Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Liners...( 2 Line Sheyars ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1166 of 1275 << First   << Prev    1162  1163  1164  1165  1166  1167  1168  1169  1170  1171  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਦੋਸਤੀ ਕੀ.. ਦੁਸ਼ਮਣੀ ਕੀ.. ਜ਼ਿੰਦਗੀ ਕੀ. ਮੌਤ ਕੀ ..
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾ ਬਰ ਹੋ ਗਿਆ .. !!

Surjit Patar

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕਿਵੇਂ ਮਿਲਣਾ ਹੈ ਕਿੰਜ ਮਿਲਣਾ ਹੈ ਮਿਲਣਾ ਜਾਂ ਨਈਂ ਮਿਲਣਾ..
ਮੇਰੇ ਕੁਝ ਯਾਰ ਖੜ੍ ਕੇ ਸੋਚਦੇ ਨੇ ਰਿਸ਼ਤਿਆਂ ਓਹਲੇ ..॥

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕਿਵੇਂ ਮਿਲਣਾ ਹੈ ਕਿੰਜ ਮਿਲਣਾ ਹੈ ਮਿਲਣਾ ਜਾਂ ਨਈਂ ਮਿਲਣਾ..
ਮੇਰੇ ਕੁਝ ਯਾਰ ਖੜ੍ ਕੇ ਸੋਚਦੇ ਨੇ ਰਿਸ਼ਤਿਆਂ ਓਹਲੇ ..॥

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ..
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ.. !!

#ਮਨਪਸੰਦ 
ਸੁਰਜੀਤ ਪਾਤਰ

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਫੁੱਲ ਕੋਲੋ ਸਿੱਖ ਲੈ ਹੁਨਰ ਆਸ਼ਕੀ ਦਾ..
ਤਿੱਤਲੀਆਂ ਖੁਦ ਆਉਣਗੀਆਂ.. ਆਵਾਜ਼ਾਂ ਨਾ ਮਾਰ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

दिन तो कट जाता है शहर की रौनक में..
कुछ लोग याद बहुत आते है दिन ढल जाने के बाद.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਮੈਂ ਨਹੀਂ ਮੇਰਾ ਨਾਮ ਤੇਰੇ ਨਾਲ ਜੁੜਿਆ ਰਹੂ..
ਮੈਂ ਤਾਂ ਊਣਾ.. ਤੇਰਾ ਵੀ ਕੁਝ ਥੁੜਿਆ ਰਹੂ.. !!

‪#‎Debi‬

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਜੀਣਾ ਮਰਨਾ ਹੋਵੇ ਨਾਲ ਤੇਰੇ.. ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ.. 
ਤੈਨੂੰ ਜਿੰਦਗੀ ਆਪਣੀ ਆਖ ਸਕਾਂ.. ਬਸ ਏਨਾ ਕੁ ਤੇਰੇ ਤੇ ਹੱਕ ਹੋਵੇ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਬਹੁਤ ਵਾਰ ਬਦਲ - ਬਦਲ ਕਿ ਵੇਖ ਲਈਆ ਰਾਹਾ ਆਪਣੀਆ ਮੇਂ..
ਪਰ ਪਤਾ ਨਹੀ ਕਿੳ ਮੰਜ਼ਿਲ ਤੇ ਤਾ ਸਿਰਫ ਤੇ ਸਿਰਫ ਇੱਕ ਤੁੰ ਹੀ ਦਿੱਸਦੀ ਹੈ.. !!

28 Oct 2017

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ..
ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ਜਿਥੇ ਰੋਜ ਠੋਕਰਾ ਖਾਨਾ ਏ .. !!

28 Oct 2017

Showing page 1166 of 1275 << First   << Prev    1162  1163  1164  1165  1166  1167  1168  1169  1170  1171  Next >>   Last >> 
Reply