Punjabi Poetry
 View Forum
 Create New Topic
  Home > Communities > Punjabi Poetry > Forum > messages
Showing page 766 of 1275 << First   << Prev    762  763  764  765  766  767  768  769  770  771  Next >>   Last >> 
KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

Yoon Na Kar Barbaad Mujhay,
Baaz Aaja Mera Dil Dukhanay Se,

Main To Insaan Hoon,
Pathar Bhi Toot Jaata Hai Itna

10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Bewafa hai dunia kisi ka aitbaar na karo,Har pal dete hai dhoka kisi se pyar na karo,Mit jao beshaq tanha ji kar,Par kisi ke sath ka intzaar na karo.
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Ek aarzu thi ki esa hua hota~meri kami ne uske dil ko chua hota~hm laut aate uske paas ek lmhe me~bs ek baar uske labo ne mera naam jo liya hota.
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,__ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ...
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇਹ ਫੱਟ ਹਨ ਇਸ਼ਕ ਦੇ ਯਾਰੋਇਹਨਾਂ ਦੀ ਕੀ ਦਵਾ ਹੋਵੇਇਹ ਹੱਥ ਲਾਇਆਂ ਵੀ ਦੁਖਦੇ ਨੇਮਲ੍ਹਮ ਲਾਇਆਂ ਵੀ ਦੁਖਦੇ ਨੇ ।
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹੋਰ ਕੀ ਕਰਾਂ ਜੇ ਤੇਰਾ ਏਤਬਾਰ ਨਾਂ ਕਰਾਂ__♥ਦਿਲ ਲੱਗਦਾ ਨਹੀਂ ਜੇ ਤੇਰਾ ਇੰਤਜਾਰ ਨਾਂ ਕਰਾਂ__♥ਤੂੰ ਤਾਂ ਮੇਰੇ ਸਾਹਾਂ ਵਿੱਚ ਵੱਸਦਾ ਏ ਕਮਲਿਆ__♥ਮੈਂ ਤਾਂ ਮਰ ਹੀ ਜਾਵਾਂ ਜੇ ਤੈਨੂੰ ਪਿਆਰ ਨਾਂ ਕਰਾਂ__♥
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ ਵਰਗਾ__ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ---ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ__ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ....
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
♥ਦਿਲ ਦੀ ਕਿਤਾਬ Ch ਗੁਲਾਬ ਉਹਦਾ ਸੀ ,,__,♥ਰਾਤ ਦੀ ਨੀਦ ਚ KhWab ਉਹਦਾ ਸੀ ,,__,♥ਕਿੰਨਾ KaRdA ਏ PyAr ਮੇ ਜਦ ਪੁਛਿੱਆ ਸੀ ਇਹ ਸਵਾਲ ,,__,♥ਮਰ jAvAGa ਤੇਰੀਆ ਬਾਹਾ ਚ ਇਹ ਜਵਾਬਉਹਦਾ ਸੀ,,__[♥]
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ,ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ.ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ,ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ
10 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਓਹਨੂ ਆਪ ਨੀ ਪਤਾ ਕੇ ਓਹ ਕਿੰਨੀ ਪ੍ਯਾਰੀ ਆ__,ਜਾਨ ਏ ਮੇਰੀ ਤੇ ਜਾਨ ਤੋ ਵਧ ਪ੍ਯਾਰੀ ਆ__,ਦੂਰੀਆਂ ਦੇ ਹੋਣ ਨਾਲ ਕੋਈ ਫਰਕ ਨੀ ਪੈਂਦਾ __,ਓਹ ਕਲ ਵੀ ਮੇਰੀ ਸੀ ਤੇ ਅਜ ਵੀ ਮੇਰੀ ਆ__,
10 Mar 2014

Showing page 766 of 1275 << First   << Prev    762  763  764  765  766  767  768  769  770  771  Next >>   Last >> 
Reply