Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਕਰਵਾ ਚੌਥ ਰਖਣਾ ਸਹੀ ਹੈ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 3 of 4 << First   << Prev    1  2  3  4  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I don't know why do we care about other's lives? If someone is happy with fasting then let them do it. I think its Indian mentallity not to let other people live. 

Lets come to the background of this fast. To me it look like in the past when men used to go on wars then their wives started keeping fast and the myth related to this fast is also of similar kind. And in this era of modernization how valid theses fasts are, I have no clue? I have no data or stats to say how many women keep this fast because of their faith or sheer societal pressure. So conclude something based on knowing nothing is absolute stupiduty. To me if someone is happy by fasting I will let him/her do that. Its their life let them live.

 

My two cents

16 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਮੇਰਾ ਖਿਆਲ ਆ ਕਿ ਗੁਰੂ ਸਾਹਿਬਾਨ ਨੇ ਆਪਾਂ ਨੂੰ ਵਹਿਮਾਂ ਭਰਮਾਂ ਤੇ ਪਾਖੰਡਾਂ ਦਾ ਤਿਆਗ ਕਰਨ ਨੂੰ ਕਿਹਾ...। ਪਹਿਲਾਂ ਸਾਨੂੰ ਇਹ ਦੇਖਣਾ ਪਵੇਗਾ ਕਿ ਵਹਿਮ-ਭਰਮ, ਪਾਖੰਡ ਕੀ ਹੁੰਦੇ ਨੇ ? ਅਤੇ ਲੋਕ ਵਿਸ਼ਵਾਸ਼ ਕੀ ਹੁੰਦੇ ਨੇ ?? ਕੀ ਤੁਹਾਡੇ ਵਿੱਚੋਂ ਕੋਈ ਦੱਸ ਸਕਦਾ ਕਿ ਇਹਨਾਂ 'ਚ ਕੀ ਫਰਕ ਹੁੰਦਾ ?
        ਰਹੀ ਗੱਲ ਕਰਵਾ ਚੌਥ ਦੀ ਤਾਂ ਹੱਡ ਬੀਤੀ ਦੱਸਦਾਂ ਕਿ ਮੇਰੀ ਮਾਂ ਨੇ ਵਿਆਹ ਤੋਂ ਬਾਅਦ ਇੱਕ ਵਾਰ ਵਰਤ ਰੱਖਿਆ..। ਮੇਰਾ ਬਾਪੂ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਕੁੱਟਦਾ ਹੁੰਦਾ, ਤੇ ਮੇਰੀ ਮਾਂ ਉਸੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ.. ਪਰ ਫਿਰ ਕਦੇ ਮਾਂ ਨੇ ਵਰਤ ਨੀ ਰੱਖਿਆ..।
          ਮਰਦ ਹੋਣ ਦੇ ਬਾਵਜੂਦ ਮੈਂ ਇਹ ਸੋਚਦਾਂ ਕਿ ਕੋਈ ਵੀ ਮੇਰੀ ਲੰਮੀ ਉਮਰ ਲਈ ਵਰਤ ਨਾ ਰੱਖੇ...। ਪਰ ਇੱਕ ਗੱਲ ਜਿਹੜੀ ਮੈਂ ਕਹਿਣੀ ਚਹੁੰਦਾ ਹਾਂ ਉਹ ਇਹ ਹੈ ਕਿ ਗੁਰਪ੍ਰੀਤ ਵੀਰ ਇਹ ਮਸਲਾ ਇੰਨਾ ਵੱਡਾ ਨਹੀਂ... ਘੱਟੋ-ਘੱਟ ਮੈਂ ਤਾਂ ਇਸਨੂੰ ਏਡਾ ਮਸਲਾ ਨੀ ਸਮਝਦਾ ਕਿਉਂਕਿ ਮੇਰੀ ਨਜ਼ਰ 'ਚ ਸਮਾਜ ਨੂੰ ਹਜ਼ਾਰਾਂ ਅਜਿਹੀਆਂ ਸਮੱਸਿਆਵਾਂ ਦਰਪੇਸ਼ ਨੇ ਜਿਨਾਂ ਬਾਰੇ ਫਿਕਰਮੰਦ ਹੋਣ ਦੇ ਨਾਲ ਨਾਲ ਕੁਝ ਕਰਨ ਦੀ ਲੋੜ ਹੈ...। ਤਿਉਹਾਰਾਂ ਵਿੱਚੋਂ ਸਮੱਸਿਆਂਵਾਂ ਕੱਢ ਕੇ ਮਸਲੇ ਨੂੰ ਤੂਲ ਦੇਣ ਵਾਲੀ ਗੱਲ ਹੈ..। ਜਿਵੇਂ ਕਈ ਦੋਸਤਾਂ ਨੇ ਕਿਹਾ ਕਿ ਹਰ ਤਿਉਹਾਰ ਦੀ ਆਪਣੀ ਵਿਸ਼ੇਸਤਾ ਹੁੰਦੀ ਹੈ, ਇਸਨੂੰ ਇੱਥੋਂ ਤੱਕ ਸਮਝਣ ਦੀ ਲੋੜ ਹੈ, ਪੋਤੜੇ ਫਰੋਲਣ ਲੱਗ ਜਾਈਏ ਤਾਂ ਆਪਣੇ ਗੁਰੂ ਸਾਹਿਬਾਨ ਵੀ
ਅਨਪੜ ਤੇ ਮਰਦ ਪ੍ਰਧਾਨ ਸੋਚ ਵਾਲੇ ਆਮ ਲੋਕਾਂ ਵਰਗੇ ਸਾਬਿਤ ਹੋ ਜਾਂਦੇ ਨੇ...। ਇਸ ਤਰਾਂ ਤਾਂ ਫਿਰ ਰੱਖੜੀ ਦਾ ਤਿਉਹਾਰ ਵੀ ਪਾਖੰਡ ਬਣਦਾ ਹੈ...। ਪਰ ਅਸੀਂ ਕਿਉਂ ਖਤਮ ਕਰੀਏ ਇਹਨਾਂ ਨੂੰ ?? ਸਾਡੇ ਸਮਾਜ ਨੂੰ, ਘਰ-ਪਰਿਵਾਰ ਨੂੰ, ਰਿਸ਼ਤਿਆਂ ਨੂੰ ਤੇ ਸਾਨੂੰ ਇਹਨਾਂ ਤਿਉਹਾਰਾਂ ਤੋਂ ਕੋਈ ਖਤਰਾ ਨੀ ਵੀਰ ਜੀ ਸਗੋਂ ਜਿਨਾਂ ਘਾਤਕ ਬੁਰਾਈਆਂ ਤੋਂ ਖਤਰਾ ਉਹਨਾਂ ਬਾਰੇ ਫਿਕਰਮੰਦੀ ਜ਼ਾਹਿਰ ਕਰੀਏ ਤਾਂ ਜਿਆਦਾ ਚੰਗੀ ਗੱਲ ਆ...।

16 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
Sat sri akal

umar ta oni rehni hai jini rabb ne diti hai karva vart rakhan nall vadd nahi javegi par guru ji ne keha ke pakhand nahi karna ..........mainu samaj nahi aaondi guru ji di kahi hoyi eh gall sab nu yaad hai .........ki tusi guru sahbana de kahe anusar chall rahe ho kithe ne tuhade kese ....kithe hai tuhadi sikhi ......main mundea kudiya sab nu keha hai jina ne sikhi nu bullaya hai

17 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਗੱਲ ਤਾਂ ਇਹੀ ਹੈ ਰਣਦੀਪ ਜੀ ਕਿ ਗੁਰੂ ਸਾਹਿਬਾਨ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਤਾਂ ਯਾਦ ਨੀ ਬਸ ਇੱਕ ਯਾਦ ਹੈ ਕਿ ਪਾਖੰਡ ਨੀ ਕਰਨਾ ਪਰ ਸਵਾਲ ਇਹ ਵੀ ਹੈ ਕਿ ਕੀ ਇਹ ਪਾਖੰਡ ਹੈ ਕਿ ਨਹੀਂ ?

18 Oct 2011

AnoopKamalSingh Randhawa
AnoopKamalSingh
Posts: 1
Gender: Male
Joined: 18/Oct/2011
Location: Mumbai
View All Topics by AnoopKamalSingh
View All Posts by AnoopKamalSingh
 
Man Di Mauj

Jithe Tio Othe Tiohaar . Jaisa Tio Vaisa Tiohaar. Dar K Jaan Kise Lalach Laee Koi vee Karam Kita Jae Taan Oh Tiohaar Nahin Rai Janda. Kise Majburi Vass Ho Ke Bhukhe Piase Rehna Zroor Dukhdaee Hunda Hai Per Kauj Vich Aa Ke Sara Din Pani Da Ghutt Vi Na Peena Merian Nazran Vir Tan Ek Abhiaas Ate Apni Sehat Da Imtihaan Hai Jiss Nall Namoball Chardi Kala Vaala Banda Hai. Bhukh Utte Kabu Pauna Ikk Sadana Hai Jo Karna Chahunda A Sao Vari Kare, Han Bhukh Oh Rahega Te Umar Kise Hor Di Vadegi, Iss Tran Diya Ghall-Valallian To Door Rehna Sianap Hai. Man Di Mauj Noo Dimaag Di Pakarh Vich Hi Rakhna Chahida Hai. God bless.

18 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
  • ਅਸੀਂ ਹਮੇਸ਼ਾ ਸਿਖੀ ਦਾ ਰੌਲਾ ਕਿਉਂ ਪਾ ਲੈਨੇ ਆਂ... ਇਥੇ ਮੇਰੇ ਆਪਣੇ ਬਹੁਤ ਸਾਰੇ ਦੋਸਤ ਨੇ ਜੋ ਹਿੰਦੂ ਧਰਮ ਨਾਲ ਸੰਬੰਧ ਰਖਦੇ ਨੇ.... ਕਦੀ ਸੋਚਿਆ ਕਿ ਇੰਨੇ ਨਕਾਰਾਤਮਕ ਵਿਚਾਰ ਪੜ੍ਹ ਕੇ ਓਹ ਆਪਣੇ ਆਪ ਨੂੰ Punjabizm ਤੋਂ ਕਿੰਨਾ detach ਫੀਲ ਕਰਦੇ ਹੋਣਗੇ.....
  • ਮੈਂ ਪਹਿਲਾਂ ਵੀ ਕਿਹਾ ਕਿ ਹਰ ਵਾਰ ਧਾਰਮਿਕ ideology ਨਹੀਂ follow ਕਰੀਦੀ... ਸਿਖ ਧਰਮ ਵਿਚ ਮੁੰਡੇ lai ਪਰਾਈ aurat ਨੂੰ ਦੇਖਣਾ ਵੀ ਬੰਧਿਤ ਹੈ... ਕਿੰਨੇ ਕੁ ਨੇ ਆਪਣੇ ਵਿਚੋਂ ਜੋ ਏਸ ਗੱਲ ਨੂੰ follow ਕਰਦੇ ਨੇ... ਸਿਖ ਧਰਮ ਵਿਚ ਰਹਿਤ ਮਰਯਾਦਾ ਵੀ ਹੈ... ਕਿੰਨੇ ਕੁ ਅਸੀਂ follow ਕਰਦੇ ਹਾਂ...

  • ਸੋ ਕਿਰਪਾ ਕਰਕੇ personal and religious ਨੂ separate ਰਖ ਕੇ ਗੱਲ ਕਰੀਏ ਕਿ ਇਹ ਵਰਤ ਠੀਕ ਹੈ ਕਿ ਨਹੀਂ....
18 Oct 2011

aman bhattal
aman
Posts: 1
Gender: Male
Joined: 18/Oct/2011
Location: milan
View All Topics by aman
View All Posts by aman
 

hanji,eh galat hai.

18 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਆਪ ਜੀ ਦਾ ਕਹਿਣਾ ਬਿਲਕੁਲ ਸਹੀ ਹੈ ਕੁਲਜੀਤ....101% agree

18 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਪਿਆਰੇ ਦੋਸਤੋ ਆਪਾਂ ਗੱਲ ਕੀਤੀ ਸੀ ਸਿਰਫ ਵਰਤ ਦੀ ਕੀ ਇਹ ਰਖਣਾ ਚਾਹਿਦਾ ਹੈ ਜਾ 
ਨਹੀ ਮੇਰਾ ਇਸ ਵਿਚ ਧਰਮ ਸ਼ਾਮਿਲ ਕਰਨ ਦਾ ਕੋਈ ਇਰਾਦਾ ਨਹੀ ਸੀ .
ਧਰਮ ਦਾ ਸਿਰਫ ਉਦਾਹਰਨ ਦਿਤਾ ਗਿਆ ਸੀ ਪਰ ਕੁਝ ਮੇਰੇ ਦੋਸਤਾਂ ਨੇ ਵਰਤ ਦੀ ਵਜਾਏ
ਧਰਮ ਵਾਲੀ ਗੱਲ ਤੇ ਜਿਆਦਾ ਜੋਰ ਦਿਤਾ ਜੋ ਮੈਨੂ ਲਗਦਾ ਤੇ ਸਈਦ ਕੁਝ ਦੋਸਤਾਂ ਨੂ ਬੀ ਕੀ ਠੀਕ ਨਹੀ ਹੈ .
ਧਰਮ ਇੱਕ ਅਲਗ ਵਿਸ਼ਾ ਹੈ ਤੇ ਤਿਉਹਾਰ ਇੱਕ ਹੋਰ ਵਿਸ਼ਾ .
ਸੋ ਧਰਮ ਤੋ ਉਪਰ ਇਸ ਵਾਰੇ ਵਿਚਾਰ ਦੋ 
ਧਨਵਾਦ 

ਪਿਆਰੇ ਦੋਸਤੋ ਆਪਾਂ ਗੱਲ ਕੀਤੀ ਸੀ ਸਿਰਫ ਵਰਤ ਦੀ ਕੀ ਇਹ ਰਖਣਾ ਚਾਹਿਦਾ ਹੈ ਜਾ 

ਨਹੀ ਮੇਰਾ ਇਸ ਵਿਚ ਧਰਮ ਸ਼ਾਮਿਲ ਕਰਨ ਦਾ ਕੋਈ ਇਰਾਦਾ ਨਹੀ ਸੀ .

ਧਰਮ ਦਾ ਸਿਰਫ ਉਦਾਹਰਨ ਦਿਤਾ ਗਿਆ ਸੀ ਪਰ ਕੁਝ ਮੇਰੇ ਦੋਸਤਾਂ ਨੇ ਵਰਤ ਦੀ ਵਜਾਏ

ਧਰਮ ਵਾਲੀ ਗੱਲ ਤੇ ਜਿਆਦਾ ਜੋਰ ਦਿਤਾ ਜੋ ਮੈਨੂ ਲਗਦਾ ਤੇ ਸਈਦ ਕੁਝ ਦੋਸਤਾਂ ਨੂ ਬੀ ਕੀ ਠੀਕ ਨਹੀ ਹੈ .

ਧਰਮ ਇੱਕ ਅਲਗ ਵਿਸ਼ਾ ਹੈ ਤੇ ਤਿਉਹਾਰ ਇੱਕ ਹੋਰ ਵਿਸ਼ਾ .

ਸੋ ਧਰਮ ਤੋ ਉਪਰ ਇਸ ਵਾਰੇ ਵਿਚਾਰ ਦੋ 

ਧਨਵਾਦ 

 

19 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

kuljeet ji sach hamesa kaura hunda aa,,,,tusi pta ki keh rahe ho k asi sikhi da roula ky pa laine aa ,,,tuhanu eda di gall nhi c karni cahidi ,,,,,,,osne hindu dharam bare ta zikar hi nhi kitta ,,,,,,kehan da matlab c k j asi jo sikh hann ,,,sikhi saroop ch aa jayiye ta veham bharam ta aapne aap dur ho jange ,,,,,pehla sikh ta bno rehat maryada ta baad di gall aa,,,,,,

19 Oct 2011

Showing page 3 of 4 << First   << Prev    1  2  3  4  Next >>   Last >> 
Reply