Punjabi Poetry
 View Forum
 Create New Topic
  Home > Communities > Punjabi Poetry > Forum > messages
Showing page 9 of 11 << First   << Prev    3  4  5  6  7  8  9  10  11  Next >>   Last >> 
Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਇਹ ਨਿੱਕੀ ਜਿਹੀ ਜਿੰਦ ਪਰ ਦੁਖ ਬਥੇਰੇ ਨੇ
ਦਰਦਾਂ ਸੰਗ ਹੀ ਦਿਨ ਲੰਘਦਾ ਹੁੰਦੇ, ਹੰਜੂਆਂ ਨਾਲ ਸਵੇਰੇ ਨੇ...
ਕਿਹਨੂ ਆਖਾਂ ਆਪਣਾ ਜੋ ਮੇਰੀ ਸੁਨੇ ਮੇਰਾ ਦਰਦ ਵੰਡਾ ਲਵੇ,

ਬਸ ਹੋਰ ਕੁਝ ਨਾ ਮੰਗਾਂ ਓਹਨੁ ਮੋੜ ਲਿਆ ਦੇਵੇ....

13 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

AAJ FIR KUCH KAMI HAI USKE BAGAIR,
NA RANG NA ROSHNI HAI USKE BAGAIR,
WAQT AAPNI RAFTAR SE CHAL RAHA HAI,
BAS EK DIL KI DHADKAN THAMI HAI USKE BAGAIR....

13 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

Yarr di gall hai tere samajh nai auni...

Ik pyar di gall hai tere samajh nai auni..

Haase vechda haan hanju khareed da han..

Vyapaar di gal hai tere samajh nai auni...

Teri taqdir vich likhea hai Jittan hi Jittan..

Eh haar di gal hai tere samajh nai auni..!!

~debi~

15 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਟੁੱਟੇ ਹੋਏ ਤਾਰਿਆਂ ਤੇ ਖੁੱਸੇ ਹੋਏ ਸਹਾਰਿਆਂ ਤੋਂ ਇੱਕੋ ਜਿਹੀ ਰੱਖੀਏ ਉਮੀਦ...
ਪੈਸੇ ਨਾਲ ਬੰਦਾ ਚਾਹੇ ਦੁਨੀਆ ਖਰੀਦ ਲਵੇ,,, "ਦਿਲ" ਨਈਂਓ ਸਕਦਾ ਖਰੀਦ...

20 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
21 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

Dil wala dukhra
lakon da swaad bada...


Hanjhuan de naal
Akhan dhon da swaad bada...


DEB Ijehra bahuta nerhe
Ohi bahuta dukh deve....


Apne ton chot kha ke
Ron da swaad bada !!

22 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

 

ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ,
ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ,
ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ,
ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ ਨਹੀਂ

ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ,

ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ,

ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ,

ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ ਨਹੀਂ..

 

22 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਜੇ ਤੜਪ ਮੇਰੀ ਤੈਨੂੰ ਖੁਸ਼ੀ ਦੇਵੇ,ਮੈ ਕਦੇ ਚੈਨ ਨਾ ਪਾਵਾਂ
ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ,ਮੈ ਹੰਝੂਆ ਵਿਚ ਡੁੱਬ ਜਾਵਾ
ਮੈਨੂੰ ਤੇਰੇ ਜਿਹਾ ਕੌਈ ਨਹੀ ਮਿਲਣਾ,ਤੈਨੂੰ ਮੇਰੇ ਜਿਹੇ ਬਥੇਰੇ
ਐਨਾ ਦੂਰ ਨਾ ਹੋਵੀ ਸੱਜਣਾ ਕਿ ਮਰ ਜਾਈਏ ਬਿੰਨ ਤੇਰੇ...

22 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਹੰਝੂਆਂ ਦੀ ਬਰਸਾਤ ਦੇ ਗਿਆ ਕੋਈ
ਪੀੜਾਂ ਦੀ ਸੌਗਾਤ ਦੇ ਗਿਆ ਕੋਈ |

ਦੋ ਘੜੀਆਂ ਹਸਾ ਕੇ ਲੁੱਟ ਲੈ ਗਿਆ ਹਾਸੇ
ਗ਼ਮਾਂ ਦੀ ਰਾਤ ਦੇ ਗਿਆ ਕੋਈ |

ਦਿਨ ਚੜ੍ਹਦੇ ਉਡੀਕਾਂ ਹਰ ਰੋਜ਼ ਉਸਨੂੰ
ਆਸਾਂ ਦੀ ਪ੍ਰਭਾਤ ਦੇ ਗਿਆ ਕੋਈ | 

ਜਿਸ ਪਾਈ ਬਾਤ ਦਾ ਹੁੰਗਾਰਾ ਨਹੀਂ ਮਿਲਦਾ
ਐਸੀ ਇੱਕ ਬਾਤ ਦੇ ਗਿਆ ਕੋਈ |

ਸਦਾ ਉਹਦੀ ਯਾਦ ‘ਚ ਰਹਿਣ ਜੋ ਵਿਲਕਦੇ
ਸਿਸਕਦੇ ਜ਼ਜ਼ਬਾਤ ਦੇ ਗਿਆ ਕੋਈ |

ਰੋਜ਼ ਮੇਰੇ ਸੀਨੇ ‘ਚੋਂ ਜੋ ਆਰ-ਪਾਰ ਲੰਘਦੀ ਏ
ਯਾਦਾਂ ਦੀ ਬਾਰਾਤ ਦੇ ਗਿਆ ਕੋਈ |

ਦਿਨ ਲੰਘੇ ਯਾਦਾਂ ‘ਚ ਤੇ ਰਾਤ ਲੰਘੇ ਖਾਬਾਂ ‘ਚ
ਐਸੇ ਖਿਆਲਾਤ ਦੇ ਗਿਆ ਕੋਈ |

ਆਰ ਦੇ ਰਹੇ ਨਾ ਅਸੀਂ ਹੁਣ ਪਾਰ ਦੇ ਰਹੇ
ਸਾਨੂੰ ਐਸੀ ਮਾਤ ਦੇ ਗਿਆ ਕੋਈ |

ਭੁੱਲਣਾ ਜੇ ਚਾਹਵਾਂ ਤਾਂ ਭੁੱਲੇ ਨਾ ‘ਬਦੇਸ਼ਾ’ ਮੈਨੂੰ
ਐਸੀ ਸੋਹਣੀ ਝਾਤ ਦੇ ਗਿਆ ਕੋਈ..

 

~shiv kumar~

22 Aug 2013

Gurpreet Kaur
Gurpreet
Posts: 115
Gender: Female
Joined: 23/Jan/2013
Location: Jalandhar
View All Topics by Gurpreet
View All Posts by Gurpreet
 

ਜੋ ਚਲੇ ਗਏ, ਉਡੀਕ ਉਹਨਾਂ ਦੀ ਅੱਡੀਆਂ ਚੁੱਕ ਚੁੱਕ ਕਰਦੇ ਆਂ,
ਅੱਜ ਵੀ ਬੈਠੇ ਜ਼ਖਮਾਂ ਉੱਤੇ ਮੱਲਮ-ਪੱਟੀ ਕਰਦੇ ਆਂ..
ਉਹਨਾਂ ਦੁਆ ਕੀਤੀ ਮੇਰੇ ਉੱਜੜਣ ਦੀ, 
ਅਸੀਂ ਯਾਰੀ ਨਿਭਾਉਂਦੇ ਹੰਭ ਗਏ,
ਕੁਝ ਸੋਹਣੇ ਪਲ ਮੇਰੀ ਜ਼ਿੰਦਗੀ ਦੇ, ...
ਆਪਣੇ ਅਤੇ ਬੇਗਾਨਿਆਂ ਦੇ ,
ਵਿੱਚ ਫ਼ਰਕ ਲੱਭਦਿਆਂ ਲੰਘ ਗਏ..

22 Aug 2013

Showing page 9 of 11 << First   << Prev    3  4  5  6  7  8  9  10  11  Next >>   Last >> 
Reply