|
|
ਨਦੀ ਦੇ ਕੰਡੇ ਹਾਂ ਸਾਬਤ ਨਹੀਂ,ਖਰਦੇ ਵੀ ਨਹੀਂ ਆਪਾਂ ,
ਤੁਸਾਂ ਬਿਨ ਜੀਉਂਣ ਦਾ ਕੋਈ ਹੱਜ ਨਹੀਂ, ਮਰਦੇ ਵੀ ਨਹੀਂ ਆਪਾਂ,
|
|
06 Nov 2014
|
|
|
|
ਕੌਣ ਅਪਨੱਤ ਕਰਦਾ ਹੈ ਤੇ ਚੱਲਦਾ ਚਾਲ ਕਿਹੜਾ ਹੈ,
ਪਤਾ ਨਹੀਂ ਕੌਣ ਸ਼ੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਹੈ,
|
|
06 Nov 2014
|
|
|
|
ਓਹਨੂੰ ਵੀ ਕਹਿ ਇਕ ਅੱਧ ਆਪਣੀ ਗ਼ਲਤੀ ਮੰਨ ਲਵੇ,
ਲਿਖਤੀ ਮੁਆਫੀ ਮੰਗਾਂ ਗੇ ਜੋ ਮੂੰਹੋਂ ਕਹੀਆਂ ਨੇ,
|
|
06 Nov 2014
|
|
|
|
ਖ਼ਤਮ ਜਿਸ ਨੇ ਕਰਨਾ ਏ ਆਦਮ ਦੀ ਨਸਲ ਨੂੰ, ਐਸਾ ਬਾਰੂਦ ਖੁਦ ਹੀ ਬਣਾਉਂਦਾ ਹੈ ਆਦਮੀ,
ਜ਼ਿਦਗੀ ਕੰਡੇ ਚਭੋਦੀ **ਦੇਬੀ** ਉਮਰ ਭਰ, ਨੀਦ ਸੁੱਖ ਦੀ ਕਬਰ ਵਿੱਚ ਸੌਦਾ ਹੈ ਆਦਮੀ,
|
|
06 Nov 2014
|
|
|
|
ਸਭ ਦੀਆਂ ਯਾਦਾਂ ਹਾਲੇ ਤੀਕਰ ਸਾਭੀਆਂ ਪਈਆਂ ਨੇ,
ਜਿਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿ ਕੇ ਗਈਆਂ ਨੇ, dm
|
|
06 Nov 2014
|
|
|
|
|
ਪਹਿਲਾਂ ਪਾਏ ਕਿਉਂ ਮੁਲਜ਼ੇ ਪਿੱਛੋਂ ਕਿਉਂ ਨਹੀਂ ਨਿਭਾਏ,
ਅਸੀਂ ਗੱਲ੍ਹ ਲੱਗ ਦੱਸ ਕਾਹਤੋਂ ਗਏ ਠੁਕਰਾਏ,
|
|
06 Nov 2014
|
|
|
|
ਆਪਾ ਭੁੱਲਣੇ ਦੀ ਆਦਤ ਹੀ ਲੈ ਕੇ ਸਾਨੂੰ ਬਹਿ ਗਈ,
ਤਾਂਹੀਓ ਤੇਰੇ ਪਿੱਛੋਂ ਆਪਾਂ ਨੂੰ ਸ਼ਰਾਬ ਪੀਣੀ ਪੈ ਗਈ,
|
|
06 Nov 2014
|
|
|
|
ਨਾਲੇ ਪੀਣ ਦੀ ਵਜਾਹ ਨੂੰ ਜਾਂਣਦੇ ਓ, ਪੁੱਛਿਆ ਖ਼ਤ ਵਿੱਚ ਕਿਉਂ ਜਨਾਬ ਪੀਦੇ,
ਜੇਨੂੰ ਪੜ੍ਹ ਕੇ ਤੁਸੀਂ ਹੋ ਮੱਤ ਦਿੰਦੇ, ਅਸੀਂ ਘੋਲ ਕੇ ਹਾਂ ਉਹ ਕਿਤਾਬ ਪੀਦੇਂ,
|
|
06 Nov 2014
|
|
|
|
ਤੁਹਾਡੇ ਲੱਖ ਇਲਜ਼ਾਮ ਨੇ ਸਿਰ - ਮੱਥੇ, ਸਾਡਾ ਇੱਕ ਇਲਜ਼ਾਮ ਏ ਲੱਖ ਵਰਗਾ,
ਸਾਡੇ ਜ਼ਿਗਰ ਦਾ ਤੁਸਾਂ ਨੇ ਖੂਨ ਪੀਤਾ, ਹੋਇਆ ਕੀ ਜੇ ਅਸੀਂ ਸ਼ਰਾਬ ਪੀਂਦੇ
|
|
06 Nov 2014
|
|
|
|
ਹੱਥ ਰੋਕ ਨਾ ਥੋੜੀ ਜਹੀ ਹੋਰ ਪਾਦੇ, ਜਦੋਂ ਪੀਣ ਦੇ ਉੱਤੇ ਹੀ ਤੁੱਲ ਗਏ ਆਂ,
ਅੱਜ ਪੀਣ ਦਾ ਫੇਰ ਸਵੱਬ ਬਣਿਆ , ਕਸਮਾਂ ਤੋੜ ਕੇ ਪੀਣ ਤੇ ਡੁੱਲ ਗਏ ਆਂ,
|
|
06 Nov 2014
|
|
|