Home > Communities > A voice against Social Evils > Forum > messages
Nimar
ਬਹੁਤ-ਬਹੁਤ ਮੇਹਰਬਾਨੀ ਆਪ ਸਭ ਦੀ
20 Oct 2010
both e sohne khyal iko dhage vich kayi moti piro te
keep it up and keep writing
20 Oct 2010
great
ਪਰ " ਨਿਮਰ " ਤੂੰ ਆਪਣੀਂ ਚਾਲੇ ਤੁਰਿਆ ਜਾ ਇਹ ਔਕੜਾਂ ਤਾਂ ਸਮੁੰਦਰੀ ਛੱਲਾਂ ਵਾਂਗ ਨੇਂ ਜੋ ਕਦੇ ਚੜਦੀਆਂ ਤੇ ਕਦੇ ਲਹਿੰਦੀਆਂ
bahut hi sohna likheya te pesh kita nimar...bahut hi vadiya tareeke naal tusi loka nu samjhaun di koshish kiti hai...great work..thankx 4 shaing
21 Oct 2010
bahut hi sohna likheya nimar ji..ajj lod hai ehna ho rhe galat kamma de khilaaf awaaz uthaun di..tuhadi eh rachna sachmuch bahut hi kabil-a-tareef hai.....thankx for sharing
21 Oct 2010
aungiyaa btheriyaa bahaaraa aje jindgee ch
patjhd bare soch soch k aive na murjhaoo yaaro.....
greaattttt reallyy nice thinking veer g.... :)
21 Oct 2010
great effort
ਜੱਟ ਸੋਚਦੈ ਕਿ ਵੋਟਾਂ ਪਿੱਛੋ ਹਾਲਾਤ ਬਦਲਣਗੇ ਪਰ ਉਹਨੂੰ ਸਬਰ ਦਾ ਘੁੱਟ ਹੀ ਭਰਨਾਂ ਪੈਂਦਾ ਏ ਸ਼ਾਇਦ ਉਹ ਭੁੱਲ ਜਾਂਦਾ ਏ ਕਿ ਤਲੀਆਂ ਤੇ ਹੱਕ ਕੋਈ ਨਹੀਂ ਰੱਖਦਾ , ਹੱਕਾਂ ਲਈ ਤਾਂ ਲੜਨਾਂ ਪੈਂਦਾ ਏ
bahut hi lajawaab likheya veer ji...great work..no words to say..thankx for sharing

thanx a ton for sharing d link....sorry k mein pehla nee read kiti
ਤੇਰੀਆਂ ਮੰਜਿਲਾਂ ਦੇ ਰਾਹ ਸੁਖਾਲੇ ਵੀ ਬਹੁਤ ਨੇਂ ਤੇ ਕੰਡਿਆਲੇ ਵੀ ਬਹੁਤ ਨੇਂ ਇਸ ਦੁਨੀਆਂ ਚ੍ ਤੈਨੂੰ ਚਾਹੁਣ ਵਾਲੇ ਵੀ ਬਹੁਤ ਨੇਂ ਤੇ ਮਾਰਨ ਵਾਲੇ ਵੀ ਬਹੁਤ ਨੇਂ ਪਰ " ਨਿਮਰ " ਤੂੰ ਆਪਣੀਂ ਚਾਲੇ ਤੁਰਿਆ ਜਾ ਇਹ ਔਕੜਾਂ ਤਾਂ ਸਮੁੰਦਰੀ ਛੱਲਾਂ ਵਾਂਗ ਨੇਂ ਜੋ ਕਦੇ ਚੜਦੀਆਂ ਤੇ ਕਦੇ ਲਹਿੰਦੀਆਂ ਪਰ ਬੁਲੰਦ ਹੌਂਸਲਿਆਂ ਮੂਹਰੇ ਮੁਸੀਬਤਾਂ ਜਿਆਦਾ ਦੇਰ ਨਹੀਂ ਰਹਿੰਦੀਆਂ
bahaut vadiya nimarbir g......by n large dekhya jave aj kal hr kalam aahi guhar paa rehi aa buland hausleya wali.......really wish ths brings a new dawn for enlightened people out thr....te thode wargya de naal hee auni aa eh enlightenment
so keep writing n keep sharing!!!!!!!!!!!!!!!!!

Yoy may enter 30000 more characters.
22 Oct 2010
sachhi ajj lokan vich jaagrookta nahi hai...ya lok jaan bujh ke kuch nahi karna chahunde..ohi gall hai ke ghar de kamm vich hath gande kaun kare...lokan nu jagrook karan di lod hai..ohna nu sahi sedh den di jaroorat hai..taan hi kuch ho sakda..
i completly agree with Amandeep Gill g.....
22 Oct 2010
Nimar
ਬਹੁਤ-ਬਹੁਤ ਮੇਹਰਬਾਨੀ ਆਪ ਸਭ ਸੂਝਵਾਨ ਸੱਜਣਾਂ ਦੀ
22 Oct 2010
Copyright © 2009 - punjabizm.com & kosey chanan sathh