|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ, ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ, ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ, ਅੱਜ ਵੀ ਓਥੇ ਖੱੜੀ ਹੈ ਜਿੰਦਗੀ,ਜਿੱਥੇ ਮਿਲੇ ਸੀ ਪਹਿਲੀ ਵਾਰ..
|
|
12 Aug 2013
|
|
|
|
|
|
|
Har harf wich ehsaas bakhubi vikhai dinde haan,..........duawan aap g lai.
|
|
12 Aug 2013
|
|
|
|
|
|
|
Vichdan da Faisla ta har Roz krda hai O shaks..
Par Ohda Vas nai chalda merian Wafawan de Sahmne..!!
|
|
12 Aug 2013
|
|
|
|
|
Tu hi bata e dil tujhe samjhau kaise Jisse chahta hai tu ussay nazdik lau kaise
Yun to har tamanna, har ehsaas hai wo mera Magar us ehsaas ko yeh ehsaas dilau kaise...!
|
|
12 Aug 2013
|
|
|
|
|
|
|
ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ,_
ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ,.
|
|
12 Aug 2013
|
|
|
|
|
ਤੇਰੇ ਦਿਲ ਦੀਆਂ ਸਜਣਾ ਤੂੰ ਜਾਣੇ; ਸਾਡੇ ਦਿਲ ਵਿੱਚ ਰੀਝ ਸਿਰਫ ਤੇਰੀ ਏ
ਤੂੰ ਜਿੰਨਾ ਚਿਰ ਸਾਨੂੰ ਪਿਆਰ ਕਰੇਂ; ਸਾਨੂੰ ਉਨੀ ਉਮਰ ਬਥੇਰੀ ਏ....
|
|
12 Aug 2013
|
|
|
|
|
ਕੀ ਜਾਦੂ ਕੀਤਾ ਤੂ ਅੜਿਆ ਐਸਾ ਇਸ਼ਕ ਤੇਰੇ ਦਾ ਰੰਗ ਚੜਿਆ ਮੈ ਜਿਥੇ ਵੀ ਜਾਵਾ ਜਿਸ ਰਾਹ ਤੇ ਪੈਰ ਮੈ ਧਰਦੀ ਹਾ.. ਮੈ ਨਾਲ ਨਾਲ ਮਹਸੂਸ ਤੇਰਾ ਪਰਛਾਵਾ ਕਰਦੀ ਹਾ !!!
|
|
12 Aug 2013
|
|
|
|
|
Chahat Ki Raah Me Bikhre Armaan Bohat Hai Hum Uski Yaad Me Pareshan Bohat Hai Woh Har Baar Dil Todta Hai Ye Keh Kar Meri Ummedon K Duniya Me Abhi Mukaam Bahut Hai
|
|
12 Aug 2013
|
|
|
|
|
ਹੰਝੂ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ..
|
|
12 Aug 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|