Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1153 of 1275 << First   << Prev    1149  1150  1151  1152  1153  1154  1155  1156  1157  1158  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜਿੱਦਣ ਦੇ ਦੁਨੀਆਂ ਨੇ ਮੈਨੂੰ, 'ਥੌੜਾ-ਛੈਣੀ ਲੈ ਦਿੱਤੇ
ਓਦਣ ਦਾ ਚੰਗਾ ਲਗਦਾ ਹੈ, ਤੇਰਾ ਪੱਥਰ ਹੋ ਜਾਣਾ । 
- ਹਰਜਿੰਦਰ ਬੱਲ

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਉਹ ਅੰਬਰ ਹੈ ਮੈਂ ਧਰਤੀ ਹਾਂ.. ਹੈ ਸਾਡੀ ਨੇੜਤਾ ਫਿਰ ਵੀ..
ਕਿਸੇ ਨੂੰ ਵੀ ਇਹ ਦੂਰੀ ਮਿਣਨ ਦੇ ਮੀਟਰ ਨਹੀਂ ਲੱਭੇ.. !!

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜ਼ਿੰਦਗੀ ਦੀ ਵਾਟ ਹੈ.. ਰੰਗੀਨ ਵੀ ਗ਼ਮਗੀਨ ਵੀ..
ਪੈਰ ਇਕ ਫੁੱਲਾਂ ਤੇ.. ਦੂਜਾ ਕੱਚ ਤੇ ਧਰਨਾ ਪਿਆ.. !!

04 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤੂੰ ਸੀ ਤਾਂ ਮੇਰੇ ਪੈਰਾਂ ਦੇ ਹੇਠਾਂ ਵੀ ਧਰਤ ਸੀ..
ਅੰਬਰ ਵੀ ਸਿਰ ਤੋਂ ਲਾਹ ਗਿਆ ਕੋਈ ਤੇਰੇ ਬਗੈਰ.. !!

Baapu Lyi.. :)

04 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Musafiron se mohabbat ki baat kar lekin ,,
Musafiron ki mohabbat ka aitbar na kar ..!!

UMAR ANSARI
08 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Tujh se milne ko beqarar tha dil ,
Tujh se mil kar bhi beqarar raha ..!!

RASA CHUGHTAI
13 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੈਂ ਸ਼ਬਦ ਉਹ ਲਿਖ਼ ਦਿੰਦਾ.. ਜੋ ਮੂੰਹੋ ਨਾਂ ਮੇਰੇ ਤੋ ਬੋਲ ਹੁੰਦੇ..
ਮੇਰੀ ਜਿੰਦਗੀ ਦੇ ਵਿੱਚ ਕੁੱਝ ਵਰਕੇ ਨੇ.. ਜੋ ਸ਼ਰੇਆਮ ਨਈ ਖੋਲ ਹੁੰਦੇ.. !!

Eman Pal Singh
16 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਬਥੇਰਾ ਜ਼ੋਰ.. ਸਾਰੀ ਉਮਰ ਸੀ ਕੁੱਝ ਪਾਉਣ ਤੇ ਲੱਗਿਆ..
ਮੇਰੇ ਕੋਲ ਕੀ ਨਹੀਂ ਸੀ.. ਇਹ ਪਤਾ ਤੇਰੇ ਆਉਣ ਤੇ ਲੱਗਿਆ.. !!

ਤੇਰੇ ਅੰਦਰ.. ਮੇਰੇ ਲਈ ਓਹੀ ਜਜ਼ਬਾਤ ਪਲਦੇ ਨੇ..
ਪਤਾ ਏਸ ਭੇਤ ਤੇਰੇ ਦਾ.. ਤੇਰੇ ਮੁਸਕਾਉਣ ਤੇ ਲੱਗਿਆ.. !!

ਬਾਬਾ ਬੇਲੀ
16 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਨਾਨਕ-ਛੱਕ 'ਤੇ ਕੀ ਲਾਵੇਂਗਾ ? ਪੁਛਦੀ ਮਾਂ ਦੀ ਜਾਈ ਜਦ
.
ਲਗਦੈ ਦੰਮਾਂ ਦੇ ਸੰਗ ਬੱਝੇ ਰਿਸ਼ਤੇ ਭੈਣ-ਭਰਾਵਾਂ ਦੇ ..!! - ਸ. ਤਰਸੇਮ
16 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਮੇਰਾ ਮਨ ਤਾਂ ਉਸਦਾ ਹੀ ਪਾਣੀਂ ਭਰਦਾ ਏ..
ਉਸਦਾ ਮਨ ਉਹ ਜਾਣੇ.. ਹੁਣ ਕਿੱਥੇ ਤਰਦਾ ਏ.. !!
~ #ਬਾਬਾ_ਬੇਲੀ
°°°°°°°°°°°
16 Sep 2017

Showing page 1153 of 1275 << First   << Prev    1149  1150  1151  1152  1153  1154  1155  1156  1157  1158  Next >>   Last >> 
Reply