|
|
|
|
|
|
Home > Communities > A voice against Social Evils > Forum > messages |
|
|
|
|
|
|
|
|
|
ਲਾਜਵਾਬ ਲਿਖਤ ਹੈ ੨੨ ਜੀ........ ਹਰ ਲਿਖਤ ਦਾ ਏਨਾ ਮਿਆਰੀ ਹੋਣਾ ਆਪਣੇ ਆਪ 'ਚ ਬਹੁਤ ਵੱਡੇ ਕਲਾਕਾਰ ਤੇ ਸੁੱਚੀ ਸ਼ਖਸੀਅਤ ਦੀ ਨਿਸ਼ਾਨੀ ਹੈ......
|
|
25 Jan 2011
|
|
|
|
bahut khoob bai ji..!!
sach nu vadiya pesh kita hai, rabb ese tra mehar krda rhe.
|
|
25 Jan 2011
|
|
|
Nimar |
@ ਰਜ਼ਿੰਦਰ ,ਮਨਪੀ੍ਤ ,ਨਿਰਵੈਰ... ਬਹੁਤ-ਬਹੁਤ ਮੇਹਰਬਾਨੀ ਆਪ ਸਭ ਸਤਿਕਾਰੀ ਸਰਪ੍ਸਤਾਂ ਦੀ |
|
|
28 Jan 2011
|
|
|
|
|
bahut sohna likhya ae nimar g tusi.....
bas hun te PM di kursi pakki tuhadi......
|
|
31 Jan 2011
|
|
|
|
|
ਬਾਈ ਜੀ ਤੁਹਾਡੀ ਕਲਮ ਓਹਨਾ ਲਖਾਂ ਧੀਆਂ ਦੀ ਅਵਾਜ਼ ਹੈ ਜੋ ਜਿਨ੍ਹਾਂ ਨੂੰ ਇਸ ਧਰਤੀ ਤੇ ਜਨਮ ਲੈਣ ਦਾ ਹੱਕ ਨਹੀਂ ਦਿੱਤਾ ਗਿਆ,,,ਰੱਬ ਕਰਕੇ ਆਪਦੀ ਕਲਮ ਇਸੇ ਤਰਾਂ ਓਹਨਾ
ਦੇ ਹੱਕ ਵਿਚ ਲਿਖਦੀ ਰਹੇ ,,,
ਬਾਈ ਜੀ ਤੁਹਾਡੀ ਕਲਮ ਓਹਨਾ ਲਖਾਂ ਧੀਆਂ ਦੀ ਅਵਾਜ਼ ਹੈ ਜੋ ਜਿਨ੍ਹਾਂ ਨੂੰ ਇਸ ਧਰਤੀ ਤੇ ਜਨਮ ਲੈਣ ਦਾ ਹੱਕ ਨਹੀਂ ਦਿੱਤਾ ਗਿਆ,,,ਰੱਬ ਕਰਕੇ ਆਪਦੀ ਕਲਮ ਇਸੇ ਤਰਾਂ ਓਹਨਾ
ਦੇ ਹੱਕ ਵਿਚ ਲਿਖਦੀ ਰਹੇ ,,,
|
|
20 Mar 2011
|
|
|
Nimar |
ਬਹੁਤ-ਬਹੁਤ ਮੇਹਰਬਾਨੀ ਬਾਈ ਜੀ
|
|
19 Apr 2011
|
|
|
|
Sach nu bahut wadiya pesh kita hai tusi...
bt jado main iss nu padna shuru kita ta mainu tukbandi nazar aayi bt aage-aage oh khatm ho gai, te ek khuli kavita wang samne aayi...
bt overall i'll say gud effort n nice thought... Likhde raho
Regard
Inder
|
|
20 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|