Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1156 of 1275 << First   << Prev    1152  1153  1154  1155  1156  1157  1158  1159  1160  1161  Next >>   Last >> 
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Gud job Amandeep ji..

ਉਮਰ ਸਫ਼ਰ ਕਰ ਰਹੀ ਐ ...
ਤੇ ਮੈਂ ਖ਼ਵਾਹਿਸ਼ਾ ਲੈ ਕੇ ਉੱਥੇ ਹੀ ਖੜਾ ..
&
ਸਮਝਦਾਰ ਹੋਣ ਦਾ ਇਹ ਨੁਕਸਾਨ ਹੁੰਦਾ ਹੈ ਕਿ....
ਦਿਲ ਦੀਆਂ ਹਜ਼ਾਰਾਂ ਖਵਾਹਿਸ਼ਾਂ ਦਿਲ ਵਿੱਚ ਹੀ ਰਹਿ ਜਾਦੀਆਂ ਨੇ..!
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।
ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ ।
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਹੈ ਦਰਦ ਬੇਹਿਸਾਬ ਤੇ ਹਾਲੇ ਬੜੀ ਹੈ ਰਾਤ,
ਕਿੰਨੀ ਕੁ ਰਹਿ ਗਈ ਹੈ ਤੂੰ ਅਪਣੀ ਸ਼ਰਾਬ ਦੇਖ ।

Dr jagtar
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
घर से मस्जिद है बहुत दूर चलो यूँ कर लें
किसी रोते हुए बच्चे को हँसाया जाए

# NidaFazli
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Insan bhi koi banate chalte...
Aiy tum ke khuda bana rahe ho..!!
.Kaifi Aazmi .
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
तेरा हुआ ज़िक्र तो हम.
तेरे सजदे में झुक गए...
अब क्या फर्क पड़ता है ..
मंदिर में झुक गए या मस्जिद में झुक गए।।
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
'हाँ' है, तो मुस्कुरा दे…'ना' है, तो नज़र
फेर ले
यूँ शरमा के आँखें झुकाने से उलझनें बढ़
रही है..!!
18 Sep 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਆਵਣ ਜੇ ਰਾਸ ਤੈਨੂੰ ਤੂੰ ਕਰ ਲਈ ਖ਼ੁਦਾਈਆਂ
ਮੈਨੂੰ ਖ਼ੁਦਾ ਦੇ ਵਾਸਤੇ ਇਨਸਾਨ ਰਹਿਣ ਦੇ !!
18 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਸਾਂਝੇ ਘਰ ਵਿੱਚ ਜਦੋਂ ਕੰਧ ਨਿਕਲੇ.. ਓਂਦੋ ਫਿਰ ਬਾਜ਼ੀਆਂ ਨੇ ਹਾਰ ਹੁੰਦੀਆਂ..
ਕਰੇ ਕੀ ਨਸ਼ੇੜੀ ਜੀਹਦਾ ਪੁੱਤ ਬਣਜੇ.. ਹਰ ਥਾਂ ਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ.. !!

#GillRaunta #KamalHeer

23 Sep 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁਫ਼ਰ.. ਬਦੀਆਂ.. ਖੌਫ਼.. ਕੀ ਕੀ ਏਸ ਵਿਚ ਘੁਲਿਆ ਪਿਆ..
ਮੇਰੇ ਦਿਲ ਦਰਿਆ ਤੋਂ ਵੱਧ ਦਰਿਆ ਕੋਈ ਗੰਧਲਾ ਨਹੀਂ.. !!

ਸੁਰਜੀਤ ਪਾਤਰ

23 Sep 2017

Showing page 1156 of 1275 << First   << Prev    1152  1153  1154  1155  1156  1157  1158  1159  1160  1161  Next >>   Last >> 
Reply