Home > Communities > A voice against Social Evils > Forum > messages
ਤੁਸੀਂ ਤਾਂ ਬਲੇ ਬਲੇ ਕਰ ਦਿੱਤਾ !
12 Oct 2010
bahut wadhiya soch bai ji..
12 Oct 2010
It was tooooo good......................
keep writing plz......
12 Oct 2010
ਜੋ ਚੰਦ ਸਿੱਕਿਆਂ ਲਈ ਆਪਨਾਂ ਈਮਾਨ ਵੇਚ ਦਿੰਦੇ , ਸਜ਼ਾ ਦੇਈਏ ਐਸੇ ਲੋਕਾਂ ਨੂੰ ਆਪਣੇ ਫ਼ਰਜ ਤੇ ਅਸੂਲਾਂ ਨੂੰ ਭੁੱਲ ਜੇਹੜੇ ਤਰਜੀਹ ਦਿੰਦੇ ਨੇਂ ਨੋਟਾਂ ਨੂੰ ਆਪਣੇ ਦੇਸ਼ ਦੇ ਪਿੰਡੇ ਤੋਂ ਖਦੇੜ ਸਿੱਟੀਏ ਇਹਨਾਂ ਖੂਨ ਪੀਣੀਆਂ ਜੋਕਾਂ ਨੂੰ...
Wah jee wah....bahut hee khoob....tfs & keep it up...!!!
12 Oct 2010
great
ਜੋ ਚੰਦ ਸਿੱਕਿਆਂ ਲਈ ਆਪਨਾਂ ਈਮਾਨ ਵੇਚ ਦਿੰਦੇ , ਸਜ਼ਾ ਦੇਈਏ ਐਸੇ ਲੋਕਾਂ ਨੂੰ ਆਪਣੇ ਫ਼ਰਜ ਤੇ ਅਸੂਲਾਂ ਨੂੰ ਭੁੱਲ ਜੇਹੜੇ ਤਰਜੀਹ ਦਿੰਦੇ ਨੇਂ ਨੋਟਾਂ ਨੂੰ ਆਪਣੇ ਦੇਸ਼ ਦੇ ਪਿੰਡੇ ਤੋਂ ਖਦੇੜ ਸਿੱਟੀਏ ਇਹਨਾਂ ਖੂਨ ਪੀਣੀਆਂ ਜੋਕਾਂ ਨੂੰ ਕਦੋਂ ਇਹਨਾਂ ਦੀ ਸੁੰਗੜਦੀ ਸੋਚ ਉੱਚੀ ਹੋਊਗੀ ਕਦੋਂ ਬਦਲਣਗੇ ਇਹਨਾਂ ਦੇ ਖਿਆਲਾਤ ਚਾਹੇ ਕਿਸੇ ਵੀ ਮੁਕਾਮ ਤੇ ਪਹੁੰਚ ਜਾਈਏ ਪਰ " ਨਿਮਰ ਸਿਹਾਂ " ਭੁੱਲੀਏ ਨਾਂ ਆਪਣੀ ਔਕਾਤ
bahut kamaal likheya bai ji..sanu sareyan nu desh de kharaab system de khilaaf aawaaz buland karni chahidi hai,., bahut sohni likhat hai..thankx for sharing..jionde vassde raho
12 Oct 2010
bahut hi sohna likheya
ਮੇਰਾ ਦੇਸ਼ ਕਦੇ ਸੋਨੇ ਦੀ ਚਿੜੀ ਕਹਾਉਂਦਾ ਸੀ ਹੁਣ ਓਹ ਚਿੜੀ ਉਡਾਰੀ ਮਾਰ ਗਈ ਸਭ ਨੇ ਰੱਜ ਕੇ ਇਹਨੂੰ ਲੁੱਟਿਆ ਏ ਜਿੰਨਿਆਂ ਦੀ ਆਈ ਤੇ ਜਿੰਨਿਆਂ ਦੀ ਵੀ ਸਰਕਾਰ ਗਈ ਸਾਨੂੰ ਬਾਹਰੋਂ ਹੱਥ ਪਾਉਣ ਦੀ ਕਿਸੇ ਚ੍ ਹਿੰਮਤ ਨਹੀਂ ਸਾਨੂੰ ਅੰਦਰਲੀ ਫੁੱਟ ਹੀ ਮਾਰ ਗਈ ਆਖਿਰ ਕਦੋਂ ਖੁਸ਼ੀਆਂ-ਖੇੜਿਆਂ ਦਾ ਦਿਨ ਚੜੂਗਾ ਤੇ ਕਦੋਂ ਮੁੱਕੇਗੀ ਇਹ ਨਫ਼ਰਤ ਦੀ ਕਾਲੀ ਰਾਤ ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!
great wording babeyo !! sachhi kamaal likheya tusi !! desh deya halatan te netava , sarkaran di pol kholi hai,.,bilkul sach keha bai ji..har koi hun ehi sochda hai
ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ.......!!

Yoy may enter 30000 more characters.
13 Oct 2010
bahut sohni soch nu bahut sohne takeeke naal pesh kita ae tuc...thanx 4 sharing n sending link...
13 Oct 2010
bahut hi sohna likheya Nimar ji..........................................
13 Oct 2010
gr88888888
nimar......really really good thoughts.....par eh lafz kise political leader takk pahunchne zaroori han......parmatma tuhanu tandrust soch te sehtaan bakshan....
AAMIN.....!
13 Oct 2010
Nimar
ਬਹੁਤ-ਬਹੁਤ ਸ਼ੁਕਰੀਆ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ
13 Oct 2010
Copyright © 2009 - punjabizm.com & kosey chanan sathh