
|
|
ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ..
|
|
24 Jun 2013
|
|
|
|
ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ, ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ !!
|
|
24 Jun 2013
|
|
|
|
|
ਮੇਰਾ ਅਪਮਾਨ ਕਰ ਦੇਵੋ ਮੈਂ ਕਿਹੜਾ ਮਾਣ ਕਰਦਾ ਹਾਂ ਕਿ ਮੈਂ ਅੰਤ ਤੀਕਰ ਸਫ਼ਰ ਕੀਤਾ ਹੈ ਸਗੋਂ ਮੈਂ ਤਾਂ ਉਹਨਾਂ ਪੈਰਾਂ ਦਾ ਮੁਜਰਿਮ ਹਾਂ ਕਿ ਜਿਹਨਾਂ ਦਾ 'ਭਰੋਸਾ' ਮੈਂ ਕਿਸੇ ਬੇਕਦਰੇ ਥਾਂ 'ਤੇ ਰੋਲ ਦਿੱਤਾ ਪ੍ਰਾਪਤੀਆਂ ਦਾ ਮੌਸਮ ਆਉਣ ਤੋਂ ਪਹਿਲਾਂ ਹੀ ਮੇਰੇ ਰੰਗ ਨੂੰ ਬਦਰੰਗ ਕਰ ਦੇਵੋ ....
|
|
24 Jun 2013
|
|
|
|
ਰੇਡੀਓ ਨੂੰ ਆਖੋ !! ਸਹੁੰ ਖਾ ਕੇ ਤਾਂ ਕਹੇ ..
ਧਰਤੀ ਜੇ ਮਾਂ ਹੁੰਦੀ ਤਾਂ ਕਿਸ ਦੀ ?
ਇਹ ਪਾਕਿਸਤਾਨੀਆਂ ਦੀ ਕੀ ਹੋਈ ਤੇ ਭਾਰਤ ਵਾਲਿਆਂ ਦੀ ਕੀ ਲੱਗੀ ??
|
|
24 Jun 2013
|
|
|
|
ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ ਕਿੰਨਾ ਦੂਰ ਨਿਕਲ ਆਇਆ ਹਾਂ, ਮੇਰੇ ਨਕਸ਼ ਤਿੱਥ-ਪੱਤਰ ਦੀਆਂ, ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ !!
|
|
24 Jun 2013
|
|
|
|
Apne "Hathoon" ki "Lakeeroon" mein Kuch Iss tarha Shaamil krlo "Mujhay"
k "Tum" jab bhi "Dua" Mango Main tmko "Yaad" aajaon....!!!!
|
|
24 Jun 2013
|
|
|
|
Ajeeb Hum Hain ke khushiyan Sajaye Phirte Hain,,,,
Ajeeb "DIL" Hai ke Aksar "UDAAS" Rehta Hai.....
|
|
24 Jun 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|