Home > Communities > Punjabi Poetry > Forum > messages
Mat aana kisi gair ke saath
Phool chdaane meri kabar pe....
Aisa na ho ke kisi or ke saath dekhkar
Fir maut ho jaye meri marne ke baad bhi...
-Navi
21 Oct 2014
jio dosto,...............sabb ne bohat wadhiya likhea
22 Oct 2014
ਕੋਣ ਪੁਛਦਾ ਹੈ ਪਿੰਜਰੇ ਵਿਚ ਬੰਦ ਪੰਛੀਆਂ ਨੂੰ
ਯਾਦ ਉਹੀ ਆਉਂਦੇ ਜੋ ਉੱਡ ਜਾਂਦੇ ,
ਕੋਣ ਪੁਛਦਾ ਹੈ ਪਿੰਜਰੇ ਵਿਚ ਬੰਦ ਪੰਛੀਆਂ ਨੂੰ
ਯਾਦ ਉਹੀ ਆਉਂਦੇ ਜੋ ਉੱਡ ਜਾਂਦੇ
-unknown
ਕੋਣ ਪੁਛਦਾ ਹੈ ਪਿੰਜਰੇ ਵਿਚ ਬੰਦ ਪੰਛੀਆਂ ਨੂੰ
ਯਾਦ ਉਹੀ ਆਉਂਦੇ ਜੋ ਉੱਡ ਜਾਂਦੇ ,
ਕੋਣ ਪੁਛਦਾ ਹੈ ਪਿੰਜਰੇ ਵਿਚ ਬੰਦ ਪੰਛੀਆਂ ਨੂੰ
ਯਾਦ ਉਹੀ ਆਉਂਦੇ ਜੋ ਉੱਡ ਜਾਂਦੇ
-unknown
Yoy may enter 30000 more characters.
24 Oct 2014
ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ
24 Oct 2014
Copyright © 2009 - punjabizm.com & kosey chanan sathh