|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ,ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣ,ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ,ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ_♥
|
|
25 Feb 2014
|
|
|
|
|
Us Ki Aankhoon Main Nazar Aata Hai Saara Jahan Mujh Ko Afsoos K Un Aankhoon Main Kabhi Khud Ko Nahi Daikha…!!!
|
|
25 Feb 2014
|
|
|
|
Kadam Ruk Se Gaye Hain Phool Biktey Dekh Kar Woh Aksar Kaha Krta Tha Muhabbat Phool Jaisi Hai
|
|
25 Feb 2014
|
|
|
|
Hazaar Chehron May Uski Mushahbatain Milien Mjhko Par Dil Ki Zid Thi Agr Wo Nahin To Us Jaisa Bhi Nahin.
|
|
25 Feb 2014
|
|
|
|
|
ਉਨੀਂਦਾ ਬਣ ਬਣ ਰੜਕਦੀ ਨਿੱਤ ਖਾਬਾਂ ਦੀ ਡਾਰ.. ਪਲਕਾਂ ਕੋਲੋਂ ਚੁੱਕ ਨੀਂ ਹੁੰਦਾ ਹੁਣ ਹੰਝੂਆਂ ਦਾ ਭਾਰ ..॥
Balvinder Singh
|
|
25 Feb 2014
|
|
|
|
ਉੱਡ ਜਾਂਦੇ ਨਿਰਮੋਹੇ ਤੇ ਦਿਖਾਈ ਵੀ ਨਾ ਦਿੰਦੇ.. ਥੋੜੇ ਦਿਨਾਂ ਲਈ ਯਾਰਾਨੇ ਪਾਉਂਦੇ ਰੁਖਾਂ ਨਾਲ ਪਰਿੰਦੇ.. !!
Raj Kakra
|
|
25 Feb 2014
|
|
|
|
ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨੀ ਹੈ ਤਾਂ ਸੁਣ ਲੈ.. ਇਹ ਜਜ਼ਬਾ ਹੈ ਤੇ ਜਜ਼ਬੇ ‘ਤੇ ਕਬਜਾ ਨਹੀਂ ਹੁੰਦਾ ..॥
ਹਰਦਿਆਲ ਸਾਗਰ
|
|
25 Feb 2014
|
|
|
|
Hume Samjhaya Na Karo Ke Ab To Ho Chuki humko
Mohabbat Mashwara Hoti To Tum Se Poch Kar Karte
|
|
25 Feb 2014
|
|
|
|
Lo Aaj Se Badal Li Hum Ne Bhi Apni Zindagi
Jo Wafa Karega Wohi DiL Mein Rahega
|
|
25 Feb 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|