Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਰਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well written sir ! as always,,,jionde wssde rho,,,

01 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਮੇਸ਼ਾ ਦੀ ਤਰਾਂ ਕਿਰਤ ਨੂੰ ਪਿਆਰ ਅਤੇ ਮਾਣ ਦੇਣ ਲਈ ਸ਼ੁਕਰੀਆ ਹਰਪਿੰਦਰ ਬਾਈ ਜੀ |

01 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਵੀਰ ਜੀ,
ਕਿਰਤ ਲਈ ਸਮਾਂ ਕਢਣ ਲਈ ਅਤੇ  ਤੁਹਾਡੀ "ਗ੍ਰੇਡ ਪੱਟੀ" ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ | ਜੀਓ !

ਗੁਰਪ੍ਰੀਤ ਵੀਰ ਜੀ,


ਕਿਰਤ ਲਈ ਸਮਾਂ ਕਢਣ ਲਈ ਅਤੇ ਕਮੇਂਟ ਸਹਿਤ ਤੁਹਾਡੀ "ਗ੍ਰੇਡ ਪੱਟੀ" ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ | ਜੀਓ !

 

04 Dec 2013

anonymous
Anonymous

 

ਸਾਧਨ-ਸੰਪੰਨ ਰਾਖਸ਼ਾਂ,
ਦੇ ਬਣ 'ਚ ਘਿਰੀ ਸੀਤਾ,
ਅਪਣੀ ਰੱਖਿਆ ਕਿਵੇਂ ਕਰੇ ?
ਕਨੂੰਨ ਦੀ ਲੱਛਮਨ ਰੇਖਾ 'ਚ,
ਵੀ ਹੁਣ ਐਨਾ ਸੱਤ ਨਹੀਂ ਰਿਹਾ,
ਕਿ ਰਾਵਣ ਪਾਰ ਕਰਨੋ ਡਰੇ |
ਵਾਹ ਬਹੁਤ ਸਹੀ ਲਿਖਿਆ ਜੱਗੀ ਜੀ | ਇਹ ਸਚ ਏ ਹੁਣ ਦੇ ਰਾਵਣ ਤੇ ਰਾਜਨੀਤਿਕ ਅਤੇ ਆਰਥਕ ਤਾਕਤ ਨਾਲ ਅੰਨ੍ਹੇ ਅਤੇ ਨਿਡਰ ਹੋ ਚੁਕੇ ਹਨ | ਉਨ੍ਹਾਂ ਵਾਸਤੇ ਕੋਈ ਲਕਸ਼ਮਨ ਰੇਖਾ ਮਹਤਵ ਨਹੀ ਰਖਦੀ, ਇਹ ਤੇ ਆਮ ਲੋਗਾਂ ਵਾਸਤੇ ਹੈ |

ਸਾਧਨ-ਸੰਪੰਨ ਰਾਖਸ਼ਾਂ,

ਦੇ ਬਣ 'ਚ ਘਿਰੀ ਸੀਤਾ,

ਅਪਣੀ ਰੱਖਿਆ ਕਿਵੇਂ ਕਰੇ ?

ਕਨੂੰਨ ਦੀ ਲੱਛਮਨ ਰੇਖਾ 'ਚ,

ਵੀ ਹੁਣ ਐਨਾ ਸੱਤ ਨਹੀਂ ਰਿਹਾ,

ਕਿ ਰਾਵਣ ਪਾਰ ਕਰਨੋ ਡਰੇ |

 

ਵਾਹ, ਬਹੁਤ ਸਹੀ ਲਿਖਿਆ ਜੱਗੀ ਜੀ |

ਇਹ ਸਚ ਏ, ਹੁਣ ਦੇ ਰਾਵਣ ਤੇ ਰਾਜਨੀਤਿਕ ਅਤੇ ਆਰਥਕ ਤਾਕਤ ਨਾਲ ਅੰਨ੍ਹੇ ਅਤੇ ਨਿਡਰ ਹੋ ਚੁਕੇ ਹਨ | ਉਨ੍ਹਾਂ ਵਾਸਤੇ ਕੋਈ ਲਕਸ਼ਮਨ ਰੇਖਾ ਮਹਤਵ ਨਹੀ ਰਖਦੀ, ਇਹ ਤੇ ਆਮ ਲੋਗਾਂ ਵਾਸਤੇ ਹੈ |

 

 

09 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank you Ji.

29 Dec 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ ਜੀ ਗੇੜਾ ਮਾਰਨ ਲਈ ਬਹੁਤ ਸ਼ੁਕਰੀਆ ਬਾਈ ਜੀ | ਜਿਉਂਦੇ ਵਸਦੇ ਰਹੋ |

06 Jan 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਪੰਜਾਬਿਜ਼ਮ ਨੂੰ ਦਿੱਤੇ ਤੁਹਾਡੇ ਖਜ਼ਾਨੇ ਦਾ ਇਕ ਹੀਰਾ ਹੈ ਇਹ ਰਚਨਾ...

ਸਾਧਨ-ਸੰਪੰਨ ਰਾਖਸ਼ਾਂ,
ਦੇ ਬਣ 'ਚ ਘਿਰੀ ਸੀਤਾ,
ਅਪਣੀ ਰੱਖਿਆ ਕਿਵੇਂ ਕਰੇ ?
ਕਨੂੰਨ ਦੀ ਲੱਛਮਨ ਰੇਖਾ 'ਚ,
ਵੀ ਹੁਣ ਐਨਾ ਸੱਤ ਨਹੀਂ ਰਿਹਾ,
ਕਿ ਰਾਵਣ ਪਾਰ ਕਰਨੋ ਡਰੇ |

ਤੇ

ਇਹ ਧਰਤੀ ਕਿਸੇ ਹੋਰ,
ਗ੍ਰਹਿ ਦਾ ਨਰਕ ਏ |

ਬਹੁਤ ਖੂਬ ਜਗਜੀਤ ਸਰ ।

10 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਤੁਸੀਂ ਇਸ ਪੁਰਾਣੀ ਕਿਰਤ ਲਈ ਸਮਾਂ ਕੱਢਿਆ ਅਤੇ ਇੰਨਾ ਪਿਆਰ ਅਤੇ ਮਾਣ ਬਖਸ਼ਿਸ਼ ਕੀਤਾ, ਇਸ ਲਈ ਬਹੁਤ ਬਹੁਤ ਧੰਨਵਾਦ ਜੀ |
ਖੁਸ਼ ਰਹੋ ਅਤੇ ਇਸਤਰਾਂ ਈ ਲਿਖਦੇ ਪੜ੍ਹਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ |   

ਸੰਦੀਪ ਬਾਈ ਜੀ ਤੁਸੀਂ ਇਸ ਪੁਰਾਣੀ ਕਿਰਤ ਲਈ ਸਮਾਂ ਕੱਢਿਆ ਅਤੇ ਇੰਨਾ ਪਿਆਰ ਅਤੇ ਮਾਣ ਬਖਸ਼ਿਸ਼ ਕੀਤਾ, ਇਸ ਲਈ ਬਹੁਤ ਬਹੁਤ ਧੰਨਵਾਦ ਜੀ |


ਖੁਸ਼ ਰਹੋ ਅਤੇ ਇਸਤਰਾਂ ਈ ਲਿਖਦੇ ਪੜ੍ਹਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |


ਰੱਬ ਰਾਖਾ |   

 

12 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

Jagjit sir.....

 

hats off tuhadi soojhwaan soch li....

 

ik ik akhar ch sach bharia hoya hai....

 

par ohnu aine wadhiya tareeke nal pesh kita aa tusi "NARAK" de profile ch....

 

kaabil-e-taareef aa....

 

"EH DHARTI KISE HOR GREH DA NARAK HAI "

 

Jagjit sir, jo halaat ne ajkal, jaapda te injh hi hai...

 

sirf insaaniyat da hi nahi har related cheez da beda garak ho reha...

 

parmatma mehar kare

 

ik wari fer TFS

 

million dolliar ta ki priceless rachana aa....

13 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤਹਿ-ਏ-ਦਿਲ ਤੋਂ ਸ਼ੁਕਰੀਆ ਨਵੀ ਮੈਡਮ ਜੀ, ਆਪ ਨੇ ਕਿਰਤ ਨੂੰ ਇੰਨੇ ਮਾਣ ਅਤੇ ਪਿਆਰ ਨਾਲ ਨਵਾਜਿਆ | ਕੋਸ਼ਿਸ਼ ਰਹੇਗੀ ਕਿ ਸਾਰਥਕ ਟੌਪਿਕਸ ਤੇ ਹੀ ਥੋੜ੍ਹਾ ਬਹੁਤ ਲਿਖਿਆ ਜਾਂਦਾ ਰਹੇ !
ਰੱਬ ਰਾਖਾ ! 

ਤਹਿ-ਏ-ਦਿਲ ਤੋਂ ਸ਼ੁਕਰੀਆ ਨਵੀ ਮੈਡਮ ਜੀ, ਆਪ ਨੇ ਕਿਰਤ ਨੂੰ ਇੰਨੇ ਮਾਣ ਅਤੇ ਪਿਆਰ ਨਾਲ ਨਵਾਜਿਆ | ਕੋਸ਼ਿਸ਼ ਰਹੇਗੀ ਕਿ ਸਾਰਥਕ ਟੌਪਿਕਸ ਤੇ ਹੀ ਥੋੜ੍ਹਾ ਬਹੁਤ ਲਿਖਿਆ ਜਾਂਦਾ ਰਹੇ !


ਰੱਬ ਰਾਖਾ ! 

 

13 Aug 2014

Showing page 2 of 3 << First   << Prev    1  2  3  Next >>   Last >> 
Reply