Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 9 << Prev     1  2  3  4  5  6  7  8  9  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ


ਮੰਜ਼ਿਲਾਂ ਓਹਨਾਂ ਨੂੰ ਹੀ ਨਸੀਬ ਹੁੰਦੀਆਂ ਨੇ , ਜਿੰਨਾ ਅੰਦਰ ਜਿੱਤਣ ਦਾ ਜਨੂਨ ਹੁੰਦਾ
ਓਹੀ ਦੇਸ਼ ਲਈ ਕੁੱਛ ਕਰ ਸਕਦੇ ਨੇਂ , ਜਿੰਨਾਂ ਦਾ ਧੱਕੇਸ਼ਾਹੀ ਵੇਖ ਖੌਲਦਾ ਖੂਨ ਹੁੰਦਾ
ਛੱਡ ਕੇ ਝੂਠ ਫ਼ਰੇਬ ਤੇ ਮੱਕਾਰੀ ਨੂੰ ਚੱਕ ਲਓ ਸੱਚਾਈ ਦੀਆਂ ਵਹਿੰਗੀਆਂ
ਕਿਉਂਕਿ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ

ਕਿਸੇ ਦਾ ਭਲਾ ਕਰਨ ਦੀ ਨੀਤ ਨਾਲ ਕੋਈ ਕੰਮ ਕਰੀਏ ਤਾਂ ਪਰਮਾਤਮਾਂ ਵੀ ਸਾਡਾ ਸਾਥ ਦਿੰਦਾ
ਓਦੋਂ ਮੁਸੀਬਤਾਂ ਵੀ ਰਸਤਾ ਬਦਲ ਲੈਂਦੀਆਂ ਜਦੋਂ , ਇਰਾਦੇ ਮਜਬੂਤ ਤੇ ਮਨ ਸਾਫ਼ ਹੁੰਦਾ
ਜੋ ਦੇਸ਼ ਲਈ ਲੜਦਿਆਂ ਆਪਣੀ ਜਾਨ ਦੇਵੇ ਓਹ ਸ਼ਹੀਦ ਹੁੰਦਾ ਨਾਂ ਕਿ ਹਲਾਕ ਹੁੰਦਾ
ਓਹਨਾਂ ਬਾਰੇ ਕੌਣ ਸੋਚਦਾ ਏ ,  ਜੋ ਜਾਨ ਤਲੀ ਤੇ ਧਰਕੇ ਆਪਣੇਂ ਦੇਸ਼ ਦੀ ਬਚਾ ਰਿਹਾ ਸਾਖ ਹੁੰਦਾ
ਜਿੰਨਾਂ ਨੂੰ ਦੇਸ਼ ਲਈ ਮਰ-ਮਿਟਣ ਦੀ ਗੁੜਤੀ ਵਿਰਸੇ ਚੋਂ ਹੀ ਮਿਲੀ ਹੋਵੇ , ਓਹਨਾਂ ਦੀਆਂ ਰਣ ਵਿੱਚ ਕਦੇ ਢੇਰੀਆਂ ਨਹੀਂ ਢਹਿੰਦੀਆਂ
ਕਿਉਂਕਿ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ

ਕੁੜੀਆਂ ਨੂੰ ਬਰਾਬਰੀ ਦਾ ਹੱਕ ਦਵਾਉਣ ਲਈ ਇੱਕਜੁੱਟ ਹੋ ਕੇ ਅਵਾਜ਼ ਉਠਾਉਣੀ ਪੈਣੀ ਆ
ਧੀਆਂ ਨੇਂ ਰੱਬ ਦੀ ਬਖਸ਼ੀ ਸਭ ਤੋਂ ਅਣਮੁੱਲੀ ਦਾਤ ਇਹ ਗੱਲ ਕੱਲੇ-ਕੱਲੇ ਸ਼ਖਸ ਦੇ ਕੰਨੀ ਪਾਉਣੀ ਪੈਣੀ ਆ
ਲੋਕੀਂ ਧੀਆਂ ਨੂੰ ਕੁੱਖ ਚ ਕਤਲ ਕਰਾਉਣ ਤੋਂ ਪਹਿਲਾਂ ਦੇਸ਼ ਦੇ ਭਵਿੱਖ ਬਾਰੇ ਜਰੂਰ ਸੋਚਣ , ਐਸੀ ਲਹਿਰ ਚਲਾਉਣੀਂ ਪੈਣੀਂ ਆ
ਲੋਕੋ ਧੀਆਂ ਨੂੰ ਜਨਮ ਤਾਂ ਲੈਣ ਦਿਓ ਫ਼ਿਰ ਦੇਖਣਾਂ ਇਹ ਮੁੰਡਿਆਂ ਨਾਲੋਂ ਕਿਸੇ ਖੇਤਰ ਚ੍ ਪਿੱਛੇ ਨਹੀਂ ਰਹਿੰਦੀਆਂ
ਕਿਉਂਕਿ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ

ਜੱਟ ਸੋਚਦੈ ਕਿ ਵੋਟਾਂ ਪਿੱਛੋ ਹਾਲਾਤ ਬਦਲਣਗੇ ਪਰ ਉਹਨੂੰ ਸਬਰ ਦਾ ਘੁੱਟ ਹੀ ਭਰਨਾਂ ਪੈਂਦਾ ਏ
ਸ਼ਾਇਦ ਉਹ ਭੁੱਲ ਜਾਂਦਾ ਏ ਕਿ ਤਲੀਆਂ ਤੇ ਹੱਕ ਕੋਈ ਨਹੀਂ ਰੱਖਦਾ , ਹੱਕਾਂ ਲਈ ਤਾਂ ਲੜਨਾਂ ਪੈਂਦਾ ਏ
ਫ਼ਿਰ ਦੁੱਖਾਂ ਮੁਸੀਬਤਾਂ ਦੇ ਘੇਰਿਆਂ ਤੇ ਸਰਕਾਰ ਦੇ ਸਤਾਇਆਂ ਨੂੰ ਕੁੱਛ ਨਾਂ ਕੁੱਛ ਤਾਂ ਕਰਨਾਂ ਹੀ ਪੈਂਦਾ ਏ
ਇਹੀ ਜੱਟ ਜਦੋਂ ਦਾਤੀਆਂ ਛੱਡ ਕੇ ਟਕੂਏ ਫ਼ੜ ਲੈਂਦੇ ਤਾਂ ਓਹੀ ਸਰਕਾਰਾਂ ਵੀ ਭੱਜ ਕੇ ਸਾਰ ਨੇਂ ਲੈਂਦੀਆਂ
ਕਿਉਂਕਿ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ

ਤੇਰੀਆਂ ਮੰਜਿਲਾਂ ਦੇ ਰਾਹ ਸੁਖਾਲੇ ਵੀ ਬਹੁਤ ਨੇਂ ਤੇ ਕੰਡਿਆਲੇ ਵੀ ਬਹੁਤ ਨੇਂ
ਇਸ ਦੁਨੀਆਂ ਚ੍ ਤੈਨੂੰ ਚਾਹੁਣ ਵਾਲੇ ਵੀ ਬਹੁਤ ਨੇਂ ਤੇ ਮਾਰਨ ਵਾਲੇ ਵੀ ਬਹੁਤ ਨੇਂ
ਪਰ " ਨਿਮਰ " ਤੂੰ ਆਪਣੀਂ ਚਾਲੇ ਤੁਰਿਆ ਜਾ ਇਹ ਔਕੜਾਂ ਤਾਂ
ਸਮੁੰਦਰੀ ਛੱਲਾਂ ਵਾਂਗ ਨੇਂ ਜੋ ਕਦੇ ਚੜਦੀਆਂ ਤੇ ਕਦੇ ਲਹਿੰਦੀਆਂ
ਪਰ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ

.................ਨਿਮਰਬੀਰ ਸਿੰਘ.............

18 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut hi sohna likhiya a veer g


thnkx to share g

18 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

very  nice...............

18 Oct 2010

Gurpinder Singh Mann
Gurpinder
Posts: 55
Gender: Male
Joined: 18/Aug/2010
Location: banglore
View All Topics by Gurpinder
View All Posts by Gurpinder
 

bahut hi kamaal likheya veer ji..bahut hi sohne andaaz vich byan kita hai..tuhadi eh rachna vi bilkul sach hai..jionde vassde raho..tfs

18 Oct 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਹੁਤ ਵਧੀਆ ਵੀਰ ........

18 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi   vadiya lakhiya.............

18 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਬਹੁਤ ਵਧੀਆ ਜੀ

18 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
good piece of work....

nimar....honestly speaking....it is nice bt need to be more poetic. bahut sohne khyal han....pr plz..... jekar tusin hor research karon  taan hor v nikhaar aa sakda hai........

keep it up.....cheers!

18 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


bahut bahut shukriya aap sabh da...

Harjinder ji meharbani sujhaav den lyi

18 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
good one..........

very nice nimar..........

... great thoughts.........

 

keep it up!!!!!!!!!!Smile

18 Oct 2010

Showing page 1 of 9 << Prev     1  2  3  4  5  6  7  8  9  Next >>   Last >> 
Reply