|
 |
 |
 |
|
|
Home > Communities > Punjabi Poetry > Forum > messages |
|
|
|
|
|
|
|
| ਉਮਰ ਭਰ ਤਾਂਘਦੇ ਰਹੇ ਦੋਵੇਂ , ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ , ਮੈਂ ਤੈਨੂੰ ਦੌੜ੍ਹ ਕੇ ਨਾ ਮਿਲ ਸਕਿਆ , ਤੈਥੋਂ ਖੜ ਕੇ ਉਡੀਕਿਆ ਨਾ ਗਿਆ |
|
|
21 Sep 2014
|
|
|
|
| ਇੰਜ ਤੁਰ ਕਿ ਰਾਹ ਤੈਨੂੰ ਲੈ ਤੁਰੇ ਮੰਜਿਲ ਦੇ ਵੱਲ ਪੈਰ ਜੇ ਖੜ ਜਾਣ ਤਾ ਫਿਰ ਮਿੱਟੀ ਵੀ ਜਾਦੀ ਹੈ ਖਾ |
|
|
21 Sep 2014
|
|
|
|
| ਝੱਟ ਕਰੋ ਨੀ ਖਾ ਲਓ ਟੁੱਕਰ, ਹੱਥ ਵਿੱਚ ਹੈ ਜੋ ਫੜਿਆ, ਓਹ ਵੇਖੋ ਨੀ ਚੀਲ ਸਮੇਂ ਦੀ, ਉੱਡ ਪਈ ਆਦਮ ਖਾਣੀ |
|
|
21 Sep 2014
|
|
|
|
| ਅੱਧੀ ਰਾਤ ਹੋਏਗੀ ਮੇਰੇ ਪਿੰਡ ਉੱਤੇ ਇਸ ਵੇਲੇ ਜਾਗਦੀਆ ਹੋਵਣਗੀਆ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ |
|
|
21 Sep 2014
|
|
|
|
| ਪੈਸਾ ਧੇਲਾ, ਜਗ ਝਮੇਲਾ, ਰੌਣਕ ਮੇਲਾ , ਮੈ ਮੇਰੀ, ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ |
|
|
21 Sep 2014
|
|
|
|
|
| ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖ਼ਬਰ ਰਹੇ.. ਸੀਨੇ ‘ਤੇ ਟੰਗੇ ਫੁੱਲ ਦੀ ਚਰਚਾ ਚੁਫ਼ੇਰੇ ਹੈ |
|
|
21 Sep 2014
|
|
|
|
|
|
|
ਦੁਨੀਆਦਾਰੀ ਸਿਖਦੇ ਸਿਖਦੇ ਰਾਹਾਂ ਚ ਓਹ ਮਿਲ ਗਿਆ
ਕੀ ਕਰਾਂ ਦਿਲ ਹਾਮੀ ਨਹੀ ਭਰਦਾ ਹੁਣ ਘਰ ਪਰਤਣ ਨੂੰ.....
ਮੈਨੂ ਪਿਆਰ ਕਰਦਾ ਹੈ ਰਾਹਾਂ ਚ ਰੁਲ ਚੁਕੀ ਨੂੰ ....
ਕਹਿੰਦਾ ਬਹੁਤੀ ਦੁਨੀਆਂ ਮਿਲੀ ਅੱਜ ਤਕ ਬਸ ਵਰਤਣ ਨੂੰ......
- ਨਵੀ
ਦੁਨੀਆਦਾਰੀ ਸਿਖਦੇ ਸਿਖਦੇ ਰਾਹਾਂ ਚ ਓਹ ਮਿਲ ਗਿਆ
ਕੀ ਕਰਾਂ ਦਿਲ ਹਾਮੀ ਨਹੀ ਭਰਦਾ ਹੁਣ ਘਰ ਪਰਤਣ ਨੂੰ.....
ਮੈਨੂ ਪਿਆਰ ਕਰਦਾ ਹੈ ਰਾਹਾਂ ਚ ਰੁਲ ਚੁਕੀ ਨੂੰ ....
ਕਹਿੰਦਾ ਬਹੁਤੀ ਦੁਨੀਆਂ ਮਿਲੀ ਅੱਜ ਤਕ ਬਸ ਵਰਤਣ ਨੂੰ......
- ਨਵੀ
|
|
22 Sep 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|