|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ye to yu hi tadapta h be-sabab warna Qasam Khuda ki tera intzaar thodi hai
|
|
30 Dec 2013
|
|
|
|
Gham E Hayat Ka Ab Charcha Na Kiya Jaye Mere Zabt Ka Yo'n Imtehan Na Liya Jaye
|
|
31 Dec 2013
|
|
|
|
ਮੰਜ਼ਿਲ ਤੇ ਪੁੱਜ ਗਏ ਜਦੋਂ.. ਰਹਿਬਰ ਕਈ ਮਿਲੇ.. ਰਸਤਾ ਜਦੋਂ ਪਤਾ ਨਾ ਸੀ.. ਰਹਿਬਰ ਕੋਈ ਨਾ ਸੀ.. !!
ਦਾਦਰ ਪੰਡੋਰਵੀ
|
|
31 Dec 2013
|
|
|
|
ਫਰੀਦਾ ਮੌਤ ਨਾਲੋਂ ਭੁਖ ਬੁਰੀ.. ਰਾਤ ਨੂੰ ਖਾਦੀ ਸੁਬ੍ਹਾ ਨੂੰ ਫੇਰ ਖੜੀ.. !!
|
|
31 Dec 2013
|
|
|
|
ਤੇਰੇ ਮੇਰੇ ਸਾਹ ਸਾਂਝੇ ਸਨ.. ਪਰ ਵਖਤਾਂ ਦੀ ਗੱਲ ਏ ਸੱਜਣਾ.. ਤੇਰੇ ਦਿਲ ਦੀ ਬੰਦ ਕਿਤਾਬ ਤੇ.. ਅੱਖਰਾਂ ਵਾਂਗੂੰ ਬਹਿ ਨਾ ਸਕਿਆ.. !!
ਸਲੀਮ ਕਾਸ਼ਰ
|
|
31 Dec 2013
|
|
|
|
|
ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾ ਤੇ ਉਹ.. ਮੈਂ ਉਸਦੇ ਸਾਏ ਲਈ ਵੀ ਤਰਸਦਾ ਹੀ ਰਹ ਗਿਆ.. !!
--ਜਗਤਾਰ
|
|
31 Dec 2013
|
|
|
|
ਅਜਬ ਜਿਹੇ ਸਕੂਨ 'ਚ ਡੁੱਬ ਗਈ ਸੀ ਕਬਰ ਦੀ ਮਿੱਟੀ.. ਡੁਬੋ ਕੇ ਮਹਿਕ ਵਿੱਚ ਜਦੋਂ ਤੂੰ ਆਪਣੀ ਫੁੱਲ ਚੜਾਇਆ ਸੀ.. !!
-ਸੁਖਦਰਸ਼ਨ ਧਾਲੀਵਾਲ
|
|
31 Dec 2013
|
|
|
|
bahut vadiya g..keep it up 
|
|
31 Dec 2013
|
|
|
Happy New Year Sareya Nu Ji :) |
*. . .Thaam Kr Haath Kissi Apnay Puraanay Gham Ka,
Aaj Hum Khud Ko Naye Saal Mein Ly Aaye Hayn. . .*
|
|
31 Dec 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|