|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਲ ਗਈ ਸੀ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ.. ਇਸ ਲਈ ਮੈਂ ਉਮਰ ਦੀ ਕੁੜਤਣ ਪੀ ਲਈ.. !!
Amrita Pritam
|
|
23 Sep 2014
|
|
|
|
Tera Naa Ho Skaa to Mar Jaaunga ‘Faraz’ Kitna Khoobsurat Woh Jhoothh Bolta Thaa.. !!
|
|
23 Sep 2014
|
|
|
|
ਅਖ਼ਿਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ.. ਉਮਰ ਗੁਆ ਕੇ ਹੁਣ ਮੈਂ ਸੋਚਾਂ ਐਸਾ ਕੌਣ ਵਿਚਾਲੇ ਸੀ.. !!
Akhir Teek Milan Naa Dittaa Jissne Mennu Mere Naal.. Umarr Guaa Ke Hun Main Sochaa Essaa Kaunn Vichaale c.. !!
Barjinder Chauhan
|
|
23 Sep 2014
|
|
|
|
ਪੈਸੇ ਥੱਲੇ ਲੁਕ ਚੱਲੇ ਮਾਮਲੇ ਵੀ ਦਿਲ ਦੇ.. ਵਫ਼ਾ ਤੇ ਮੁਹੱਬਤਾਂ ਕਿਤਾਬਾਂ ‘ਚ ਹੀ ਮਿਲਦੇ.. !!
Paisse Thhalle Lukk Challe Maamle v Dil De.. Waffa te Mohabbataa Kitaaban Ch Hi Milde.. !!
Debi Makhsoospuri
|
|
23 Sep 2014
|
|
|
|
ਹੁਣ ਤੇਰਾ ਆਉਂਣਾ ਹੈ ਬਣਦਾ ਪਰ ਤੇਰੇ ਕੋਲ ਵੇਹਲ ਨਹੀਂ.. ਜਦ ਤੂੰ ਆਉਂਣਾ ਖ਼ਬਰੇ ਉਦੋਂ ਦੀਵਾਨਾ ਤੇਰਾ ਨਾ ਰਹੇ.. !!
Hun Tera Auna Ban’da Par Tere Kol Vehl Nahi.. Jad Tu Auna Khhabbre Odon Deewaana Tera Naa Rahe.. !!
Debi Makhsoospuri
|
|
23 Sep 2014
|
|
|
|
|
ਦੁਨੀਆਂ.. ਕਿਸਮਤ.. ਹਾਲਾਤਾਂ ਤੇ ਰੱਜਕੇ ਰੋ ਚੁੱਕਿਆ.. ਉਹ ਕਿਸੇ ਦੀ.. ਹੋ ਚੁੱਕੀ.. ਮੈਂ ਕਿਸੇ ਦਾ ਹੋ ਚੁੱਕਿਆ.. !!
Duniya.. Kismat.. Halaataa te Rajjke Ro Chukkeya.. Ohh Kisse Di.. Ho Chukki.. Main Kisse Da Ho Chukkeya.. !!
Debi Makhsoospuri
|
|
23 Sep 2014
|
|
|
|
ਹਰ ਮੋੜ ‘ਤੇ ਸਲੀਬਾਂ ਹਰ ਪੈਰ ‘ਤੇ ਹਨੇਰਾ.. ਫਿਰ ਵੀ ਅਸੀਂ ਰੁਕੇ ਨਾ ਸਦਾ ਵੀ ਵੇਖ ਜੇਰਾ.. !!
Harr Morhh Te Saleebaa Harr Pairr Te Hanehra.. Firr v Assi Rukke Naa Saada v Wekh Jerraa.. !!
Dr.Jagtar
|
|
23 Sep 2014
|
|
|
|
ਬਿਜਲੀ ਦੇ ਵਾਂਗ ‘ਨੇਰਿਆਂ ਨੂੰ ਚੀਰ ਕੇ ਮਿਲਾਂ.. ਤੂੰ ਵੇਖ ਤਾਂ ਸਹੀ ਜ਼ਰਾ ਬਾਹਾਂ ਉਲਾਰ ਕੇ.. !!
Bijli De Waang Hnereyaa Nu Cheer Ke Millaa.. Tu Wekh Taa Sahi Zrraa Baahaa Ullaarr Ke.. !!
Dr. Jagtar
|
|
23 Sep 2014
|
|
|
|
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ.. ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ.. !!
Gurdas Maan
|
|
23 Sep 2014
|
|
|
|
ਬੁਝਾਉਣੀ ਪਿਆਸ ਹੈ ਤਾਂ ਉਤਰਨਾ ਧਰਤ ‘ਤੇ ਪੈਣਾ.. ਕਦੇ ਅਸਮਾਨ ਵੱਲ ਨਾ ਪੰਛੀਓ ਦਰਿਆ ਵਗਿਆ ਕੋਈ.. !!
Bujhauni Pyaas Taa Utrna Dharat Te Paina.. Kde Aasmaan Val Naa Panchhiyo Drya Wgeya Koyi.. !!
Jaswinder
|
|
23 Sep 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|