|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਆਪਣੇ ਖੁਦਗਰਜ਼ ਰਿਸ਼ਤਿਆਂ ਦਾ ਮੈਨੂ ਕੋਈ ਆਸਰਾ ਨਹੀਂ
ਜੋ ਬਸ ਹੱਕ ਜਤਾਉਣ ਆਉਂਦੇ ਨੇ.....
"ਓਹ" ਪਰਾਇਆ ਹੈ ਫਿਰ ਵੀ ਮੇਰਾ ਆਪਣਾ ਹੈ
ਬਿਨਾ ਰਿਸ਼ਤੇ ਦੇ ਹੀ ਓਹ ਹਰ ਰਿਸ਼ਤਾ ਨਿਭਾਉਂਦੇ ਨੇ.....
- ਨਵੀ
ਮੇਰੇ ਆਪਣੇ ਖੁਦਗਰਜ਼ ਰਿਸ਼ਤਿਆਂ ਦਾ ਮੈਨੂ ਕੋਈ ਆਸਰਾ ਨਹੀਂ
ਜੋ ਬਸ ਹੱਕ ਜਤਾਉਣ ਆਉਂਦੇ ਨੇ.....
"ਓਹ" ਪਰਾਇਆ ਹੈ ਫਿਰ ਵੀ ਮੇਰਾ ਆਪਣਾ ਹੈ
ਬਿਨਾ ਰਿਸ਼ਤੇ ਦੇ ਹੀ ਓਹ ਹਰ ਰਿਸ਼ਤਾ ਨਿਭਾਉਂਦੇ ਨੇ.....
- ਨਵੀ
|
|
03 Oct 2014
|
|
|
|
Gal teri challan naal ajj mere darda di mallah pher toh khillar gaiiii....
jisnu main bahut deerh da sameetan di koshish kar reha c ......
|
|
03 Oct 2014
|
|
|
|
Har takleef utha ke bhi us manzil tk pahunchna manzoor hai mujhe Usko khuda bna kar rakha hai dil mein Bas isi baat ka hi garoor hai mujhe -Navi
|
|
04 Oct 2014
|
|
|
|
Tere bare sochiya tey bahut par likhia bahut ghat main......
teri tareef de kabal houn ehni mere alfazzan di aoukat kithe.........
|
|
04 Oct 2014
|
|
|
|
ਲਿਖ ਦੇ ਏਹੋ ਜਿਹੇ ਲੇਖ ਰੱਬਾ
ਮੰਜਿਲਾਂ ਤੋਂ ਪਹਿਲਾਂ ਨਾ ਕਦੇ ਰਾਹ ਮੁਕਣ
ਓਹਦੀ ਖੈਰ ਮੰਗਦੀ ਹਾਂ ਤੇਰੇ ਤੋਂ ਹਮੇਸ਼ਾ
ਓਹਦੇ ਸਾਹਾਂ ਤੋਂ ਪਹਿਲੇ ਮੇਰੇ ਸਾਹ ਮੁਕਣ
- ਨਵੀ
ਲਿਖ ਦੇ ਏਹੋ ਜਿਹੇ ਲੇਖ ਰੱਬਾ
ਓਹਦੇ ਵਲ ਜਾਂਦੇ ਨਾ ਕਦੇ ਰਾਹ ਮੁੱਕ ਜਾਣ
ਓਹਦੀ ਖੈਰ ਮੰਗਦੀ ਹਾਂ ਤੇਰੇ ਤੋਂ ਹਮੇਸ਼ਾ
ਓਹਦੇ ਸਾਹਾਂ ਤੋਂ ਪਹਿਲੇ ਮੇਰੇ ਸਾਹ ਮੁੱਕ ਜਾਣ
- ਨਵੀ
|
|
05 Oct 2014
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|