Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1167 of 1174 << First   << Prev    1163  1164  1165  1166  1167  1168  1169  1170  1171  1172  Next >>   Last >> 
Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਨਾਲੋਂ ਟੁੱਟ ਜਾਵਾਂਗੇ..
ਕਹਿ ਦਿਓ ਹਵਾ ਨੂੰ ਕਿ ਆਪਣੀ ਔਕਾਤ 'ਚ ਰਹੇ.. !!

Patar Saahb 

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

Socha Tha Abb Naa Maange Ge Khhuda Se Iss Janam Mein Kuch Bhi..
Par Woh Do Kadam Kya Saath Chale Iraade Hi Badal Gye.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਤੂੰ ਕਲੀ ਬਹਾਰਾ ਦੀ ਬੰਦ ਘਰਾ ਚ ਰੋਵੇਗੀ..
ਮੈ ਬੂਟਾ ਅੱਕ ਦਾ ਹਾਂ ਸਿਵਿਆ ਵਿੱਚ ਹੱਸਾਗਾਂ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਲੋਕੀਂ ਪੁੱਛਦੇ ਨੇ ਮੈਨੂੰ.. ਕੀ ਹੋ ਗਿਆ ਏ ਤੈਨੂੰ..
ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ.. ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਰੁੱਖਾਂ ਦੇ ਜਦ ਪੱਤੇ ਝੜਦੇ .. ਝੜਦੇ ਰੰਗ ਵਟਾ ਕੇ..
ਆਪਣੇ ਜਦੋਂ ਬਿਗਾਨੇ ਹੁੰਦੇ .. ਹੁੰਦੇ ਰੰਗ ਵਿਖਾ ਕੇ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਜਦ ਜੁਦਾ ਹੀ ਹੋਣਾ ਸੀ ਕਿਉਂ ਮੇਲ ਮਿਲਾਪ ਕਰੇ..

ਕਿਸੇ ਕੰਮ ਨਾ ਆਏ ਨੀ.. ਜੋ ਤੇਰੇ ਨਾਂਅ ਦੇ ਜਾਪ ਕਰੇ ..॥ ‪

#‎ਕੋਕੀਦੀਪ

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ..
ਪਰ ਸਰੀਰ ਕਹਿੰਦਾਂ ਮੈ ਰੂਹ ਬਿਨਾ ਜੀ ਨੀ ਸਕਦਾ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਮੁੱਦਤਾਂ ਲੰਘ ਗਈਆਂ ਉਸ ਤੋਂ ਬਿਨਾ ਜਿਊਣ ਦੀ ਆਦਤ ਪਾਉਣ 'ਚ..
ਕੰਬਖਤ ਉਸ ਦੀ ਇੱਕ ਝਲਕ ਨੇ ਫੇਰ ਉਸੇ ਮੋੜ ਤੇ ਲੈ ਆਂਦਾ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

ਇਸ ਅਣਹੋਣੀ ਨੂੰ ਕਹਿਣ ਲਈ.. ਮੇਰੀ ਜੀਭ ਵੀ ਡਰਦੀ ਆ..
ਅੱਜ ਕੱਲ ਤਾਂ ਮੇਰੇ ਨਾਂ ਤੋ ਵੀ ਸੁਣਿਆ ਉਹ ਨਫਰਤ ਕਰਦੀ ਆ.. !!

28 Oct 2017

Jaspreet Singh
Jaspreet
Posts: 537
Gender: Male
Joined: 16/Feb/2013
Location: Bathinda
View All Topics by Jaspreet
View All Posts by Jaspreet
 

Us Ki Muhabbat Ka Silsila Bhi Kya Ajeeb Silsila Tha...
Apna Bhi Nahi Bnaya , Aur Kisi Ka Honey Bhi Nahi DiYa.. !!

28 Oct 2017

Showing page 1167 of 1174 << First   << Prev    1163  1164  1165  1166  1167  1168  1169  1170  1171  1172  Next >>   Last >> 
Reply