Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕਦੋਂ ਲਿਖਦਾ ਹਾਂ-ਬਲਿਹਾਰ ਸੰਧੂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 4 of 5 << First   << Prev    1  2  3  4  5  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Naman Veer G...tuhada v bahut bahut DHANWAAD tusin apna keemti time kadhiya esnu parhan te comment karan layi...Thanks

27 Feb 2011

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very very nycc.....so sweet......

25 Apr 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut pyaari te sachi rachna aa bhaji.. meri v ikk kavita aa main kdoN likhdi han.. main shayd kde na kde ethe share kiti ee hou.. :)

25 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Really I never come across....koi gall ne check karlaange kissey wele....kisse wele kyon hunne search laa dinde aan

25 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Na Jassi es title wali te nai labhi....may b tu fb te share kiti hove..ithey v karo share

25 Apr 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ruko,,hune ee labhke krdi han.. shayd ohda title c main kyun likhdi han..

25 Apr 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

"ਇੱਕ ਮਜ਼ਬੂਰੀ"

ਹਰ ਕੋਈ ਪੁੱਛਦੈ ਮੈਂ ਕਿਉਂ ਲਿਖਦੀ ਹਾਂ,,,
ਕਿਸ ਮਕਸਦ ਨਾਲ ਲਿਖਦੀ ਹਾਂ????
ਕੀ ਸ਼ੌਕ ਹੈ??
ਜਾਂ ਨਾਮ ਤੇ ਸ਼ੌਹਰਤ ਲਈ ਲਿਖਦੀ ਹਾਂ...
ਪਰ ਕਿਵੇਂ ਸਮਝਾਵਾਂ ਸਭ ਨੂੰ
ਕਿ
ਜਦੋਂ ਵੀ ਇਸ ਸਮਾਜ ਵਿੱਚ
ਕੁਝ ਗ਼ਲਤ ਹੁੰਦਾ ਦੇਖਦੀ ਹਾਂ,,,
ਕਿਸੇ ਨੂੰ ਬੇਬਸ ਤੇ ਮਜ਼ਬੂਰ ਦੇਖਦੀ ਹਾਂ,
ਕਿਸੇ ਨਾਲ ਧੱਕਾ ਤੇ ਬੇਇਨਸਾਫ਼ੀ ਹੁੰਦਿਆਂ ਦੇਖਦੀ ਹਾਂ..
ਤਾਂ ਮੇਰਾ ਜਵਾਨ ਲਹੂ
ਮੇਰੀਆਂ ਰਗਾਂ 'ਚ ਤੇਜ਼ ਦੌੜਣ ਲੱਗਦਾ ਹੈ
ਤੇ
ਮੈਂ ਮਜ਼ਬੂਰ ਹੋ ਕੇ ਕਲਮ ਚੁੱਕ ਲੈਂਦੀ ਹਾਂ।
jassi sangha

25 Apr 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
lao g ajj phehali waar tuhadi koi likht padi hai......bhut arth-bharbhoor rachna hai......lajwaab....... keep sharing plz....
11 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਲਿਹਾਰ ਵੀਰ .....ਅੱਜ ਤੁਹਾਡੀ ਰਚਨਾ ਨੂੰ ਦੁਬਾਰਾ ਪੜਕੇ ਫੇਰ ਦਿਆ, ਤਰਸ ਤੇ ਮਜਬੂਰੀ ਦੀ ਜਿੰਦਗੀ ਗੁਜਾਰਨ ਵਾਲਿਆਂ ਲਈ ਦਰਦ, ਪਿਆਰ ਤੇ ਅਪਣਾਪਨ ਜਾਗਿਆ ਤੇ ਨਾਲ ਹੀ ਕੰਮੀਆਂ, ਗਰੀਬਾਂ ਤੇ ਬੇਸਹਾਰਿਆਂ ਦੀ ਇਸ ਹਾਲਤ ਲਈ ਜਿੰਮੇਵਾਰ ਲੋਕਾਂ ਲਈ ਰੋਹ, ਨਫਰਤ ਤੇ ਗੁੱਸਾ ਅੱਖਾਂ ਤੱਕ ਆ ਪੁੱਜਿਆ ......ਰਹਿੰਦੀ ਕਸਰ ਜੱਸੀ ਦੀ ਰਚਨਾ ਨੇ ਪੂਰੀ ਕਰ ਦਿੱਤੀ .....ਮੈਨੂੰ ਮੇਰੀ ਰਚਨਾ "ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ "  ਦੇ ਹੋਰ ਅਰਥ ਮਿਲ ਗਏ .......ਇਸ ਵਿਸ਼ੇ ਲਈ ਸ਼ਾਇਦ ਹੁਣ ਹੋਰ ਸੰਜੀਦਗੀ ਨਾਲ ਲਿਖਣਾ ਪਿਆ ਕਰੇਗਾ .........
ਪਰ ਤੁਸੀਂ ਬਹੁਤ ਹੀ ਸਹੀ ਲਿਖਿਆ, ਇੱਕ ਵਾਰ ਫੇਰ ਸ਼ੁਭ ਕਾਮਨਾਵਾਂ ...ਤੁਹਾਡੀ ਕਲਮ ਇੱਦਾਂ ਹੀ ਲਿਖਦੀ ਰਹੇ ......ਜੱਸੀ ਲਈ ਕੁਝ ਆਖਣਾ ਦੀਵੇ ਨੂੰ ਲੋ ਦਿਖਾਉਣ ਦੇ ਬਰਾਬਰ ਹੈ ....... 

ਬਲਿਹਾਰ ਵੀਰ .....ਅੱਜ ਤੁਹਾਡੀ ਰਚਨਾ ਨੂੰ ਦੁਬਾਰਾ ਪੜਕੇ ਫੇਰ ਦਿਆ, ਤਰਸ ਤੇ ਮਜਬੂਰੀ ਦੀ ਜਿੰਦਗੀ ਗੁਜਾਰਨ ਵਾਲਿਆਂ ਲਈ ਦਰਦ, ਪਿਆਰ ਤੇ ਅਪਣਾਪਨ ਜਾਗਿਆ ਤੇ ਨਾਲ ਹੀ ਕੰਮੀਆਂ, ਗਰੀਬਾਂ ਤੇ ਬੇਸਹਾਰਿਆਂ ਦੀ ਇਸ ਹਾਲਤ ਲਈ ਜਿੰਮੇਵਾਰ ਲੋਕਾਂ ਲਈ ਰੋਹ, ਨਫਰਤ ਤੇ ਗੁੱਸਾ ਅੱਖਾਂ ਤੱਕ ਆ ਪੁੱਜਿਆ ......ਰਹਿੰਦੀ ਕਸਰ ਜੱਸੀ ਦੀ ਰਚਨਾ ਨੇ ਪੂਰੀ ਕਰ ਦਿੱਤੀ .....ਮੈਨੂੰ ਮੇਰੀ ਰਚਨਾ "ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ "  ਦੇ ਹੋਰ ਅਰਥ ਮਿਲ ਗਏ .......ਇਸ ਵਿਸ਼ੇ ਲਈ ਸ਼ਾਇਦ ਹੁਣ ਹੋਰ ਸੰਜੀਦਗੀ ਨਾਲ ਲਿਖਣਾ ਪਿਆ ਕਰੇਗਾ .........

 

ਪਰ ਤੁਸੀਂ ਬਹੁਤ ਹੀ ਸਹੀ ਲਿਖਿਆ, ਇੱਕ ਵਾਰ ਫੇਰ ਸ਼ੁਭ ਕਾਮਨਾਵਾਂ ...ਤੁਹਾਡੀ ਕਲਮ ਇੱਦਾਂ ਹੀ ਲਿਖਦੀ ਰਹੇ ......ਜੱਸੀ ਲਈ ਕੁਝ ਆਖਣਾ ਦੀਵੇ ਨੂੰ ਲੋ ਦਿਖਾਉਣ ਦੇ ਬਰਾਬਰ ਹੈ ....... 

 

11 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਮਾਲ ਕਰਤੀ ਵੀਰ

11 May 2012

Showing page 4 of 5 << First   << Prev    1  2  3  4  5  Next >>   Last >> 
Reply