Punjabi Poetry
 View Forum
 Create New Topic
  Home > Communities > Punjabi Poetry > Forum > messages
Showing page 7 of 11 << First   << Prev    3  4  5  6  7  8  9  10  11  Next >>   Last >> 
Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

 

ਅਸੀ ਇਕੱਲੇ ਆ ਤੇ ਕੀ ਹੋਇਆ,ਤੂੰ ਖੁਸ਼ ਵੱਸ ਨਾਲ ਰਕੀਬਾ ਦੇ....
ਸਾਨੂੰ ਤੇਰੇ ਉੱਤੇ ਦੋਸ਼ ਨਹੀ,ਅਸੀ ਮਾੜੇ ਆਂ ਯਾਰ ਨਸੀਂਬਾ ਦੇ...

 

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

 

ਕੀ ਕਰਨਗੀਆਂ ਤਕਦੀਰਾਂ, ਜਦ ਲੇਖਾਂ ਵਿੱਚ ਹੀ ਮੇਲ ਨਹੀਂ,
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀਂ..!

 

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ASi dil te hath rakh takde rahe..

Ohna da turda kadam koi rukea na..

Ohna de bulan te haase khid de rahe..

Te sade naina cho pani kade sukea na..!

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਜਿਸਦਾ ਇੰਤਜਾਰ ਹੈ ਉਸਨੇ ਕਦੇ ਆਉਂਣ ਬਾਰੇ ਸੋਚਿਆ ਵੀ ਨਹੀਂ ਅਸੀਂ ਭੁਲੇਖੇ ਵਿੱਚ ਹੀ ਜਿੰਦਗੀ ਕੱਟੀ ਜਾਨੇ ਆਂ ਕਿ ਉਹ ਆਵੇਗਾ ਇੱਕ ਦਿਨ..

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਹੁਣ ਸਾਡੇ ਇਕੱਲੇ ਰਹਿਣ ਦੀਆਂ ਗੱਲਾਂ ਨੇ,,
ਦੁਨੀਆ ਦੇ ਵਿੱਚ ਦੁੱਖ ਸਹਿਣ ਦੀਆਂ ਗੱਲਾਂ ਨੇ ,,
ਵਕਤ ਨਾਲ ਬਦਲ ਜਾਂਦੇ ਨੇ ਸਭ ,,
ਨਹੀਂ ਨਿਭਾਂਉਦਾ ਸਭ ਕਹਿਣ ਦੀਆਂ ਗੱਲਾਂ ਨੇ.....

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 


Ohdi ik Gal ta Sach C Koi kise de Chadd jan Picho nahi marda..

Par ohnu eh nahi pata k Mar-Mar k jeena v kina Aukha e.....

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਜਖਮ ਤਾ ਸਾਰੇ ਭਰ ਜਾਦੇ ਨੇ ,ਪਰ ਦਾਗ ਮਿਟਾਉਣੇ ਔਖੇ ਹੁੰਦੇ ਨੇ ,ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਔਖੇ ਹੁੰਦੇ ਨੇ ,...ਉੰਜ ਭਾਵੇ ਮਿਲ ਜਾਂਦੇ ਲੋਕੀ ਲੱਖ ਸਾਨੂੰ ,ਪਰ ਦੂਰ ਗਏ ਸੱਜਣ ਮੋਢ਼ ਲੇਓਨੇ ਔਖੇ ਹੁੰਦੇ ਨੇ ,ਬੇਸ਼ਕ ਰੋਣ ਨਾਲ ਕੁਝ ਨਹੀ ਮਿਲਦਾ ,ਪਰ ਕਈ ਵਾਰ ਅੱਥਰੂ ਅੱਖਾ ਚ ਛੁਪੌਨੇ ਔਖੇ ਹੁੰਦੇ...

10 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

Saari Duniya K Riwazon Se Baghawat Ki Thi
Yaad Aata Hai Kabhi Hum Ne Mohabbat Ki Thi..
Us Ko Hasta Hua Chorha Tha Magar Ghar Aa Kar
Itna Roye The K Aankhon Ne Shikaayat Ki Thi...

11 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਜਿਸਨੂ ਚਾਉਦੇ ਸੀ ਉਸਨੂ ਪਾ ਨਾ ਸਕੇ ,,,
ਜਿਸਨੇ ਸਾਨੂੰ ਚਾਹਿਆ ਉਸ ਨੂ ਚਾਹ ਨਾ ਸਕੇ ,,,
ਬਸ ਇਹ ਸਮਝੋ ਦਿਲ ਟੁੱਟਣ ਦਾ ਖੇਲ ਸੀ ,,,
ਕਿਸੇ ਦਾ ਤੋੜਿਆ ਤੇ ਆਪਣਾ ਬਚਾ ਨਾ ਸਕੇ..Cry

11 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ...

12 Aug 2013

Showing page 7 of 11 << First   << Prev    3  4  5  6  7  8  9  10  11  Next >>   Last >> 
Reply