|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਾਹਤੋਂ ਪੀਨੇਂ ਆਂ ਕਾਹਤੋਂ ਪੀਤੀ ਏ, ਪੀ ਕਿ ਨਿੱਤ ਹੀ ਵਿਚਾਰ ਆਉਂਦਾ ਏ,
ਦਿਲ ਕਹਿੰਦਾ ਕਿ ਇਸ ਦੁਨੀਆਂ ਦੇ ਸਤਾਇਆਂ ਨੂੰ, ਇਸ ਦੇ ਦਰ ਤੇ ਕਰਾਰ ਆਉਂਦਾ ਏ,
|
|
06 Nov 2014
|
|
|
|
ਮੁੰਡੇ ਤੇਨੂੰ ਕਹਿੰਦੇ ਨੇ ਸ਼ਰਿਆਮ ਨਮਸਤੇ, ਮੈਂ ਸੋਚਾਂ ਕਿ ਖ਼ਬਰੇ ਤੇਰਾ ਨਾਮ ਨਮਸਤੇ,
ਨਾ ਮੈਂ ਸੈਫ ਅਲੀ ਨਾ ਪ੍ਰੀਟੀ ਜਿੰਟਾ ਤੂੰ ਗੱਲ ਬਣ ਜਾਉ **ਦੇਬੀ** ਨੂੰ ਕਹਿ ਸਲਾਮ ਨਮਸਤੇ
|
|
06 Nov 2014
|
|
|
|
ਬਿਨ੍ਹਾਂ ਨਾਗਾ ਹੀ ਨਿੱਤ ਤੇਰਾ ਦੀਦਾਰ ਹੋਈ ਜਾਂਦਾ ਏ,
ਮੈਨੂੰ ਲੱਗਦਾ ਇੱਕ ਪਾਸੜ ਪਿਆਰ ਹੋਈ ਜਾਂਦਾ ਏ,
|
|
06 Nov 2014
|
|
|
|
ਬੱਚੇ ਦੂਰ ਪੰਜਾਬੀ ਕੋਲੋ ਕਰ ਦਿੱਤੇ ਸਿਰ ਸੜਿਆ ਨੇ ,
ਘਰ 'ਚੋਂ ਆਪਣੀ ਮਾਂ ਕੱਢ ਦਿੱਤੀ ਵੇਖੋ ਬਹੁਤੇ ਪੜਿਆ ਨੇ, dm
|
|
06 Nov 2014
|
|
|
one of my fvrt frm live 5 |
**ਦੇਬੀ** ਜ਼ਿਦਗੀ 'ਚੋਂ ਕਈ ਲੱਖ ਵਾਰੀ ਚਲਾ ਜਾਵੇ, ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ,
ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ, ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈਂ,
|
|
06 Nov 2014
|
|
|
|
|
ਪੀਂਘ ਚੜ੍ਹਾਂ ਕੇ ਵੇਖ ਹੁਲਾਰਾਂ ਦੇਵਾਂਗੇ, ਤੂੰ ਬਾਤ ਇਸ਼ਕ ਦੀ ਛੇੜ ਹੁਗਾਂਰਾ ਦੇਵਾਂਗੇ,
ਲੈ ਦੇ ਕੇ ਇੱਕ ਜਾਨ ਹੈ **ਦੇਬੀ** ਸਰਫ਼ੇ ਦੀ, ਤੈਨੂੰ ਲੋੜ ਪਈ ਤਾਂ ਯਾਰਾਂ ਦੇਵਾਂਗੇ,
|
|
06 Nov 2014
|
|
|
owsm lines |
Ae Musawirr Tujhe Ustaaad Manonga..... . Dard bhi Kheench Meri Tasveer K Sath....
|
|
06 Nov 2014
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|