|
 |
 |
 |
|
|
Home > Communities > Punjabi Poetry > Forum > messages |
|
|
|
|
|
|
|
·ਯਾਰ ਇੱਕ ਹੋਵੇ ਪਰ ਦਿਲ ਦਾ ਸੱਚਾ ਹੋਵੇਸੋਹਣਿਆ ਦੀ ਜੱਗ ਤੇ ਥੋੜ ਕੋਈ ਨਾਜਿਹਨੇ ਮੰਨ ਲਿਆ ਰੱਬ ਆਪਣੇ ਦਿਲਬਰ ਨੂੰਓਹਨੂੰ ਪੂਜਾ-ਨਮਾਜਾ ਦੀ ਲੋੜ ਕੋਈ ਨਾ !!!
|
|
10 Mar 2014
|
|
|
|
|
|
|
ਤੇਰੀ ਇੱਕ ਝਲਕ ਦੀ ਖਾਤਿਰ ਗੁਆ ਲਏ ਨੈਣ ਜਿਹਨਾਂ ਨੇਂ ਉਹਨਾਂ ਚਾਨਣ ਦੇ ਸ਼ੈਦਾਈਆਂ ਚ ਮੇਰਾ ਨਾਮ ਆਉਂਦਾ ਹੈ..
ਸੁਖਵਿੰਦਰ ਅੰਮਿ੍ਤ
|
|
11 Mar 2014
|
|
|
|
|
ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ...!!!
Surjit Patar
|
|
11 Mar 2014
|
|
|
|
ਚਮਕ ਦਮਕ ਨਾ ਦੇਖ ਹੋ ਸੱਜਣਾ, ਵੇਖ ਨਾ ਸੁੰਦਰ ਮੁਖੜੇ.. ਹਰ ਮੁਖੜੇ ਦੇ ਅੰਦਰ ਦਿਲ ਹੈ, ਦਿਲ ਦੇ ਅੰਦਰ ਦੁਖੜੇ..
|
|
11 Mar 2014
|
|
|
|
ਮੇਰੀਆਂ ਗੁੰਗੀਆਂ ਪੀੜਾਂ ਨੂੰ ਕੋਈ ਸ਼ਬਦ ਤਾਂ ਤੇ ਚੀਸਾਂ ਨੂੰ ਮਰਹਮ ਨਹੀ ਤਾਂ ਇੱਕ ਅੰਜ਼ਾਮ ਤਾਂ ਦੇ !
ਸੀਮਾ ਸੰਧੂ
|
|
11 Mar 2014
|
|
|
|
ਨ ਲੋਰੀ ਮੁੱਲ ਮੰਗਦੀ ਹੈ ਨ ਮਮਤਾ ਕਰਜ਼ ਹੁੰਦੀ ਹੈ ਸਮਝ ਜਾਏਂਗੀ ਧੀਏ ! ਜਦ ਬਣੇਂਗੀ ਖੁਦ ਤੂੰ ਮਾਂ ਇਕ ਦਿਨ
ਸੁਖਵਿੰਦਰ ਅੰਮ੍ਰਿਤ
|
|
11 Mar 2014
|
|
|
|
ਕੁਝ ਦਿਨ ਤਾਂ ਓ ਜ਼ਮਾਨਿਆਂ, ਰੜਕਣਗੇ ਤੇਰੇ ਨੈਣ ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ...
Sukhwinder Amrit
|
|
11 Mar 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|