Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1164 of 1275 << First   << Prev    1160  1161  1162  1163  1164  1165  1166  1167  1168  1169  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤੇਰੇ ਮੇਰੇ ਸਾਹ ਸਾਂਝੇ ਸਨ.. ਪਰ ਵਖਤਾਂ ਦੀ ਗੱਲ ਏ ਸੱਜਣਾ..
ਤੇਰੇ ਦਿਲ ਦੀ ਬੰਦ ਕਿਤਾਬ ਤੇ.. ਅੱਖਰਾਂ ਵਾਂਗੂੰ ਬਹਿ ਨਾ ਸਕਿਆ.. !!

ਸਲੀਮ ਕਾਸ਼ਰ

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕਿਤਾਬਾਂ ਦੀ ਤਰਾ ਬਹੁਤ ਸ਼ਬਦ ਨੇ ਮੇਰੇ ਅੰਦਰ.. 
ਪਰ ਕਿਤਾਬਾਂ ਦੀ ਤਰਾਂ ਹੀ ਮੈਂ ਚੁੱਪ ਰਹਿੰਦਾ ਹਾਂ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜੁਦਾ ਹੋਇਆ ਤਾਂ ਹੋਵਾਂਗਾ ਖੁਸ਼ਬੂ ਤਰਾਂ.. 
ਤੈਥੋਂ ਨਿਭੀ ਤਾਂ ਰੰਗ ਵਾਂਗੂੰ ਆਖਰੀ ਦਮ ਤੱਕ ਨਿਭਾਵਾਂਗਾ.. !!

Dr. Jagtar

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁਝ ਵੇਹ੍ਮ ਜੋ ਅਖਾਂ ਨੇ ਪਾਲੇ ਸੀ.., ਓਹ ਹੁਣ ਜਵਾਨ ਹੋ ਗਏ..
ਇੰਨਾ ਭੁਲੇਖਿਆਂ ਦਾ ਅੱਜ ਮੈਂ ਖੁਦ ਚਸ਼ਮਦੀਦ ਬਣਿਆ ..॥

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝਐਸਾ ਬਹਿਣ- ਖਲੋਣ.. 
ਕੋਲ ਹੋਈਏ ਤਾਂ ਹੱਸਣ ਲੋਕੀ.. ਤੁਰ ਜਾਈਏ ਤਾਂ ਰੋਣ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਕੁਝ ਖੜੇ ਨੇ ਦਰਖ਼ਤ ਵਾਗ਼.. ਕੁਝ ਗੁਜ਼ਰ ਗੲੇ ਵਕਤ ਵਾਗ.. ਪਰ ਯਾਦ ਨੇ ਸਾਰੇ.. !!
28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Woh Ek Khat.. Jo Ussne Kabhi Likha Hi Nahi 'Faraz'..
Main Rozz Baithhkar.. Usska Jawaab Likhta Huu.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਸਾਬਤ ਵਿਖਦੀ.. ਹੋ ਕੇ ਅੰਦਰੋਂ ਚੂਰ ਖੜੀ..
ਅੰਮੜੀ ਮਾਰੇ ਵਾਜਾਂ.. ਦੇਸੋਂ ਦੂਰ ਖੜੀ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਸਾਂਝ.. ਤੇਰੇ ਮੇਰੇ ਵਿਚਕਾਰ ਲਫਜ਼ਾਂ ਦੀ ਸਾਂਝ..
ਰਿਸ਼ਤਾ.. ਤੇਰਾ ਮੇਰੇ ਵਿਚਕਾਰ ਅਪਣੱਤ ਦਾ ਰਿਸ਼ਤਾ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦੁਨੀਆਦਾਰੀ ਖੇਤ ਨਿਰਾਲਾ.. ਵਾਹਵੇਂ ਦੇਹਿ ਨੁੰ ਤੌੜ..
ਆਸ਼ਿਆਨਾ ਬਨਾਉਣ ਨੁੰ ਫਿਰਦਾ.. ਡੱਕਾ-ਡੱਕਾ ਜੌੜ.. !!

28 Oct 2017

Showing page 1164 of 1275 << First   << Prev    1160  1161  1162  1163  1164  1165  1166  1167  1168  1169  Next >>   Last >> 
Reply