Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1168 of 1275 << First   << Prev    1164  1165  1166  1167  1168  1169  1170  1171  1172  1173  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਹਾਲੇ ਤੱਕ ਮੌਜੂਦ ਹਨ ਇਸ ਦਿਲ ਵਿੱਚ ਤੇਰੇ ਕਦਮਾਂ ਦੇ ਨਿਸ਼ਾਨ..
ਤੇਰੇ ਤੋਂ ਬਾਦ ਅਸੀ ਕਿਸੇ ਹੋਰ ਨੂੰ ਇਸ ਰਾਹ ਤੋ ਗੁਜ਼ਰਨ ਨੀ ਦਿੱਤਾ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

इस क़दर बर्फ़ पड़ी सदमों की..
सबर जम गया मेरी आँखों में !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਹੈ ਦੋ ਅੱਖਰਾਂ ਦਾ ਨਾਮ ਉਸ ਦਾ ਪੰਜਾਬੀ ਚ.. ਬੁੱਝ ਲਓ ਕੁੱਝ ਅਗਾਹ ਨਹੀ ਦੱਸਣਾ..

ਉਸ ਕੁੜੀ ਦਾ.. ਨਾਂ ਨਹੀ ਦੱਸਣਾ.. ਅੱਜ ਕੱਲ ਕਿੱਥੇ.. ਥਾਂ ਨਹੀ ਦੱਸਣਾ.. !!

Sukhpal Aujla

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕਿਸਮਤ ਤੇ ਦੁਨੀਆ ਨੇ.. ਮੈਨੂੰ ਕਿੰਨਾ ਰਵਾਇਆ ਏ..
ਜਿਉਂਦਿਆਂ ਤੱਕ ਪਹੁੰਚਣ ਲਈ.. ਕਿੰਨੀ ਵਾਰ ਮਰਿਆ ਹਾਂ.. !!

~ ਦੇਬੀ ਮਖਸੂਸਪੁਰੀ

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕੁੱੜਤਣ.. ਜ਼ਹਿਰ.. ਨਫਰਤ.. ਸਾੜਿਆਂ ਵਿੱਚ ਸੜ ਰਹੀ ਹੈ ਜੋ..
ਮੈਂ ਦਿਨ ਕਟੀ ਆਖਾਂ ਕਿ ਇਸਨੂੰ ਜਿੰਦਗੀ ਆਖਾਂ.. !!

ਹਰਜੀਤ ਢਿੱਲੋਂ ਸਾਹਨੇਵਾ

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਤੁਮ੍ਹਾਰਾ ਨਾਮ ਛਾਲਾ ਬਨ ਗਯਾ ਹੈ ਜੀਭ ਪਰ..
ਦੁਖਤਾ ਹੈ.. ਜਬ ਬੀ ਕੁਛ ਕਹਤੀ ਹੂੰ.. !!

‪#‎AmritaPritam‬

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦਿਲ ਭਰਕੇ ਮੂੰਹ ਨੂੰ ਆ ਜਾਂਦਾ.. ਜਦ ਨਾਂ ਉਸਦਾ ਕੋਈ ਲੈਂਦਾ ਏ..
ਖਬਰੇ ਕਿਉਂ ਚੀਜ਼ ਬੇਗਾਨੀ ਦਾ.. ਹਜੇ ਮੋਹ ਜਿਹਾ ਆਉਂਦਾ ਰਹਿੰਦਾ ਏ.. !!

‪#‎RajBrar‬ ‪#‎LakhwinderMaan‬

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਹਵਾ ਬਲਦੀ ਹੈ.. ਇਸ ਨੂੰ ਸਾੜ ਜਾਂਦੀ ਰੋਜ਼ ਹੀ ਭਾਂਵੇ..
ਮੈਂ ਫਿਰ ਵੀ ਸੁਪਨਿਆਂ ਦਾ ਬਾਗ ਨਿੱਤ ਆਬਾਦ ਕਰਦਾਂ ਹਾਂ.. !!

ਕੁਲਵਿੰਦਰ ਬੱਛੋਆਣਾ

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Fer Tuhaada Jhooth Ikk Sun'na Hai Chaundi Zindagi..
Apne Khat Wich Tusi.. Ferr Aun Da Waada Likho.. !!

Gurdial Roshan

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਵੋਹ ਰਾਸਤੇ ਆਜ ਭੀ ਮੇਰੇ ਜ਼ਹਿਨ ਮੇਂ ਰਕਸ ਕਰਤੇ ਹੈਂ,
"ਵਸੀ" ਜਿਨ ਪੇ ਚਲ ਕਰ ਕੋਈ ਆਇਆ ਥਾ ਜੁਦਾ ਹੋਨੇ ਕੇ ਲੀਏ..

28 Oct 2017

Showing page 1168 of 1275 << First   << Prev    1164  1165  1166  1167  1168  1169  1170  1171  1172  1173  Next >>   Last >> 
Reply