ਖੂਬਸੂਰਤ ਰਚਨਾ ਜੀ
very nice ji
Kulbir jee, Naib 22 g & Mandeep g...
tuhada saariyan da bahut bahut dhanwad esnu parhan layi te pasand karan layi....
bahut khoob bhaji
hamesha di taraa kamaal kar ditti....!!!
ik ik satr lajawab hai...!!
bakamaal rachna....... tusi bai ji hun pakke taur te hee farh lao kalam......
chhadeyo naa hun likhna......
awesome...!!
Kuljit jee & Amrinder veer....
Esnu pasand karan layi te hausla afjayi layi...
BAHUT BAHUT SHUKRIYA JEE
I'll try my best to keep writing.....
ਬਲਿਹਾਰ ਵੀਰ ਜੀ ਬਹੁਤ ਵਧੀਆ ਖਿਆਲ ਹਨ ਤੁਹਾਡੇ.....ਤੇ ਲਿਖਣ ਲਈ ਜਨੂਨ ਦਾ ਹੋਣਾ
ਬਹੁਤ ਜਰੂਰੀ ਹੈ , ਜੋ ਤੁਹਾਡੇ ਅੰਦਰ ਹੈ. ਪਰਮਾਤਮਾ ਤੁਹਾਨੂੰ ਹਮੇਸ਼ਾ ਇਸ ਲਈ ਪ੍ਰੇਰਦਾ ਰਹੇ.
ਇਕ ਗੁਜ਼ਾਰਿਸ਼ ਕੇ ਜੇਕਰ ਹੋ ਸਕੇ ਤਾਂ ਭਾਈ ਵੀਰ ਸਿੰਘ ਜੀ ਨੂੰ ਜਰੂਰ ਪੜ੍ਹਿਆ ਕਰੋ....
ਵੀਰ ਜੀ ਬਾ-ਕਮਾਲ ਸੋਚ ਤੇ ਖੂਬਸੂਰਤ ਸ਼ਾਇਰੀ ਏ,ਗ੍ਰੇਟ ਲਾਇਨ੍ਸ,,,,,,,,,,,ਜਿਹੜੇ ਹੋਰਾਂ ਲਈ ਬਣਾਉਂਦੇ, ਨਿੱਤ ਮਹਿਲ ਮੁਨਾਰੇਤੇ ਆਪ ਸੌਂ ਜਾਂਦੇ ਭੁੱਖੇ ਢਿੱਡ, ਸੜਕ ਕਿਨਾਰੇਇਹ ਦੇਖ ਭਰੇ ਹੋਏ ਫੋੜੇ ਵਾਂਗ ਰਿਸਦਾ ਹਾਂਕਮਾਲ ਦੀ ਕਲਮ ਏ ਤੁਹਾਡੀ ,,,,,.....ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,,,,,,,,,,,,,,,,,ਜਿਓੰਦੇ ਵਸਦੇ ਰਹੋ ,,,,,,,,,,,,,,,
sat sri akaal bhaji...wah ji wah kamaal kar ditti tusi taan...bahut hi sohni rachna hai bhaji....sachi gal aa tusi kalam phad lao hunh....