Punjabi Poetry
 View Forum
 Create New Topic
  Home > Communities > Punjabi Poetry > Forum > messages
Showing page 888 of 1275 << First   << Prev    884  885  886  887  888  889  890  891  892  893  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਤੈਨੂ ਰੱਬ ਜਿਹੇ ਨੂੰ ਮੈਂ ਕੀ ਆਖਾਂ , ਬਸ ਕੁਝ ਕੁ ਅਰਦਾਸਾਂ ਨੇ.....
ਤੂੰ ਕਦੇ ਤੋੜੇੰਗਾ ਨਹੀਂ ਓਹਨਾ ਨੂੰ , ਤੇਰੇ ਤੋਂ ਰੱਬ ਵਾਂਗ ਹੀ ਕੁਝ ਕੁ ਆਸਾਂ ਨੇ 
- ਨਵੀ 


ਤੈਨੂ ਰੱਬ ਜਿਹੇ ਨੂੰ ਮੈਂ ਕੀ ਆਖਾਂ , ਬਸ ਕੁਝ ਕੁ ਅਰਦਾਸਾਂ ਨੇ.....


ਤੂੰ ਕਦੇ ਤੋੜੇੰਗਾ ਨਹੀਂ ਓਹਨਾ ਨੂੰ , ਤੇਰੇ ਤੋਂ ਰੱਬ ਵਾਂਗ ਹੀ ਕੁਝ ਆਸਾਂ ਨੇ 


- ਨਵੀ 

 

25 Sep 2014

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
" ਪਹਿਲੇ ਕਾਇਮ ਤੋ ਕਰ ਮਿਸਾਲ ਕੋਈ
ਫਿਰ ਭਲੇ ਬੇਮਿਸਾਲ ਹੋ ਜਾਨਾ !! "
25 Sep 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

  ਵੋ  ਜੋ  ਆਤੀ  ਹੈ  ਤੋ  ਫਿਰ  ਲੋਟ  ਕਰ  ਨਹੀ  ਜਾਤੀ 
ਕਾਸ਼ ਤੁਮ ਭੀ ਆ ਜਾਓ ਕਿਸੀ ਐਸੀ ਮੁਸੀਬਤ ਕੀ ਤਰਹ 

 ਵੋ  ਜੋ  ਆਤੀ  ਹੈ  ਤੋ  ਫਿਰ  ਲੋਟ  ਕਰ  ਨਹੀ  ਜਾਤੀ 

ਕਾਸ਼ ਤੁਮ ਭੀ ਆ ਜਾਓ ਕਿਸੀ ਐਸੀ ਮੁਸੀਬਤ ਕੀ ਤਰਹ 

 

25 Sep 2014

Mandeep Gill
Mandeep
Posts: 40
Gender: Male
Joined: 22/Sep/2014
Location: Melbourne
View All Topics by Mandeep
View All Posts by Mandeep
 
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਨਹੀਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ |
26 Sep 2014

Mandeep Gill
Mandeep
Posts: 40
Gender: Male
Joined: 22/Sep/2014
Location: Melbourne
View All Topics by Mandeep
View All Posts by Mandeep
 
ਲਾਟ ਬਣ ਜਗਿਆਂ ਨਹੀਂ.. ਧੁਖਣੋਂ ਵੀ ਪਰ ਹਟਿਆਂ ਨਹੀਂ..
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆਂ ਨਹੀਂ.. !!
26 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 



ਉਮੀਦ ਹੈ ਓਹ ਹੁਣ ਸਾਂਭ ਲੈਣਗੇ ਗੇ
ਹਰ ਵਾਰੀ ਹੀ ਸੁਪਨੇ ਬਿਖਰਦੇ ਨਹੀ 
ਨਹੁੰ ਤੋ ਮਾਸ ਜਿਵੇ ਅਲੱਗ ਨਹੀਂ ਹੁੰਦਾ 
ਉਂਝ ਹੀ ਲਗੇ ਹੁਣ ਓਹ ਮੈਥੋਂ ਵਿਛੜਦੇ ਨਹੀ
-ਨਵੀ 

ਉਮੀਦ ਹੈ ਓਹ ਹੁਣ ਸਾਂਭ ਲੈਣਗੇ ਗੇ

ਹਰ ਵਾਰੀ ਹੀ ਸੁਪਨੇ ਬਿਖਰਦੇ ਨਹੀ 

ਨਹੁੰ ਤੋ ਮਾਸ ਜਿਵੇ ਅਲੱਗ ਨਹੀਂ ਹੁੰਦਾ 

ਉਂਝ ਹੀ ਲਗੇ ਹੁਣ ਓਹ ਮੈਥੋਂ ਵਿਛੜਦੇ ਨਹੀ


-ਨਵੀ 

 

26 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bas is baat mein hi khush ho lenge ki
wo apne aashiyane mein khush hai....
warna hamari khushiyaan khuda ko
mazoor hi kahan hai......
- Navi 
26 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

Jahan matlab hi aa gya , wo rishta rishta nahi rehta

 

har hakk gawaa kar fir insaan yaahan kisi ka bhi nahi rehta  

 

- Navi 

26 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Ishrat dariya hai dariya mein fana ho ja,
Dard ka hadh se guzarna hai dawaa ho jana..

26 Sep 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਅਗਰ ਯੋਂ  ਹੀ  ਯੇ  ਦਿਲ ਸਤਾਤਾ ਰਹੇਗਾ 

ਤੋ ਇਕ ਦਿਨ ਮੇਰਾ ਜੀ ਹੀ ਜਾਤਾ ਰਹੇਗਾ

 

26 Sep 2014

Showing page 888 of 1275 << First   << Prev    884  885  886  887  888  889  890  891  892  893  Next >>   Last >> 
Reply