Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕਰਵਾ ਚੌਥ ਰਖਣਾ ਸਹੀ ਹੈ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 4 << First   << Prev    1  2  3  4  Next >>   Last >> 
Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

SSA Sab Nu,

 

Sab Ton Pehli Gal K sikh dharam Vich warat Rkhna Hi nahi aiya ..Par Sikh Dharam Ton pehlan sada sikh Hona Jaroori hai... Dhan Dhan Sri Guru Nanak dev G Jihna ney sanu es sab ton warzit  Kita hai... jis Wely Ohna Eh Salok Uchariya c Os Wely di halat eh c k log pakhndiya dey Adheen c... sara da Sara Hindustan Gulaam C ..Ehna Wartan Vidhiyan da Dharam dey naam tey Bahut anni Machi c.. Ohna Lokan Nu Jagrook Kran Laye ohna kiha c sada jiwan jiuna hi  sab ton Uchha hai.. GUru G Eh salok Es Trah Hai.......AAN Chod Karey Pkhand Na Oh Suhagan Na Oh Rand...

 

14 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਹਰ ਤਿਉਹਾਰ ਦਾ ਆਪਣਾ ਇਕ ਮਹੱਤਵ ਹੁੰਦਾ ਹੈ.... ਕੋਈ ਇਸ ਨੂੰ ਮੰਨਦਾ ਹੈ ਕੋਈ ਨਹੀ.... ਇਸ ਲਈ ਮੇਰੀ ਸੋਚ ਇਹ ਹੈ ਕਿ ਜੇ ਕੋਈ ਇਸ ਨੂੰ ਰਖਦਾ ਹੈ ਤਾਂ ਉਹ  ਆਪਣੇ ਵਿਸ਼ਵਾਸ ਤੇ ਰਖ ਰਿਹਾ ਹੈ... ਇਸਲਈ ਮੈਂ ਤਾਂ ਨਹੀ ਕਹਾਂਗਾ ਕਿ ਇਹ ਵਰਤ ਨਹੀ ਰਖਣਾ ਚਾਹਿਦਾ ......

ਪਰ ਇਕ ਗੱਲ ਜਰੁਰ ਕਿਹਾਂਗਾ ਕਿ ਅੱਜ ਤਿਉਹਾਰਾਂ ਵਿਚ ਸਿਰਫ ਦਿਖਾਵਾ ਤੇ ਪਾਖੰਡ ਹੀ ਰਹਿ ਗਿਆ ਏ.... ਤੇ ਸਚੀ ਸੰਸਕ੍ਰਿਤੀ ਖਤਮ ਹੋ ਰਹਿ ਹੈ......

14 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਮੇਂ ਤਹੇ ਦਿਲੋਂ ਸਬ ਦੇ ਕਹੇ ਦਾ ਸਤਿਕਾਰ ਕਰਦਾ ਹਾ,  india ਇਕ democratic  country  ਹੈ ਤੇ ਇਸ ਦੇ ਵਸਨੀਕ ਹੋਣ ਕਰਕੇ ਤੇ  ਸਭ ਨੂੰ  ਆਪਣਾ ਆਪਣਾ ਪਖ ਰਖਣ ਦੀ ਆਜ਼ਾਦੀ ਹੈ, 

ਤੇ ਆਪਾਂ ਸਾਰਿਆਂ ਨੂ ਇਕ ਦੂਜੇ ਦੇ ਵਿਚਾਰਾਂ ਦਾ ਸਨਮਾਨ ਕਰਨਾ ਚਾਹਿਦਾ ਹੈ, 

 

 

 

15 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਕੀ ਕਰਵਾ ਚੌਥ ਦਾ ਵਰਤ ਰੱਖਣਾ ਸਹੀ ਹੈ ?


ਇਸਦਾ ਸਿੱਧਾ ਜਿਹਾ ਜਵਾਬ ਤੇ ਹੈ...ਨਹੀਂ


ਹਾਂ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਰੱਖਣ ਵਾਲੇ ਦੀ ਸੋਚ ਤੇ....ਹਰ ਕਿਸੇ ਦਾ ਕਾਰਣ ਵੱਖੋ ਵੱਖ ਹੋ ਸਕਦਾ ਹੈ....ਹੋ ਸਕਦਾ ਹੀ ਨਹੀਂ ਬਲਕਿ ਹੈ...


ਮੈਂ ਹੁਣੇ ਹੀ ਇੱਕ ਲੜਕੀ (ਜਿਸਨੇ ਕਿ ਵਰਤ ਰੱਖਿਆ ਹੋਇਆ ਹੈ) ਨੂੰ ਇੱਕ ਸਵਾਲ ਕੀਤਾ ਕਿ ਕੀ ਮੈਨੂੰ ਇਸ ਵਰਤ ਵਾਰੇ ਦੱਸ ਸਕਦੀ ਏਂ ਕਿ ਇਹ ਕਿਉਂ ਰੱਖਿਆ ਜਾਂਦਾ ਹੈ, ਜਾਂ ਇਸਦੀ ਕੀ ਮਹੱਤਤਾ ਹੈ ?
ਉਸਦਾ ਜਵਾਬ ਇਉਂ ਸੀ...


"ਸੱਚੀ ਗੱਲ ਦੱਸਾਂ ਵੀਰ ਜੀ ਮੈਨੂੰ ਇਸ ਵਾਰੇ ਕੁਝ ਵੀ ਨਹੀਂ ਪਤਾ, ਹਾਂ ਛੋਟੇ ਹੁੰਦੇ ਮੰਮੀ ਨੂੰ ਇਸ ਦਿਨ ਤੇ ਤਿਆਰ ਹੁੰਦਿਆਂ ਦੇਖਦੇ ਆਏ ਹਾਂ ਤੇ ਸੋਹਣਾ ਲੱਗਦਾ ਸੀ ਇਸ ਦਿਨ ਤੇ ਸੋਹਣੇ ਕੱਪੜੇ ਪਾਕੇ ਤਿਆਰ ਹੋਣਾ, ਹੁਣ ਜੇ ਨਾਂ ਰੱਖਾਂ ਤੇ ਸਹੁਰੇ ਪਰਿਵਾਰ 'ਚ ਰਹਿਣਾ ਕਿੰਨਾ ਮੁਸ਼ਕਿਲ ਹੋਵੇਗਾ ਤੁਸੀ ਖੁਦ ਜਾਣਦੇ ਹੋ ਵੀਰ ਜੀ"


ਇਸ ਜਵਾਬ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਬਹੁ ਗਿਣਤੀ ਇਸ ਨੂੰ ਕਿਹਨਾ ਹਾਲਾਤਾਂ 'ਚ ਰੱਖ ਰਹੀ ਹੈ...

 

ਇਸ ਵੇਲੇ ਉਹ ਲੜਕੀ ਭੁੱਖਣ ਭਾਣੀ ਚੰਨ ਦੇ ਚੜ੍ਹਨ ਦਾ ਇੰਤਜਾਰ ਕਰ ਰਹੀ ਜੋ ਕਿ ਸਵੇਰ 8 ਵਜੇ ਦੀ ਕੰਮ ਤੇ ਗਈ ਹੋਈ ਸੀ ਰਾਤ ਦੇ 9 ਵਜੇ ਵਾਪਿਸ ਆਈ ਏ, ਤੇ ਚੰਨ ਮਹਾਰਾਜ ਜੀ ਦਾ ਮੈਲਬੌਰਨ 'ਚ ਦਰਸ਼ਨ ਦੇਣ ਦਾ ਟਾਈਮ ਲੱਗਪੱਗ 10.41 ਹੈ...

15 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Vigaanik tor te Wart rakhan da koi nuksaan nahi balki faida hi hai . . . Is lai kise de wart rakhan te Swaal nahi uthaia ja sakda. . . . . . . . Par Eh Wart rakhn piche khedi Bhavna hai ehde te Jaroor swaal uthia jana chahida hai . . . . . . . . . . Eh Masla sirf Nijji nahi, kafi hadd tak Smaajik hai. . . . . . Je Wart di Bhavna Aastha ya Vishwas wali hai ta eh 'Mansik Gulami' te 'Andhwishwas' di Nishani hai. . . . Eh ik Smaajik wartara hon karke eh os Smaaj di Mansikta di Tarjmani karda hai. . . . . . Is lai Isda Virodh karna chahida hai. . . . . . . . . . . . . . . . . . . . . . Isde Virodh lai sirf eh Tark dena ki "Sikh Vichardhar ch isda Virodh kita gaya hai" kafi nahi hai . . . . Kyonki 'Karva Chauth' poore India da Teohaar hai te India ch jiadatr lok Gair-Sikh han. . . . . . . . Te Sikh Dharm de Vicharn nu kise hor Dharm wale te nahi Thopia ja sakda . . ( Sirf Dharm di gal karke asi Insnu Punjab takk hi Seemat rakh sakde haa, . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . . Is lai isda Virodh karn lai is pichli Bhavna da Virodh karna chahida hai. . . . . .0. . . . . . . . . . . . . . . . .0. , . . Aant vich ehna Satra'n nal apni gal khatm kar reha haa. . . . ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ —ਸ਼ਹੀਦ ਭਗਤ ਸਿੰਘ

15 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ —ਸ਼ਹੀਦ ਭਗਤ ਸਿੰਘ

 

So true.....101% agree with this

15 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਮੈਂ ਧਨਵਾਦੀ ਹਨ ਮੇਰੇ ਸਾਰੇ ਦੋਸਤਾਂ ਦਾ ਜਿਹਨਾ ਦੀ ਸੋਚ ਵਹੁਤ  ਉਚੀ ਆ ਅੱਤੇ ਜੋ ਵੜੇ ਨੇਕ ਵਿਚਾਰ ਰਖਦੇ ਨੇ ਅੱਤੇ ਜਿਹਨਾ ਨੇ ਕਰਵਾ ਚੌਥ ਵਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ 
ਮੈਨੂ ਉਮੀਦ ਆ ਕੀ ਸਾਡੇ ਇਸ ਉਪਰਾਲੇ ਨਾਲ ਸਈਦ ਕਿਸੇ ਨੂ ਸੂਝ ਆ ਜਾਵੇ . 

ਮੈਂ ਧਨਵਾਦੀ ਹਨ ਮੇਰੇ ਸਾਰੇ ਦੋਸਤਾਂ ਦਾ ਜਿਹਨਾ ਦੀ ਸੋਚ ਵਹੁਤ  ਉਚੀ ਆ ਅੱਤੇ ਜੋ ਵੜੇ ਨੇਕ ਵਿਚਾਰ ਰਖਦੇ ਨੇ ਅੱਤੇ ਜਿਹਨਾ ਨੇ ਕਰਵਾ ਚੌਥ ਵਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ 

ਮੈਨੂ ਉਮੀਦ ਆ ਕੀ ਸਾਡੇ ਇਸ ਉਪਰਾਲੇ ਨਾਲ ਸਈਦ ਕਿਸੇ ਨੂ ਸੂਝ ਆ ਜਾਵੇ . 

 

15 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਮੈਂ ਮਾਵੀ ਜੀ ਨਾਲ ਸਹਿਮਤ ਹਾਂ,,,
ਬਾਕੀ ਰਹੀ ਗੱਲ ਵਰਤ ਰਖਣ ਜਾਂ ਨਾਂ ਰਖਣ ਦੀ,,,,ਮੈਂ ਖੁਦ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ,,,ਤੇ ਜੇਕਰ ਅਸੀਂ ਸਮਝਦੇ ਹਾਂ ਕੇ ਕੋਈ ਰਸਤੇ ਤੋਂ ਭਟਕ ਗਿਆ ਹੈ,,,ਤੇ ਅਸੀਂ ਉਸਨੂੰ ਆਪਨੇ ਰਸਤੇ ਤੇ ਲਿਆਉਣਾਂ ਆਪਣਾ ਫਰਜ ਸਮਝਦੇ ਹਾਂ ,,,,,,,,,,,,ਪਰ ਇਹ ਫੈਸਲਾ ਕੌਣ ਕਰੇਗਾ ਕੇ ਸਾਡਾ ਰਸਤਾ ਜੋ ਅਸੀਂ ਸਮਝਦੇ ਹਾਂ, ਓਹ੍ਹੀ ਰਸਤਾ ਠੀਕ ਹੈ,,,ਹਰ ਇਨਸਾਨ ਦੀ ਸਮਝ ਦਾ scale ਵਖ ਵਖ ਹੁੰਦਾ ਹੈ ਜਿਵੇਂ  ਦੇਖਿਆ ਜਾਵੇ ਕੇ 10th ਕਲਾਸ ਤੱਕ ਇੱਕੋ ਸਕੂਲ ਤੇ ਇੱਕੋ ਕਲਾਸ ਵਿੱਚ ਪੜ ਕੇ ਬਾਅਦ ਵਿੱਚ ਕੋਈ ਮੈਡੀਕਲ ਪੜਦਾ ਹੈ ਕੋਈ ਆਰਟਸ ਤੇ ਕੋਈ ਹੋਰ ਵਿਸ਼ੇਆਂ ਵਿੱਚ ਰੁਚੀ ਰਖਦਾ ਹੈ,,,ਕਿਓੰਕੇ 10th ਤੱਕ ਆਉਂਦੇ ਆਉਂਦੇ ਓਹਨਾਂ ਦੀ ਸੋਚ ਆਪਣੇ ਆਪਣੇ scale ਤੇ ਆ ਜਾਂਦੀ ਹੈ,,,ਸੋ ਇਸੇ ਤਰਾਂ ਆਪਣੀ ਆਪਣੀ ਸੋਚ ਅਨੁਸਾਰ ,,,ਇਹ ਵਰਤ ਕੋਈ ਤਾਂ ਸ਼ੋਂਕ ਲਈ ਰਖਦਾ ਹੈ ,ਕੋਈ ਧਾਰਮਿਕ ਪਰ੍ਵਾਵ ਹੇਠ, ਕੋਈ ਦੁਜੇਆਂ ਨੂੰ ਦੇਖ ਦੇਖ ਕੇ ,,,,,,,,,,,,,ਅਗਰ ਆਪਾਂ ਸਾਰੇ ਤਿਓਹਾਰਾਂ ਦੀ ਆਲੋਚਨਾ ਕਰਾਂਗੇ ਤਾਂ ਫੇਰ ਕੋਈ ਵੀ ਤਿਓਹਾਰ ਨਹੀਂ ਰਹ ਜਾਵੇਗਾ ਜਿਵੇ ,,,ਦਿਵਾਲੀ ,ਦੁਸੇਹਰਾ ,ਰਖੜੀ , ਹੋਲੀ, ਬੱਸ ਰਹ ਜਾਵੇਗਾ ਤਾਂ ਬੱਸ 15   ਅਗਸਤ ਜਾਂ 26 ਜਨਵਰੀ ,,,,,,,,,,,,,,,,,,,,,,,,,,ਬਾਕੀ ਮੈਂ ਅਨਜਾਣ ਜਾਂ ਤੇ ਤੁਸੀਂ ਸਿਆਣੇ ਹੋ,,,ਅਗਰ ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ,,,

 

ਮੈਂ ਮਾਵੀ ਜੀ ਨਾਲ ਸਹਿਮਤ ਹਾਂ,,,

 

ਬਾਕੀ ਰਹੀ ਗੱਲ ਵਰਤ ਰਖਣ ਜਾਂ ਨਾਂ ਰਖਣ ਦੀ,,,,ਮੈਂ ਖੁਦ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ,,,ਤੇ ਜੇਕਰ ਅਸੀਂ ਸਮਝਦੇ ਹਾਂ ਕੇ ਕੋਈ ਰਸਤੇ ਤੋਂ ਭਟਕ ਗਿਆ ਹੈ,,,ਤੇ ਅਸੀਂ ਉਸਨੂੰ ਆਪਨੇ ਰਸਤੇ ਤੇ ਲਿਆਉਣਾਂ ਆਪਣਾ ਫਰਜ ਸਮਝਦੇ ਹਾਂ ,,,,,,,,,,,,ਪਰ ਇਹ ਫੈਸਲਾ ਕੌਣ ਕਰੇਗਾ ਕੇ ਸਾਡਾ ਰਸਤਾ ਜੋ ਅਸੀਂ ਸਮਝਦੇ ਹਾਂ, ਓਹ੍ਹੀ ਰਸਤਾ ਠੀਕ ਹੈ,,,ਹਰ ਇਨਸਾਨ ਦੀ ਸਮਝ ਦਾ scale ਵਖ ਵਖ ਹੁੰਦਾ ਹੈ ਜਿਵੇਂ  ਦੇਖਿਆ ਜਾਵੇ ਕੇ 10th ਕਲਾਸ ਤੱਕ ਇੱਕੋ ਸਕੂਲ ਤੇ ਇੱਕੋ ਕਲਾਸ ਵਿੱਚ ਪੜ ਕੇ ਬਾਅਦ ਵਿੱਚ ਕੋਈ ਮੈਡੀਕਲ ਪੜਦਾ ਹੈ ਕੋਈ ਆਰਟਸ ਤੇ ਕੋਈ ਹੋਰ ਵਿਸ਼ੇਆਂ ਵਿੱਚ ਰੁਚੀ ਰਖਦਾ ਹੈ,,,ਕਿਓੰਕੇ 10th ਤੱਕ ਆਉਂਦੇ ਆਉਂਦੇ ਓਹਨਾਂ ਦੀ ਸੋਚ ਆਪਣੇ ਆਪਣੇ scale ਤੇ ਆ ਜਾਂਦੀ ਹੈ,,,ਸੋ ਇਸੇ ਤਰਾਂ ਆਪਣੀ ਆਪਣੀ ਸੋਚ ਅਨੁਸਾਰ ,,,ਇਹ ਵਰਤ ਕੋਈ ਤਾਂ ਸ਼ੋਂਕ ਲਈ ਰਖਦਾ ਹੈ ,ਕੋਈ ਧਾਰਮਿਕ ਪਰ੍ਵਾਵ ਹੇਠ, ਕੋਈ ਦੁਜੇਆਂ ਨੂੰ ਦੇਖ ਦੇਖ ਕੇ ,,,,,,,,,,,,,ਅਗਰ ਆਪਾਂ ਸਾਰੇ ਤਿਓਹਾਰਾਂ ਦੀ ਆਲੋਚਨਾ ਕਰਾਂਗੇ ਤਾਂ ਫੇਰ ਕੋਈ ਵੀ ਤਿਓਹਾਰ ਨਹੀਂ ਰਹ ਜਾਵੇਗਾ ਜਿਵੇ ,,,ਦਿਵਾਲੀ ,ਦੁਸੇਹਰਾ ,ਰਖੜੀ , ਹੋਲੀ, ਬੱਸ ਰਹ ਜਾਵੇਗਾ ਤਾਂ ਬੱਸ 15   ਅਗਸਤ ਜਾਂ 26 ਜਨਵਰੀ ,,,,,,,,,,,,,,,,,,,,,,,,,,ਬਾਕੀ ਮੈਂ ਅਨਜਾਣ ਤੇ ਤੁਸੀਂ ਸਿਆਣੇ ਹੋ,,,ਅਗਰ ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ,,,

 

 

15 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

veer ji tusi bht vadia visha chuniya aa,,,,,,harpinder veer ne theek kiha k j eda hi alochna hundi rahi ta tihour khatam ho jange ,,,,,wart rakhna mari gall nhi aa,,,,,,,,eh ta ik visvaas da parteek hai ,,,,j wife wart rakhdi hai ta is vich bura ki aa ik din bhukhe rehan nal j piyar bania rahe hor is to vaddi khusi ki ho sakdi ha,,,,ha tusi kiha c k mard ky ni wife layi kuj karda ,,,,,,,,,,ik paisa hi loka layi sab kuj hunda hai ,,,,,,,,,,jo kuj v asi kmaunde aa assi wife nu de dinde aa k tu sambal k rakh,,,,,,,,ha ih mara v nhi aa te changa v nhi aa,,,,,,,is nal veer kise da nuksan nhi hunda ,,,,,,ha sade sikh dharam vich mnahi aa is di ,,,os vele halat hi eda de san k aurat di halat bht buri c ,,sti pratha vagera bht kuj c ta gurua ne is cheeze da v khandan kitta c,,,,,

15 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਇੱਕ ਵਾਰ ਫੇਰ ਸਾਰੇ ਦੋਸਤਾਂ ਦਾ ਧਨਵਾਦ .
ਗੁਲਸ਼ਨ ਜੀ ਅੱਤੇ ਹਰਵਿੰਦਰ ਵੀਰ ਮੈਂ ਤੁਹਾਡੇ ਨਾਲ ਸੇਹ੍ਮਤ ਹਾਂ ਕੀ ਜੇਕਰ ਤਿਉਹਾਰਾਂ ਦੀ ਆਲੋਚਨਾ ਹੁੰਦੀ ਰਹੀ ਤਾਂ ਤਿਉਹਾਰ ਹੀ ਖਤਮ ਹੋ ਜਾਣੇ ਆ .
ਪਰ ਮੈਂ ਤਿਉਹਾਰ ਦੀ ਆਲੋਚਨਾ ਨਹੀ ਕੀਤੀ ਬਲਕਿ ਤਿਉਹਾਰ ਦੇ ਨਾਮ ਤੇ ਜੋ ਬਾਜ਼ਾਰੀਕਰਣ ਹੋ ਰਿਹਾ ਹੈ ਅੱਤੇ ਦਿਖਾਵੇ ਦੀ ਆਲੋਚਨਾ ਕੀਤੀ ਆ .
ਅਜਕਲ ਤਿਉਹਾਰ ਪੁਰਾਣੇ ਰੀਤੀ ਰਿਵਾਜ਼ਾ ਨਾਲ ਨਹੀ ਸਗੋ ਦਿਖਾਵੇ ਨਾਲ ਮਨਾਏ ਜਾਂਦੇ ਨੇ ਕੋਈ ਅਪਨਾਪਨ ਨਹੀ ਤਿਉਹਾਰ ਸਾਨੂ ਇਕਠੇ ਹੋਣ ਦਾ ਵਲ ਦਿੰਦੇ ਹਨ ਤਾਂਕਿ ਅਸੀਂ ਖੁਸ਼ੀ ਸਾਰਿਆਂ ਨਾਲ ਵੰਡ ਸਕੀਏ .

ਇੱਕ ਵਾਰ ਫੇਰ ਸਾਰੇ ਦੋਸਤਾਂ ਦਾ ਧਨਵਾਦ .

ਗੁਲਸ਼ਨ ਜੀ ਅੱਤੇ ਹਰਵਿੰਦਰ ਵੀਰ ਮੈਂ ਤੁਹਾਡੇ ਨਾਲ ਸੇਹ੍ਮਤ ਹਾਂ ਕੀ ਜੇਕਰ ਤਿਉਹਾਰਾਂ ਦੀ ਆਲੋਚਨਾ ਹੁੰਦੀ ਰਹੀ ਤਾਂ ਤਿਉਹਾਰ ਹੀ ਖਤਮ ਹੋ ਜਾਣੇ ਆ .

ਪਰ ਮੈਂ ਤਿਉਹਾਰ ਦੀ ਆਲੋਚਨਾ ਨਹੀ ਕੀਤੀ ਬਲਕਿ ਤਿਉਹਾਰ ਦੇ ਨਾਮ ਤੇ ਜੋ ਬਾਜ਼ਾਰੀਕਰਣ ਹੋ ਰਿਹਾ ਹੈ ਅੱਤੇ ਦਿਖਾਵੇ ਦੀ ਆਲੋਚਨਾ ਕੀਤੀ ਆ .

ਅਜਕਲ ਤਿਉਹਾਰ ਪੁਰਾਣੇ ਰੀਤੀ ਰਿਵਾਜ਼ਾ ਨਾਲ ਨਹੀ ਸਗੋ ਦਿਖਾਵੇ ਨਾਲ ਮਨਾਏ ਜਾਂਦੇ ਨੇ ਕੋਈ ਅਪਨਾਪਨ ਨਹੀ ਤਿਉਹਾਰ ਸਾਨੂ ਇਕਠੇ ਹੋਣ ਦਾ ਵਲ ਦਿੰਦੇ ਹਨ ਤਾਂਕਿ ਅਸੀਂ ਖੁਸ਼ੀ ਸਾਰਿਆਂ ਨਾਲ ਵੰਡ ਸਕੀਏ .

 

16 Oct 2011

Showing page 2 of 4 << First   << Prev    1  2  3  4  Next >>   Last >> 
Reply