|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਵੋਹ ਅਫ਼ਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ,
ਉਸੇ ਏਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ..
Sahir ludhianvi
|
|
23 Sep 2014
|
|
|
|
|
|
ਇਹ ਕੋਈ ਅਣਹੋਣੀ ਨਹੀਂ ਹੋਈ ਜੋ ਤੇਰੇ ਨਾਲ,
ਇਹ ਜ਼ਿੰਦਗੀ ਹੈ ਜ਼ਿੰਦਗੀ ਵਿਚ ਕੀ ਨਹੀਂ ਹੁੰਦਾ..
ਤਾਰੇ , ਮੁਹੱਬਤ , ਗੀਤ , ਫੁੱਲ , ਸਭ ਕੁਝ ਹੀ ਚਾਹੀਦੈ,
ਸਾਹ ਲੈਣ ਦਾ ਮਤਲਬ ਤਾਂ ਜ਼ਿੰਦਗੀ ਨਹੀਂ ਹੁੰਦਾ...
|
|
23 Sep 2014
|
|
|
|
|
|
|
@ ਗੁਰਪ੍ਰੀਤ ਜੀ
ਕਾਗਜ਼ ਦੇ ਫੁੱਲ ਤਾਂ ਬੇਜਾਨ ਹੁੰਦੇ ਨੇ ,
ਜੋ ਮਹਿਕਾਂ ਤੋਂ ਅੰਜਾਨ ਹੁੰਦੇ ਨੇ....
ਮਹਿਕਦੇ ਤਾਂ ਟਾਹਣੀ ਤੇ ਹੀ ਲੱਗੇ ਫੁੱਲ ਨੇ.....
ਜੋ ਮਰ ਕੇ ਵੀ ਨਾ ਬੇਜਾਨ ਹੁੰਦੇ ਨੇ......
- ਨਵੀ
@ ਗੁਰਪ੍ਰੀਤ ਜੀ
ਕਾਗਜ਼ ਦੇ ਫੁੱਲ ਤਾਂ ਬੇਜਾਨ ਹੁੰਦੇ ਨੇ ,
ਜੋ ਮਹਿਕਾਂ ਤੋਂ ਅੰਜਾਨ ਹੁੰਦੇ ਨੇ....
ਮਹਿਕਦੇ ਤਾਂ ਟਾਹਣੀ ਤੇ ਹੀ ਲੱਗੇ ਫੁੱਲ ਨੇ.....
ਜੋ ਮਰ ਕੇ ਵੀ ਨਾ ਬੇਜਾਨ ਹੁੰਦੇ ਨੇ......
- ਨਵੀ
|
|
23 Sep 2014
|
|
|
|
|
|
Thhakk Sa Gya Haii Meri Chaahto Ka Wajood.. Abhh Koyi Achha Bhi Lagge To Hum Izhaar Nhi Krte.. !!
Balwinder Singh
|
|
23 Sep 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|