|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Badda assan hai kise nu apna kehna...
Par jado takdeer Apna faisla sunaoundi hai...
Udon khul k roya v nhi janda.......
|
|
18 Oct 2014
|
|
|
|
|
|
yu julm na kar bedaad na kar
ae ishq hamein barbaad na kar
pehle hi bahut nashaad hai hum
tu or humein nashaad na kar
- unknown
*bedaad - atyaachaar
**nashaad - dukhi
|
|
18 Oct 2014
|
|
|
|
Apno Maiin Chall Rahii Thii Hamare Katal Kii Sazish,
Hum Joo Paunche Aachanak Toh Muskura Kar Bole,
Baddi Lambii Umaar Haii Aapkii !! 
|
|
18 Oct 2014
|
|
|
|
|
Tujhe na dekhu toh din mera yeh shuru nhi hota.... Ik adat si ho gayi Mujhe tere didar kiii.....
|
|
18 Oct 2014
|
|
|
|
|
ਸਾਏ ਵਰਗੀ |
ਅੱਜ ਸੁੱਭ੍ਹਾ ਤੋਂ ਮੌਸਮ, ਜਿਵੈਂ ਚੁੱਪ ਜਿਹਾ ਹੈ। ਅੰਦਰਲਾ ਜੋ ਸੇਕ, ਸਿਆਲੀ ਧੁੱਪ ਜਿਹਾ ਹੈ। ਪਰਬੱਤਾਂ ਵਰਗੇ ਜੇਰੇ ਕਰਕੇ ਲੰਘ ਗਈ ਹੈ, ਵਰਨਾ ਸਾਇਆ ਤੇਰਾ ਹਨੇਰਾ ਘੁੱਪ ਜਿਹਾ ਹੈ। ਸਾਏ ਵਰਗੀ ਦਿੱਖ ਵੱਸਦੀ ਅਹਿਸਾਸ ਵਿੱਚ, ਹੋਂਦ ਤੇਰੀ ਦਾ ਦਰਦ ਗਹਿਰੇ ਦੁੱਖ ਜਿਹਾ ਹੈ। ਨਦੀਆਂ ਜਿਡੇ ਪੈਂਡੇ ਨੇ,ਸਾਗਰ ਮਿਲਨ ਲਈ, ਐਵੇਂ ਤਾਂ ਨਹੀਂ ਲਗਦਾ, ਤੂੰ ਮਨੁੱਖ ਜਿਹਾ ਹੈ। ਉਮਰਾਂ ਦਾ ਕੀ ਇਹ,ਇਕ ਵਹਿਣ ਜਿਹਾ ਹੈ, ਕਿਸੇ ਦਾ ਹੋ ਕੇ ਜੀਣਾ ਅਸਲੀ ਸੁੱਖ ਜਿਹਾ ਹੈ। ਮੇਰੇ ਪਾਸ ਤਾਂ ਸਿਰਫ਼ ਹੈ, ਗਿਣਤੀ ਸਾਲਾਂ ਦੀ, ਅੰਦਰ ਮੇਰੇ ਖੜੋਤ ਤਾਂ ਜੀਣਾ ਰੁੱਖ ਜਿਹਾ ਹੈ। ਤੇਰੇ ਪਾਸ ਬੇਅੰਤ ਖ਼ਜਾਨਾ,ਤੂੰ ਚਾਹੇ ਵੰਡ ਕਿਸੇ, ਮੇਰੇ ਲਈ ਟਿਕਾਉ, ਅਤਮਿਕ ਸੁੱਖ ਜਿਹਾ ਹੈ।
|
|
19 Oct 2014
|
|
|
|
ਮੈਨੂ ਜਗ ਦੇਖਣ ਦਾ ਚਾ ਡਾਕਟਰਾ ਵੇ ਤੇੰ ਤਾਂ ਜਿੰਦਗੀ
ਸੀ ਦੇਣੀ ..... ਰਿਹਾ ਜਮਨ ਤੋਂ ਪੇਹ੍ਲਾਂ ਕਾਤੋਂ ਮਾਰ ਕਾਤਲਾ ਵੇ
ਤੇੰ ਤਾਂ ਜਿੰਦਗੀ ਸੀ ਦੇਣੀ...
ਮੈਨੂ ਜਗ ਦੇਖਣ ਦਾ ਚਾ ਡਾਕਟਰਾ ਵੇ ਤੇੰ ਤਾਂ ਜਿੰਦਗੀ
ਸੀ ਦੇਣੀ ..... ਰਿਹਾ ਜਮਨ ਤੋਂ ਪੇਹ੍ਲਾਂ ਕਾਤੋਂ ਮਾਰ ਕਾਤਲਾ ਵੇ
ਤੇੰ ਤਾਂ ਜਿੰਦਗੀ ਸੀ ਦੇਣੀ...
|
|
19 Oct 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|