Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕਰਵਾ ਚੌਥ ਰਖਣਾ ਸਹੀ ਹੈ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕੀ ਕਰਵਾ ਚੌਥ ਰਖਣਾ ਸਹੀ ਹੈ ?

ਮੇਰਾ ਇੱਕ ਸਵਾਲ ਹੈ ਮੇਰੀਆਂ ਮਾਵਾਂ ,ਭੈਣ ,ਧੀਆਂ ,ਭਰਜਾਈਆਂ ਨੂ .
ਕੀ ਅੱਜ ਦੇ  ਵਿਗਿਆਨ ਯੁਗ ਵਿਚ ,
ਜਿਥੇ ਕਲਪਨਾ ਚਾਵਲਾ ,ਤੇ ਸੁਨੀਤਾ ਵਰਗੀਆਂ ਸਾਡੀਆਂ ਕੁੜੀਆਂ 
ਮੰਗਲ ਗ੍ਰਿਹ ਤੇ ਪਹੁਚ ਕੇ ਨਵਾ ਇਤਿਹਾਸ ਲਿਖ ਰਹੀਆਂ ਨੇ 
ਸਾਡਾ ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਸਨ .
ਤੇ ਸਮਾਜ ਦਾ ਦੂਜਾ ਪਾਸਾ ਇਹ ਹੈ ਕੀ .
ਜੋ ਮਰਦ ਔਰਤ ਨੂ ਆਪਣੇ ਪੈਰ ਦੀ ਜੁੱਤੀ ਯਾਂ ਫਿਰ ਆਪਣੇ ਰੋਬ ਥਲੇ ਦਬਾਕੇ ਰਖਣਾ ਸਮ੍ਜ੍ਦੇ ਨੇ .
ਅੱਤੇ ਆਏ ਦਿਨ ਦਾ ਸਮਾਚਾਰ ਹੁੰਦਾ ਹੈ ਕੀ ਇੱਕ ਕੁੜੀ ਨੂ ਦਾਜ਼ ਲੈ ਸਾੜ ਦਿਤਾ ਗਿਆ ਹੈ .
ਕੀ ਇਸ ਤਰਾਂ ਦੇ ਮਰਦਾਂ ਲਈ ਜੋ ਔਰਤ ਨੂ ਇੱਕ ਚੀਜ਼ ਮਨਦੇ ਨੇ ਭੁਖਾ ਰਹਿਣਾ ਠੀਕ ਹੈ ?
ਮਾਨਿਆ ਕੀ ਸਾਡੇ ਸਮਾਜ ਦੀ ਔਰਤ ਬਹੁਤ ਸੰਸਕਾਰੀ ਹੈ ਤੇ ਓਹ ਆਪਣੇ ਪਤੀ ਨੂ ਹੀ ਸਬ ਕੁਝ ਮੰਨਦੀ ਹੈ ,
ਤੇ ਆਪਣੀ ਉਮਰ ਆਪਣੇ ਚਾ ਸਬ ਓਹਦੇ ਨਾਮ ਲਿਖ ਦਿੰਦੀ ਹੈ 
ਤੇ ਇਸ ਦੇ ਬਦਲੇ ਕਿਸੇ ਤਰਾਂ ਦੀ ਉਮੀਦ ਨਹੀ ਰਖਦੀ .
ਪਰ ਔਰਤ ਹੀ ਸਦੀਆਂ ਤੋ ਮਰਦਾਂ ਦੀਆਂ ਸੁਖਾਂ ਮੰਗਦੀ ਆ ਰਹੀ ਹੈ ਕਦੇ ਕੋਈ ਮਰਦ ਕਿਓ ਨਹੀ ਆਪਣੀ ਪਤਨੀ ਲਈ 
ਕਿਸੇ ਤਰਾਂ ਦਾ ਤਿਉਹਾਰ ਬਣਾ ਲੈਂਦਾ ਸਬ ਫਰਜ਼ ਨਾਮ ਦੀਆਂ ਚੀਜ਼ਾ ਔਰਤ ਦੇ ਹੀ ਹਿੱਸੇ ਕਿਓ ਆਉਂਦੀਆਂ ਨੇ .
ਤੇ ਮੈਂ ਇੱਕ ਹੋਰ ਗੱਲ ਪੁਛਣੀ ਚਾਹਾਂਗਾ ਕੀ ਜੇ ਇੱਕ ਕੁੜੀ ਵਿਆਹ ਤੋ ਬਾਅਦ ਆਪਣੇ ਪਤੀ ਦੀ ਲੰਬੀ ਉਮਰ ਲਈ 
ਦੁਆਵਾਂ ਮੰਗਦੀ ਹੈ ਵਰਤ ਰਖਦੀ ਹੈ ਤਾਂ ਓਹ ਕਦੇ ਆਪਣੇ ਭਰਾ ਤੇ ਕਦੇ ਆਪਣੇ ਪਿਓ ਵਾਸਤੇ ਭੂਖੀ ਕਿਓ ਨਹੀ ਰਹੰਦੀ .
ਕੀ ਗੱਲ ਓਹਨਾ ਦੀਆਂ ਉਮਰਾਂ ਜਰੂਰੀ ਨਹੀ .
ਸਾਡੇ ਸਿਖ ਧਰਮ ਵਿਚ ਜਿਸ ਤਿਉਹਾਰ ਨੂ ਬੁਰੀ ਤਰਾਂ ਭੰਡਿਆ ਗਿਆ ਹੈ ਅੱਜ ਓਹੀ ਸਿਖ ਸਬ ਤੋਂ ਜਿਆਦਾ ਇਸ ਵਿਚ 
ਵਿਸ਼ਵਾਸ ਕਰਦੇ ਨੇ ਕਿਓ ?
ਮੈਨੂ ਅੰਧਵਿਸ਼ਵਾਸ਼  ਤੋ ਬਚੋ .
ਮੇਰੀ ਪਾਠਕਾ ਨੂ ਅਪੀਲ ਹੈ ਜੇ ਕੋਈ ਗੱਲ ਗਲਤ ਆਖੀ ਗਈ ਹੋਵੇ ਤਾਂ ਖਿਮਾ ਦਾ ਯਾਚਕ ਹਾਂ

14 Oct 2011

gurvinder kaur
gurvinder
Posts: 10
Gender: Female
Joined: 10/Oct/2011
Location: chandigarh
View All Topics by gurvinder
View All Posts by gurvinder
 
hi

kaim eee.....

14 Oct 2011

Narinder  Kaur
Narinder
Posts: 8
Gender: Female
Joined: 30/Sep/2011
Location: chandigarh
View All Topics by Narinder
View All Posts by Narinder
 
ਕਰਵਾ ਚੌਥ ਰਖਣਾ ਗਲਤ ਹੈ

Really, ur thinking is just like me,good, keep it up

14 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਕੁਝ ਤਿਓਹਾਰ ਆਪਣੀ ਪੇਰ੍ਸੋਨਲ ਵਾਲੁਏ ਰਖਦੇ ਨੇ... ਗੁਰੂ ਸਾਹਿਬਾਨ ਨੇ ਇਸ ਨੂੰ ਭੰਡਿਆ ਹੈ, ਪਰ ਜ਼ਰੂਰੀ ਨਹੀਂ ਕਿ ਹਰ ਕੋਈ ਇਸ ਤਿਓਹਾਰ ਨੂੰ ਧਾਰਮਿਕ ਪਖੋਂ ਹੀ ਮਨਾਉਂਦਾ ਹੈ .... ਮੇਰੀਆਂ ਕੁਜ ਸਹੇਲੀਆਂ ਇਸ ਨੂੰ ਚਾ ਤੇ ਖੁਸ਼ੀ ਨਾਲ ਮਨਾਉਂਦੀਆਂ ਨੇ... ਉਨ੍ਨਾ ਦੀ ਕਹਿਣਾ ਹੈ ਕਿ ਸਾਡਾ ਸੁਹਾਗ ਸਾਡੇ ਨਾਲ ਹੈ ...
ਬਹੁਤ ਵੇਰ ਕੁਝ ਗੱਲਾਂ ਧਾਰਮਿਕ ਅਤੇ ਦਿਮਾਗ ਦੀ ਤਾਰਾਕ੍ਬੰਦੀ ਤੋਂ ਉੱਪਰ ਉਠ ਕੇ ਫ਼ੋਲ੍ਲੋਵ ਕੀਤੀਆਂ ਜਾਂਦੀਆਂ ਨੇ... ਮੇਰੇ ਦੋਸਤ ਆਪ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਘਰਵਾਲੀ ਸਾਡੇ ਲੈ ਭੂਖੀ ਰਹੇ ... ਪਰ ਘਰਵਾਲੀ ਦਾ ਆਪਣਾ ਤਰੀਕਾ ਹੈ .... ਸ਼ਾਇਦ ਆਤਮਿਕ ਤ੍ਰਿਪਤੀ ਵੀ ਕੋਈ ਬਲਾ ਹੁੰਦੀ ਹੈ, ਅਤੇ ਇਸਦਾ ਬਿਆਨ ਇਥੇ ਤੁਸੀਂ-ਮੈਂ ਤਰਕ ਨਾਲ ਨਾਈ ਕਰ ਸਕਦੇ !!!

ਕੁਝ ਤਿਓਹਾਰ ਆਪਣੀ personal value ਰਖਦੇ ਨੇ... ਗੁਰੂ ਸਾਹਿਬਾਨ ਨੇ ਇਸ ਨੂੰ ਭੰਡਿਆ ਹੈ, ਪਰ ਜ਼ਰੂਰੀ ਨਹੀਂ ਕਿ ਹਰ ਕੋਈ ਇਸ ਤਿਓਹਾਰ ਨੂੰ ਧਾਰਮਿਕ ਪਖੋਂ ਹੀ ਮਨਾਉਂਦਾ ਹੈ .... ਮੇਰੀਆਂ ਕੁਜ ਸਹੇਲੀਆਂ ਇਸ ਨੂੰ ਚਾ ਤੇ ਖੁਸ਼ੀ ਨਾਲ ਮਨਾਉਂਦੀਆਂ ਨੇ... ਉਨ੍ਨਾ ਦੀ ਕਹਿਣਾ ਹੈ ਕਿ ਸਾਡਾ ਸੁਹਾਗ ਸਾਡੇ ਨਾਲ ਹੈ ...

ਮੈਂ ਕਦੇ ਵਰਤ ਨਹੀਂ ਰਖਿਆ, ਪਰ ਮੈਂ ਇਸ ਦੇ ਖਿਆਫ ਵੀ ਨਹੀਂ ਹਾਂ ... ਉਥੇ ਖਿਲਾਫ਼ ਹਾਂ ਜਿਥੇ ਇਸ ਨੂੰ ਪਿਆਰ ਨਾਲ ਨਹੀਂ ਪਰ showbizz ਲਈ ਵਰਤਿਆ ਜਾਂਦਾ ਹੈ !!!

ਬਹੁਤ ਵੇਰ ਕੁਝ ਗੱਲਾਂ ਧਾਰਮਿਕ ਅਤੇ ਦਿਮਾਗ ਦੀ ideology ਤੋਂ ਉੱਪਰ ਉਠ ਕੇ follow ਕੀਤੀਆਂ ਜਾਂਦੀਆਂ ਨੇ... ਮੇਰੇ ਦੋਸਤ ਆਪ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਘਰਵਾਲੀ ਸਾਡੇ ਲਈ ਭੂਖੀ ਰਹੇ ... ਪਰ ਘਰਵਾਲੀ ਦਾ ਆਪਣਾ ਤਰੀਕਾ ਹੈ ....

ਸ਼ਾਇਦ ਆਤਮਿਕ ਤ੍ਰਿਪਤੀ ਵੀ ਕੋਈ ਬਲਾ ਹੁੰਦੀ ਹੈ, ਅਤੇ ਇਸਦਾ ਬਿਆਨ ਇਥੇ ਤੁਸੀਂ-ਮੈਂ ਤਰਕ ਨਾਲ ਨਹੀਂ ਕਰ ਸਕਦੇ !!!

14 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਸਾਰੀਆਂ ਆਧੁਨਿਕ, ਪੜ੍ਹੀਆਂ-ਲਿਖੀਆਂ ਮਧਵਰਗੀ ਔਰਤਾਂ ਨੂੰ 'ਗੁਲਾਮੀ ਦਿਵਸ' ਦੀਆਂ ਹਾਰਦਿਕ ਮੁਬਾਰਕਾਂ ! ਭਗਵਾਨ ( ਜੇ ਹੈ ਕਿਤੇ ਤਾਂ !) ਕਰੇ ਤੁਹਾਡੇ ਪਤੀਆਂ ਅਤੇ ਤੁਹਾਡੀ ਗੁਲਾਮੀ ਦੀ ਉਮਰ ਲੰਮੀ ਹੋਵੇ !!

14 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
"ਛੋੜੇ ਅੰਨ  ਕਰੇ  ਪਾਖੰਡ  ਨਾ  ਓਹ  ਸੁਹਾਗਨ  ਨਾ  ਓਹ  ਰਨ ".. ਦੇ ਮਹਾਂ ਵਾਕਾਂ ਅਨੁਸਾਰ ਕੋਈ ਵੀ ਇਸਤਰੀ, ਪੁਰਸ਼ ਜਾਂ ਪਰਿਵਾਰ ਜੋ ਗੁਰੁਬਾਨੀ ਦਾ ਕੰਠ ਕਰਦੇ ਨੇ ਤੇ ਗੁਰੂ ਘਰ ਦੇ, ਓਸ ਅਕਾਲ ਪੁਰਖ ਵਾਹੇਗੁਰੁ ਜੀ ਦੇ ਗੋਲੇ ਹਨ, ਓਹ ਕਿਸੇ ਵੀ ਤਰਾਂ ਦੇ ਪਾਖੰਡ ਵਿਚ ਵਿਸ਼ਵਾਸ ਨਹੀ ਰਖਦੇ ...................

14 Oct 2011

prabh deep
prabh
Posts: 4
Gender: Male
Joined: 11/Oct/2011
Location: ludhiana
View All Topics by prabh
View All Posts by prabh
 
ਕਰਵਾ ਚੋਥ ਦਾ ਵਰਤ ਗੁਲਾਮੀ ਦਾ ਪ੍ਰਤੀਕ ਹੈ , ਇਸ ਕਰਕੇ ਪੜੀਆਂ ਲਿਖੀਆਂ ਕੁੜੀਆਂ ਨੂੰ ਇਹ ਵਰਤ ਰਖਣਾ ਸੋਭਾ ਨਹੀਂ  ਦਿੰਦਾ.........    ਇਕ ਪਾਸੇ ਤਾਂ ਕੁੜੀਆਂ ਮੁੰਡਿਆਂ  ਦੇ ਬਰਾਬਰ ਹੋਣ ਦਾ ਦਾਅਵਾ ਕਰਦਿਆਂ ਨੇ ਤੇ ਦੂਜੇ ਪਾਸੇ ਉਹਨਾ ਦੀ ਲੰਮੀ  ਉਮਰ ਲਯੀ ਵਰਤ ਰਖ ਕ ਉਹਨਾ ਤੋਂ ਕਮਜੋਰ ਹੋਣ ਦਾ ਸਬੂਤ ਦਿੰਦਿਆਂ ਨੇ.....

14 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੈਂ ਧਨਬਾਦ ਕਰਦਾ ਓਹਨਾ ਸਾਰੇ ਮੈਬਰਾਂ ਦਾ ਜਿਹਨਾ ਨੇ ਇਸ ਲੇਖ ਨੂ ਪੜ ਕੇ ਆਪਣੀ  ਆਪਣੀ ਰਾਇ ਦਿਤੀ ਅੱਤੇ ਅੱਜ ਦੀ ਨਾਰੀ ਨੂ ਇਸ ਪਾਖੰਡ ਤੋਂ ਸੁਚੇਤ  ਕੀਤਾ .
ਕੁਲਜੀਤ ਜੀ ਮੈਂ ਤੁਹਾਡੀ ਗੱਲ ਨਾਲ ਸੇਹ੍ਮਤ ਹਾਂ ਜੇਕਰ ਇਹਨਾ ਚਾ ਹੈ ਤਾਂ ਇਹ ਕਦੋ 
ਬੀ ਰਖੋ ਕੋਈ ਇੱਕ ਦਿਨ ਹੀ ਕਿਓ ?
ਇੱਕ ਹੋਰ ਗੱਲ ਆਖਣੀ ਚਾਹਾਂਗਾ ਕੀ ਭੂਖੇ ਰਹਿਣ ਨਾਲੋ ਪਤੀ ਨੂ ਕੋਈ ਪਾਰਟੀ ਦੇਕੇ ਬੀ ਖੁਸ਼ ਕੀਤਾ ਜਾ ਸਕਦਾ ਹੈ .
ਹਾਂ ਕੋਈ ਵੀ ਤਿਉਹਾਰ ਨੂ ਬਾਜਾਰੁ ਦੇ ਦਿਖਾਵੇ ਵਾਲਾ ਨਾ ਬਣਾਇਆ ਜਾਵੇ .
ਧਨਬਾਦ 

ਧਨਵਾਦ .

14 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਸਬ ਦੋਸਤਾ ਦੇ ਵਿਚਾਰ ਪੜੇ.. ਆਪਣੇ ਆਪਣੇ ਤਰੀਕੇ ਨਾਲ ਕਿਸੇ ਨੇ ਏਸਨੂ ਠੀਕ ਕਿਆ ਤੇ ਕਿਸੇ ਨੇ ਗਲਤ .. ਪਰ state of mind ਇਥੇ ਪੂਰੀ ਤਰਾ ਲਾਗੂ ਹੁੰਦਾ ਏ ... ਅਗਰ ਕੋਈ ਰਖ ਕੇ satisfied ਹੁੰਦਾ ਹੈ ਤਾਂ ਓਸ ਲਈ ਏਸ੍ਤੁ  ਵਧੀਆ ਕੁਜ ਨਹੀ .. ਨਾਲੇ ਇਹ ਤਾਂ personal matter ਏ .. ਅਗਰ ਕੋਈ ਦੋਸਤ ਕੁੜੀ ਜਾ ਮੁੰਡਾ ਨਹੀ ਪਸੰਦ ਕਰਦਾ ਤਾਂ ਨਾ ਕਰੇ ਕੁਜ ਏਹੋ ਜਿਆ ,,ਤੇ ਰਈ ਗਲ ਧਰਮ ਦੀ ...ਹਰ ਜਗਾ ਤੇ ਧਰਮ ਕਿਓ ਅੜ ਜਾਂਦਾ ਵਿਚ ..ਸਾਰੇ ਕਮ ਆਪਾ ਜਿਵੇ ਕਿਸੇ ਦਾ ਕੋਈ ਧਰਮ ਆਖਦਾ ਓਵੇ ਕਰਦੇ ਆ ?  ਕੋਈ ਵ ਨੀ ਕਰਦਾ ...ਸਬ ਸੋਸ਼ੇ ਨੇ ... ਇਤ੍ਫਾਕ਼ ਹੈ ਤਾਂ ਸਬ ਕੁਜ ਹੈ ਜੇ ਨਹੀ ਤਾਂ ਕੁਜ ਵੀ ਨਹੀ ..ਚਾਹੇ ਰੋਜ ਪੰਦਰਾ ਵਾਰੀ ਪਾਠ ਕਰੋ ... ਨਾਲੇ ਕਿਸੇ ਨੂ ਦਸਣ ਦੀ ਲੋੜ ਨੀ ਕੇ ਸਿਖ ਧਰਮ ਕੀ ਆਖਦਾ ਤੇ ਹਿੰਦੂ ਕੀ .. ਅਗੇ ਹੀ ਧਰਮਾ ਤੇ ਪਟੇ ਲੋਕ ਅਜੇ ਤਾਂ ਠੀਕ ਨੀ ਹੋਏ ,,...... ਧਰਮ ਜੋੜਦਾ ਨਹੀ ਤੋੜਦਾ ਹੈ ..Practical hai ...try it .....

..

..

..

nale gurpreet veer i think sikh dharm ch dastar na word vi hai ..k nhi ( aa photo jo profile te layi aa apni aa ??? ).. naraz ni hona ..piyar nal reply kriyo ..ok take care ..

14 Oct 2011

raman rangila
raman
Posts: 5
Gender: Male
Joined: 17/Sep/2011
Location: malout
View All Topics by raman
View All Posts by raman
 
hi

kuch lady jo karvachoth da vart rakh diya ne sirf diet rakhan layi te kuch samj diya ne is nal us de pati di umar ch ejafa hove ga but nahi

baba nanak ji khend ne 

ghate ghate

vadhe vadhe,

na ghate na vadhe

matlab umar ik ikali eho ji chij hai jo hamesha ghat di hai

te vadhe vade matlab ..tarishna bande di hamesha vadhdi he rehandi hai

te na ghate na vadhe   matlab savaas ik loti chij hai jo na ghat di hai na vadh di hai jis di jini likhi hundi hai us ne ohni he bhugtni hundi hai is layi aa glat hai

apni ta ohh gal ho jave ji

kabbu karan nu firde jo kartar nu

kis daram da pinjar jo khad kar sake

14 Oct 2011

Showing page 1 of 4 << Prev     1  2  3  4  Next >>   Last >> 
Reply