Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1151 of 1275 << First   << Prev    1147  1148  1149  1150  1151  1152  1153  1154  1155  1156  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਬਿਜਲੀ ਦੇ ਵਾਂਗ ‘ਨੇਰਿਆਂ ਨੂੰ ਚੀਰ ਕੇ ਮਿਲਾਂ..
ਤੂੰ ਵੇਖ ਤਾਂ ਸਹੀ ਜ਼ਰਾ ਬਾਹਾਂ ਉਲਾਰ ਕੇ.. !!

 

Dr. Jagtar

02 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਆਉਂਦੇ ਹਵਾ ਦੇ ਹੱਥ ਹਜੇ ਵੀ.. ਉਲਾਂਭੇ ਪਏ ਨੇ..
ਜ਼ਖਮ.. ਇਲਜ਼ਾਮ.. ਸਭ.. ਇਨਾਮਾਂ ਵਾਂਗੂ ਸਾਂਭੇ ਪਏ ਨੇ.. !!

 

ਦੇਬੀ ਮਖਸੂਸਪੁਰੀ 

02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
उन्हीं के गीत ज़माने में गाए जाएँगे
जो चोट खाएँगे और मुस्कुराए जाएँगे|
02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਹਾਲਾਤ ਸੰਵਰਦੇ ਨਾਹੀ ਤੇ ਨਾ ਗੁਜ਼ਰਦੇ ਅਸੀ ,
ਤੇ ਤੂੰ ਵੀ ਹੱਕ ਵਿੱਚ ਦੁਆ ਨਹੀ ਕਰਦਾ...!!

ਦੇਬੀ
02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਜ਼ਹਿਰੀ ਰੁੱਤਾਂ ਵਿੱਚ ਵੀ ਖੰਡ ਪਤਾਸੇ ਸਾਡੇ ਪਿੰਡੋਂ...
ਹਾਲੇ ਤੀਕਰ ਲੱਭ ਜਾਂਦੇ ਨੇ ਹਾਸੇ ਸਾਡੇ ਪਿੰਡੋਂ...

Irshad Sandhu
02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Chamandeep Deol

ਗ਼ਮ ਮੇਰੇ ਕੁਝ ਇਸ ਤਰ੍ਹਾਂ ਦੁਨੀਆਂ ਨੂੰ ਪਰਚਾਉਂਦੇ ਰਹੇ.
ਛਲਕਦੇ ਰਹੇ ਨੈਣ ਮੇਰੇ, ਲੋਕ ਮੁਸਕਰਾਉਂਦੇ ਰਹੇ.
02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Chala tha zikr zamane ki bewafai ka,,
So aa gaya hai tumhara khayal waise hi..!!

~Ahmad Faraz
02 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 

हर एक बात के यूँ तो दिए जवाब उस ने
जो ख़ास बात थी हर बार हँस के टाल गया

~Ahmad Rahi
02 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Gurdarshan veer g,.............very well written all posts ,............Thanks for shearing.

03 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Dhanwad 22 g
04 Sep 2017

Showing page 1151 of 1275 << First   << Prev    1147  1148  1149  1150  1151  1152  1153  1154  1155  1156  Next >>   Last >> 
Reply