|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Hum aah bhi bharte h to ho jaate h badnaam
Vo katal bhi karte h to charchaa nahi hota
|
|
03 Jan 2014
|
|
|
|
ਰੱਬ ਵੀ ਕੀਤਾ ਮਜਾਕ ਮੇਰੇ ਨਾਲ
ਉਹ ਮੇਰਾ, ਪਰ ਨਾ ਮੇਰੇ ਵਸਣਾ ਸੀ
|
|
03 Jan 2014
|
|
|
|
ਮੈਨੂੰ ਕੀ ਹੈ ਧਰਾਸ ਤੇਰਾ ਸੋਹਣਾ ਹੋਵਣੈ
ਮੇਰੇ ਤਾਂ ਦਿਨ ਵੀ ਨ੍ਹੇਰੇ ਨੇ ਲੱਖ ਰੌਸ਼ਨੀ ਹੈ ਤੂੰ
|
|
03 Jan 2014
|
|
|
|
ਵੱਢ ਕੇ ਬੇਜ਼ੁਬਾਨਾਂ ਨੂੰ ਤੂੰ ਖਾਈ ਜਾਨਾ ਏਂ,
ਰੱਬ ਦੀ ਦਿੱਤੀ ਦੇਹ ਸ਼ਮਸ਼ਾਨ ਬਣਾਈ ਜਾਨਾ ਏਂ,
ਉਹ ਵੀ ਰੱਬ ਦਾ ਬੱਚਾ ਜਿਸ ਤੇ ਚਲਾਉਂਦਾ ਆਰੀ ਏਂ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ
|
|
03 Jan 2014
|
|
|
|
ਮੇਰੀ ਤੂੰ ਜਾਨ ਦੇ ਹੁੰਦੇ, ਤੂੰ ਮੇਰੀ ਜਾਨ ਆ ਮਿਲ ਜਾ
ਭਰੋਸਾ ਮੌਤ ਦਾ ਕੀ ਹੈ ਕਦੋਂ ਵੀ ਲੈਣ ਆ ਜਾਵੇ...............
|
|
03 Jan 2014
|
|
|
|
|
ਏਹੀ ਦੁਨਿਆ ਇਥੇ ਪਿਆਰ ਵਫਾ ਦੀ ਰੀਤ ਨਹੀਂ
ਮੇਰੇ ਦਿਲ ਛਪਿਆ ਪਰ ਮੇਰਾ ਹੀ ਉਹ ਗੀਤ ਨਹੀਂ
ਹਰ ਚੀਜ਼ ਉੱਤੇ ਹੈ ਵਕਤ-ਗੁਜ਼ਰ ਦੀ ਮੁਹਰ ਲੱਗੀ
ਸਭ ਮੁਕ ਜਾਂਦਾ ਹੈ ਦੁੱਖਾਂ ਨੂੰ ਹੀ ਬੀਤ ਨਹੀਂ .............
|
|
03 Jan 2014
|
|
|
|
ਮੈਂ ਨਹੀਂ ਜਾਣਦਾ ਸਜ਼ਾ ਕਾਹਦੀ
ਉਸ ਦਾ ਦਿੱਤਾ ਸੀ ਦੁਖ, ਮੈਂ ਕਟਣਾ ਸੀ.........
|
|
03 Jan 2014
|
|
|
|
musafir kehlata hoon apni jindgi main...
...mukam jo hasil hua usko meri wajah se...7!
|
|
04 Jan 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|