Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਰਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਬਹੁਤ ਹੀ ਵਧੀਆ ਸਰ................

ਮੇਰੇ ਕੋਲ ਲਫ਼ਜ਼ ਹੀ ਨਹੀਂ ਨੇ.......ਇੰਨਾ ਵਧੀਆ ਲਿਖਿਆ ਤੁਸੀਂ ਸਰ.......ਅੱਜ ਸਾਡੇ ਹੀ ਆਗੂ ਹੀ ਸਾਨੂੰ ਖਾਣ ਤੇ ਲੱਗੇ ਨੇ........ਚਾਹੇ ਬਾਬੇ ਨੇ....ਚਾਹੇ ਕੋਈ ਨੇਤਾ......ਰੱਖਿਅਕ ਹੀ ਹੱਤਿਆਰੇ ਬਣ ਗਏ ਨੇ.....ਆਪਣੇ ਹੀ ਘਰ ਵਿੱਚ ਆਪਣੀ ਹੀ ਕੁੜੀਆਂ ਸੁਰੱਖਿਅਤ ਨਹੀਂ.......ਨਵਜੰਮੇ ਬੱਚਿਆਂ ਨੂੰ ਲੋਕੀਂ ਨਹੀਂ ਛੱਡ ਰਹੇ.........ਲੱਗਦਾ ਹੈ ਇਨਸਾਨੀਅਤ ਨੂੰ ਲੱਗਦਾ ਰੱਬ ਨੇ ਬਣਾਉਣਾ ਹੀ ਬੰਦ ਕਰ ਦਿੱਤਾ ਹੈ .........ਬਹੁਤ ਹੀ ਵਧੀਆ ਸਰ..................

25 Oct 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਪੁਰਾਣੀ ਪੋਸਟ ਨੂੰ ਸਮਾਂ ਦੇਕੇ ਉਸ ਉੱਤੇ ਆਪਣੇ ਮਨ ਦੀ ਸੋਚ ਅਨੁਸਾਰ ਢੁਕਵੇਂ ਕਮੈਂਟਸ ਵੀ ਦਿੱਤੇ | ਕੀਮਤੀ ਸਮਾਂ ਕੱਢਣ ਅਤੇ ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਮਨਿੰਦਰ ਜੀ |

27 Oct 2016

Showing page 3 of 3 << First   << Prev    1  2  3   Next >>     
Reply