|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜੀ ਸ਼ੁਕਰੀਆ :)
ਦਰਦ and ਗ਼ੁਰੂਰ - nice combo navi !!
"ਆਜ ਹੋੰਠੋੰ ਪੇ ਮੇਰੇ ਖੁਲ ਕੇ ਹੰਸੀ ਆਈ ਹੈ,
ਮੁਝਕੋ ਮਾਲੂਮ ਹੈ ਉਸਕੋ ਬੜੀ ਹੈਰਤ ਹੋਗੀ !! "
|
|
19 Sep 2014
|
|
|
|
ਸ਼ਮਸੀਰ ਨੇ ਰੁਖ਼ ਤਸਵੀਰ ਦਾ ਬਦਲਣ ਲਈ। ਮੌਜ ਵਿੱਚ ਤਦਬੀਰ ਨੇ ਤਕਦੀਰ ਬਦਲਣ ਲਈ। ਹਰਫ਼ ਕਾਲੇ ਲਿਖ, ਮੁਸਕਰਾਉਂਦੀ ਕਾਇਨਾਤ ਨੇ, ਬਿਖੜੇ ਪੈਂਡੇ ਝੇਲੇ ਕਈ ਤਾਸੀਰ ਬਦਲਣ ਲਈ ।
|
|
19 Sep 2014
|
|
|
|
ਵੋ ਕਹਿਤੇ ਹੈਂ ਮੈਂ ਸ਼ਰਾਬ ਪੀਤਾ ਹੂੰ ਗਮ ਭੂਲਾਨੇ ਕੇ ਲੀਏ
ਪਰ ਕੋਨ ਕਮਬਖਤ ਉਨਹੇਂ ਬਤਾਏ ਕੀ ਵੋ ਪੀ ਕਰ ਹਮੇਂ ਹੀ ਭੂਲ ਜਾਤੇ ਹੈਂ .....
-ਨਵੀ
ਵੋ ਕਹਿਤੇ ਹੈਂ ਮੈਂ ਸ਼ਰਾਬ ਪੀਤਾ ਹੂੰ ਗਮ ਭੂਲਾਨੇ ਕੇ ਲੀਏ
ਪਰ ਕੋਨ ਕਮਬਖਤ ਉਨਹੇਂ ਬਤਾਏ ਕੀ ਵੋ ਪੀ ਕਰ ਹਮੇਂ ਹੀ ਭੂਲ ਜਾਤੇ ਹੈਂ .....
-ਨਵੀ
wo kehte hai main shraab peeta hu gamm bhulaane ke liye....
par kon kambakht unhe bataaye ki wo pee kar humein hi bhool jate hai ....
-Navi
|
|
19 Sep 2014
|
|
|
|
|
|
|
Meri har pyaari cheez tu chhin leta hai, "rab" kya tu mujse bhi gareeb hai___?
|
|
20 Sep 2014
|
|
|
|
@ ਗੁਰਪ੍ਰੀਤ ਜੀ......ਤੁਹਾਡਾ ਜਵਾਬ ਦੇਣ ਦੀ ਗੁਸਤਾਖੀ ਕਰਨ ਲਗੀ ਆ ਜੀ .....ਮਾਫ਼ ਕਰਿਓ
ਪਥਰ ਦਿਲ ਤੇ ਇਥੇ ਕੋਈ ਕੋਈ ਹੀ ਹੁੰਦਾ ਹੈ
ਖੁਦਾ ਤਾਂ ਰੋਮ ਰੋਮ ਚ ਵਸਦਾ ਹੈ ,
ਕਿੰਝ ਦੂਰ ਹੋ ਜਾਏਂਗਾ ਪਥਰੋਂ ਖੁਦਾ ਬਣ ਕੇ ....
@ ਗੁਰਪ੍ਰੀਤ ਜੀ......ਤੁਹਾਡਾ ਜਵਾਬ ਦੇਣ ਦੀ ਗੁਸਤਾਖੀ ਕਰਨ ਲਗੀ ਆ ਜੀ .....ਮਾਫ਼ ਕਰਿਓ
ਪਥਰ ਦਿਲ ਤੇ ਇਥੇ ਕੋਈ ਕੋਈ ਹੀ ਹੁੰਦਾ ਹੈ
ਖੁਦਾ ਤਾਂ ਰੋਮ ਰੋਮ ਚ ਵਸਦਾ ਹੈ ,
ਕਿੰਝ ਦੂਰ ਹੋ ਜਾਏਂਗਾ ਪਥਰੋਂ ਖੁਦਾ ਬਣ ਕੇ ....
-ਨਵੀ
|
|
20 Sep 2014
|
|
|
|
ਧੜਕਦਾ ਦਿਲ ਫੁੱਲਾਂ ਦਾ ਸ਼ਰੇਆਮ ਤੋੜਦੇ ਦੇਖੇ ਮੈ
ਪੱਥਰ ਦਿਆਂ ਰੱਬਾਂ ਨੂੰ ਖੁਸ਼ ਕਰਦੇ ਦੇਖੇ ਲੋਕ ਇੰਝ
ਧੜਕਦਾ ਦਿਲ ਫੁੱਲਾਂ ਦਾ, ਸ਼ਰੇਆਮ ਤੋੜਦੇ ਦੇਖੇ ਲੋਕ
ਪੱਥਰ ਦਿਆਂ ਰੱਬਾਂ ਨੂੰ, ਇੰਝ ਖੁਸ਼ ਕਰਦੇ ਦੇਖੇ ਲੋਕ
------------------Balihar Sandhu
|
|
20 Sep 2014
|
|
|
|
ਕੁਛ ਕਹਿਣਾ ਬਣਦਾ ਨਹੀ ਸੀ ਮੇਰਾ ਜੇ ਗੱਲ ਪਥਰ ਦਿਆਂ ਰੱਬਾਂ ਨੂੰ ਖੁਸ਼ ਕਰਨ ਦੀ ਹੁੰਦੀ
ਸਾਰੀ ਕਾਇਨਾਤ ਵੀ ਸਾਥ ਦਿੰਦੀ ਹੈ ਜਦੋ ਗਲ ਆਪਣੇ ਯਾਰ ਨੂੰ ਰੱਬ ਮਨਨ ਦੀ ਹੁੰਦੀ
- ਨਵੀ
ਕੁਛ ਕਹਿਣਾ ਬਣਦਾ ਨਹੀ ਸੀ ਮੇਰਾ ਜੇ ਗੱਲ ਪਥਰ ਦਿਆਂ ਰੱਬਾਂ ਨੂੰ ਖੁਸ਼ ਕਰਨ ਦੀ ਹੁੰਦੀ
ਸਾਰੀ ਕਾਇਨਾਤ ਵੀ ਸਾਥ ਦਿੰਦੀ ਹੈ ਜਦੋ ਗਲ ਆਪਣੇ ਯਾਰ ਨੂੰ ਰੱਬ ਮਨਨ ਦੀ ਹੁੰਦੀ
- ਨਵੀ
|
|
20 Sep 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|