Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1165 of 1275 << First   << Prev    1161  1162  1163  1164  1165  1166  1167  1168  1169  1170  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਨਾਲ ਖੜੂ ਪੌਣੇ ਛੇ ਫੁੱਟ ਦੀ..
ਸੋਚ ਦਿਲ 'ਚ ਪਿਆਰੀ ਆਉਂਦੀ ਏ.. !!

#ElSueno #DiljitDosanjh

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਬੜੇ ਅਜੀਬ ਦੌਰ ਚੋੰ ਗੁਜ਼ਰੀ ਹੈ ਜਿੰਦ ਮੇਰੀ..
ਹਾਸਿਆਂ ਨੂੰ ਗਲ ਲਾਵਣ ਲਈ.. ਮੈਂ ਭੁੱਬਾਂ ਮਾਰ ਕੇ ਰੋਇਆ ਹਾਂ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਸੱਜਣਾ ਦੀ ਉਗਲ ਤੇ ਨਿਸ਼ਾਨ ਤਾ ਰਹਿਣੇ ਨੇ..
ਹੋਇਆ ਕੀ ਜੇ ਸਾਡੇ ਛੱਲੇ ਅੱਜ ਲਾਹੇ ਹੋਏ ਨੇ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਮੇਰੀ ਫੀਸ ਸੀ ਭਰਨੀ ਸੂਟ ਸਿਲਾਈ ਕਰਦੀ ਹੁੰਦੀ ਸੀ..

ਟੁੱਟੀ ਐਨਕ.. ਤਾਂਹਵੀਂ ਮਾਂ ਤਰਪਾਈ ਕਰਦੀ ਹੁੰਦੀ ਸੀ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਹੱਸਦੀਆਂ ਹੱਸਦੀਆਂ ਅੱਖਾਂ ਪਿੱਛੇ.. ਕੁੱਝ ਪਲ ਪੀੜ ਲੁਕੋਈ ਸੀ.. 
ਜਾਂਦੀ ਵਾਰੀ ਤੇਰੇ ਮੇਰੇ ਨੈਣਾਂ ਵਿੱਚੋਂ ਜੋ ਬਰਸਾਤ ਹੋਈ ਸੀ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਯਾਦਾਂ ਦੇ ਪਾਲੇ ਵਿੱਚ ਓਹ ਠਾਰ ਕੇ ਆਉਂਦੀ ਆ..
ਰੂਪ ਸ਼ੇਅਰਾਂ ਦਾ ਅੱਜ ਕੱਲ ਓਹ ਧਾਰ ਕੇ ਆਉਂਦੀ ਆ.. !!
‪#‎Modified‬ ‪#‎KamalGrewal‬

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦੂਰ ਰਹਿ ਕਰ ਭੀ ਜੋ ਸਮਾਇਆ ਹੈ ਮੇਰੀ ਰੂਹ ਮੇਂ..
ਪਾਸ ਵਾਲੋਂ ਪਰ ਵੋਹ ਸ਼ਖਸ ਕਿਤਨਾ ਅਸਰ ਰਖਤਾ ਹੋਗਾ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁਛ ਠੋਕਰੋਂ ਕੇ ਬਾਦ ਸਮਝਦਾਰ ਹੋ ਗਏ..
ਅਬ ਦਿਲ ਕੇ ਮਸ਼ਵਰੋਂ ਪਰ ਅਮਲ ਨਹੀਂ ਕਰਤੇ.. !

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Nigaahon Main Abhi Tak Doosra Chehra Nahi Aaya..
Bharosa Hi Kuch Aisa Tha Unke Laut Aane Ka.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 
ਰੋਟੀ ਦਾ ਇੱਕਬੜਾ ਸਿੱਧਾ ਜਿਹਾ ਹਿਸਾਬ ਹੁੰਦਾ ਹੈ.. ਅਮੀਰ ਨੂੰ ਜਿਸ ਵੇਲੇ ਭੁੱਖ ਲੱਗੇ.. ਤੇ ਗਰੀਬ ਨੂੰ ਜਿਸ ਵੇਲੇ ਜੁੜ ਜਾਏ.. !!
28 Oct 2017

Showing page 1165 of 1275 << First   << Prev    1161  1162  1163  1164  1165  1166  1167  1168  1169  1170  Next >>   Last >> 
Reply