Home > Communities > A voice against Social Evils > Forum > messages
hi.....................
rabb eho jhi roshan soch t kalm dovaan nu bhaag lave..................
khush rho..........
12 Oct 2010
thankx balkar veer ji n kuknus ji
12 Oct 2010
bahut sohni rachna sachai nu byan kardi hoi...
keep going and keep putting efforts ....
God Bless !!!
12 Oct 2010
very nice
bahut hi sohna likheya tusi Nimar ji desh deya maujooda halatan te bahut hi bariki naal chanana paya ha bahut khoob,., thankx for sharing !! god bless u !!
12 Oct 2010
bohat vdhya ..sachai hai e bilkul..nice..
12 Oct 2010
veer g kamaal karti,,, kabil-e-tareef
ਮੇਰਾ ਦੇਸ਼ ਕਦੇ ਸੋਨੇ ਦੀ ਚਿੜੀ ਕਹਾਉਂਦਾ ਸੀ ਹੁਣ ਓਹ ਚਿੜੀ ਉਡਾਰੀ ਮਾਰ ਗਈ ਸਭ ਨੇ ਰੱਜ ਕੇ ਇਹਨੂੰ ਲੁੱਟਿਆ ਏ ਜਿੰਨਿਆਂ ਦੀ ਆਈ ਤੇ ਜਿੰਨਿਆਂ ਦੀ ਵੀ ਸਰਕਾਰ ਗਈ ਸਾਨੂੰ ਬਾਹਰੋਂ ਹੱਥ ਪਾਉਣ ਦੀ ਕਿਸੇ ਚ੍ ਹਿੰਮਤ ਨਹੀਂ ਸਾਨੂੰ ਅੰਦਰਲੀ ਫੁੱਟ ਹੀ ਮਾਰ ਗਈ ਆਖਿਰ ਕਦੋਂ ਖੁਸ਼ੀਆਂ-ਖੇੜਿਆਂ ਦਾ ਦਿਨ ਚੜੂਗਾ ਤੇ ਕਦੋਂ ਮੁੱਕੇਗੀ ਇਹ ਨਫ਼ਰਤ ਦੀ ਕਾਲੀ ਰਾਤ
bahut sohni kalm a tuhadi ,,,,,tsf
jionde vsde raho,,|
veer g kamaal karti,,, kabil-e-tareef
ਮੇਰਾ ਦੇਸ਼ ਕਦੇ ਸੋਨੇ ਦੀ ਚਿੜੀ ਕਹਾਉਂਦਾ ਸੀ ਹੁਣ ਓਹ ਚਿੜੀ ਉਡਾਰੀ ਮਾਰ ਗਈ ਸਭ ਨੇ ਰੱਜ ਕੇ ਇਹਨੂੰ ਲੁੱਟਿਆ ਏ ਜਿੰਨਿਆਂ ਦੀ ਆਈ ਤੇ ਜਿੰਨਿਆਂ ਦੀ ਵੀ ਸਰਕਾਰ ਗਈ ਸਾਨੂੰ ਬਾਹਰੋਂ ਹੱਥ ਪਾਉਣ ਦੀ ਕਿਸੇ ਚ੍ ਹਿੰਮਤ ਨਹੀਂ ਸਾਨੂੰ ਅੰਦਰਲੀ ਫੁੱਟ ਹੀ ਮਾਰ ਗਈ ਆਖਿਰ ਕਦੋਂ ਖੁਸ਼ੀਆਂ-ਖੇੜਿਆਂ ਦਾ ਦਿਨ ਚੜੂਗਾ ਤੇ ਕਦੋਂ ਮੁੱਕੇਗੀ ਇਹ ਨਫ਼ਰਤ ਦੀ ਕਾਲੀ ਰਾਤ
bahut sohni kalm a tuhadi ,,,,,tsf
jionde vsde raho,,|
Yoy may enter 30000 more characters.
12 Oct 2010
koi chhdi na ksr.....
hoya dhhada ee asr...
ki mehngaayi , ki lokaaayii...
ki saade netaava de bewfaayi.....
bhrishtachari ja rishvtkhori to bche koi
usnu sade netava de vgaar maar gyi..
SOHNA VISHA TE SOHNI TUKBNDI DI TUHADI EH ADAA
NIMRBIR VEER G SAANU MAAR GYI...... :)
att likhi ae veer g.... grttttttt... :)
koi chhdi na ksr.....
hoya dhhada ee asr...
ki mehngaayi , ki lokaaayii...
ki saade netaava de bewfaayi.....
bhrishtachari ja rishvtkhori to bche koi
usnu sade netava de vgaar maar gyi..
SOHNA VISHA TE SOHNI TUKBNDI DI TUHADI EH ADAA
NIMRBIR VEER G SAANU MAAR GYI...... :)
att likhi ae veer g.... grttttttt... :)
Yoy may enter 30000 more characters.
12 Oct 2010
ultimate...!!
kya bataan ne Nimar bai,.bahut sira likheya tusi..sachhi jado vee eda di rachna padh
da haan taan..apne desh lyi kuch na kuch karan nu jii karda hai ...bilkul sach likheya tusi ..aakhir kado akal aaugi lokan nu kdo bdlu sada desh..salaam hai bai ji tuhadi soch nu !! thankx for sharing,. jionde vassde raho
12 Oct 2010
Nimar
ਬਹੁਤ ਬਹੁਤ ਮੇਹਰਬਾਨੀ ਆਪ ਸਭ ਸੂਝਵਾਨ ਸੱਜਣਾਂ ਦੀ
12 Oct 2010
Copyright © 2009 - punjabizm.com & kosey chanan sathh