Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1159 of 1275 << First   << Prev    1155  1156  1157  1158  1159  1160  1161  1162  1163  1164  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਸੀਨੇ ਵਿੱਚ ਸਾਂਭ ਲਈਏ ਇੱਕ ਦੂਜੇ ਦੀਆਂ ਯਾਦਾਂ..
ਕਦੇ ਵਿਛੜੇ ਤਾਂ ਜੀਣ ਦੇ ਬਹਾਨੇ ਹੋਣਗੇ.. !!

Raj Brar
05 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜਦ ਸੂਰਜ ਚੜ ਗਿਆ ਤਾਂ ਰਾਜ਼ ਰਹਿਣਾ ਰਾਜ਼ ਨਹੀ..

ਮੋਮ ਦੇ ਹੀ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ.. !!
05 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਜਦ ਸੂਰਜ ਚੜ ਗਿਆ ਤਾਂ ਰਾਜ਼ ਰਹਿਣਾ ਰਾਜ਼ ਨਹੀ..

ਮੋਮ ਦੇ ਹੀ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ.. !!
05 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
राब्ता लाख सही क़ाफ़िला-सालार के साथ
हम को चलना है मगर वक़्त की रफ़्तार के साथ

Qateel Shifai
06 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਮੂੰਹ 'ਤੇ ਹਜ਼ੂਰ, ਜਨਾਬ , ਉਸਤਾਦ ਨਿੱਤ ਆਖਣ ਵਾਲੇ ,,
ਓ ਦੇਬੀ ਪਿੱਠ 'ਤੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ..!!
07 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਉਸ ਦੇ ਸੁੱਚੇ ਹੰਝੂਆਂ ਦਾ ਮਾਣ ਹੋ ਰਿਹਾ ਹਾਂ
ਮੈਂ ਆਪਣੇ ਇਸ਼ਕ ਦੀ ਪਹਿਚਾਣ ਹੋ ਰਿਹਾ ਹਾਂ
07 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
दामन पे कोई छींट न ख़ंजर पे कोई दाग़
तुम क़त्ल करो हो कि करामात करो हो

# KaleemAjiz #
10 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ,
ਜਿਸਮਾਂ ਤਾਈਂ ਰਹਿਣੀ ਹੈ ਬੱਸ, ਚੋਭ ਇਨ੍ਹਾਂ ਜ਼ੰਜ਼ੀਰਾਂ ਦੀ ।

ਇਕਰਾਮ ਮਜੀਦ
10 Oct 2017

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਜੋ ਸ਼ੁਰੂ ਹੋਇਆ ਕੋਈ ਅੰਤ ਤਾਂ ਹੋਵੇ ???

ਨਾ ਮੈਂ ਪੂਰਾ ਹੋਇਆ ਰਿਹਾ ਨਾ ਕਹਾਣੀ ਮੇਰੀ ???

 

12 Oct 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
"ऐब" भी बहुत हैं मुझमें, और "खूबियां" भी।
ढूँढने वाले तूं सोच, तुझे चाहिए क्या मुझमें...??
12 Oct 2017

Showing page 1159 of 1275 << First   << Prev    1155  1156  1157  1158  1159  1160  1161  1162  1163  1164  Next >>   Last >> 
Reply