Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 3 of 623 << First   << Prev    1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਤੰਦ ਇਸ਼ਕੇ ਦੀ (Yudhvir Manak)
ਲੈ ਕੇ ਫੁਲ਼ਕਾਰੀ ਕੁੜੀ ਅੱਲੜ ਕੁਆਰੀ
ਲੈ ਕੇ ਫੁਲ਼ਕਾਰੀ ਕੁੜੀ ਅੱਲੜ ਕੁਆਰੀ
ਹੀਰ ਬਣਕੇ ਸਹੇਲੀਆਂ ਚ ਬਹਿ ਗਈ
ਚਰਖਾ ਘੁਮਾਇਆ ਜਦੋਂ ਵੰਗ ਛਣਕੀ,
ਤੇ "ਤੰਦ" ਇਸ਼ਕੇ ਦੀ ਮੱਲੋਮੱਲੀ ਪੈ ਗਈ

Well there are many words in this one now....
Cum on try.. next word is " ਹੀਰ "
03 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
mundri pawaun wele bada samjhaya
ditta hass ke tu taal
"Heer" sahiba sohni wala dukhda sunaya ki ki bitti ohna nal
meri mani na tu gal peya ohni rahi chal
ohhi kiti de ke tu nadani mundri
"Dhola jehdi diti tu nishani mundri
hun tetho mange kurbani mundri"......Vinaypal Buttar


next word........"Nadani"
03 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੋਸਤਾਂ ਦੀ ਮਿਹਰਬਾਨੀ (Gurdas Maan)

ਨੈਣ ਤੇ ਅੱਗ ਲਾਕੇ ਪਾਸੇ ਹੋ ਗਏ.... ਨੈਣ ਤੇ ਅੱਗ ਲਾਕੇ ਪਾਸੇ ਹੋ ਗਏ .. ਹੋ ਗਏ
ਦਿਲ ਵਿਚਾਰੇ ਨੂੰ " ਨਦਾਨੀ " ਮਾਰ ਗਈ..ਦਿਲ ਵਿਚਾਰੇ ਨੂੰ " ਨਦਾਨੀ " ਮਾਰ ਗਈ
ਦੋਸਤਾਂ ਦੀ ਮਿਹਰਬਾਨੀ.............................

Next word is " ਦਿਲ "
04 Jul 2009

puneet gill
puneet
Posts: 17
Gender: Female
Joined: 29/Jun/2009
Location: jalandhar
View All Topics by puneet
View All Posts by puneet
 
k s makhan
bille bille naina wali DIL mangdi..
rakh kadh ke talli te dildara
sohne sohne naina wali dil mangdi rakh kadh ke talli te dildar...


and d wrd 4 u is:talli(palm)
04 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਘਰ ਤੇਰਾ ਦੂਰ ਮਿੱਤਰਾ (Ranjit Kaur & Mohd. Siddiq)
ਵੇ ਮੈਂ ਲੱਗੀਆਂ ਦੇ ਬੋਲ ਪੁਗਾਵਾਂ......ਵੇ ਘਰ ਤੇਰਾ ਦੂਰ ਮਿੱਤਰਾ
ਭਾਵੇਂ ਰੱਖ ਕੇ "ਤਲੀ" ਤੇ ਸਿਰ ਆਵਾਂ, ਮੈਂ ਆਂਵਾਂਗੀ ਜਰੂਰ ਮਿੱਤਰਾ

Next word is..... " ਸਿਰ " (head)
04 Jul 2009

Amrinder Singh
Amrinder
Posts: 4087
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bhagat Singh Sardar Soorma - Gurdas Mann
Bhagat Singh nu aakhan loki kes kata laye keon
Papi aen tu papi singha eh ki kita tu
Kehan laga sardar Bhagat Singh ki ajmauna baaki ae
Kes kataye des lai main "sir" katvauna baaki ae
Gustakhi di maafi chahuna, sahib de darbaar
Bhagat Singh sardar soorma, Bhagat Singh sardaar...

Next Word is "Sardar"
08 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Sardar Kalla (Garry Hothi)
ਲੱਖਾਂ ਗੋਰੇ ਇੱਕ ਸੋਨੇ ਦੀ ਚਿੜੀ ਉਠਾਕੇ ਲੈ ਚੱਲੇ ਸੀ
ਸਭ ਦੇ ਗਲੇ ਗੁਲਾਮੀਆਂ ਵਾਲੇ ਸੰਗਲ ਪੱਕੇ ਪੈ ਚੱਲੇ ਸੀ
ਲੰਡਨ ਜਾਕੇ ਬੁੱਕਿਆ ਮਾਤਾ ਭੂਮੀ ਦਾ ਹੱਕਦਾਰ ਕੱਲਾ
ਇੱਕ ਪਾਸੇ ਸੰਸਾਰ ਕੱਲਾ ਇੱਕ ਪਾਸੇ "ਸਰਦਾਰ" ਕੱਲਾ..

Next word is " ਸੋਨੇ ਦੀ ਚਿੜੀ "


08 Jul 2009

Kawaljit Singh
Kawaljit
Posts: 28
Gender: Male
Joined: 08/Jul/2009
Location: Melbourne
View All Topics by Kawaljit
View All Posts by Kawaljit
 
ਸੋਨੇ ਦੀ ਚਿੜੀ (ਸਰਬਜੀਤ ਚੀਮਾ)
ਸਾਰੀ ਦੁਨੀਆ ਦਾ ਅੰਨ ਦਾਤਾ ਜੋ ਕਹਾਉਦਾ ਹੈ, ਸਾਰਿਆ ਤੋ ਮੂਰੇ ਨਾ ਪੰਜਾਬ ਦਾ ਹੀ ਆਉਦਾ ਹੈ
ਪੰਜਾਬੀਆ ਦੀ ਗੱਲ ਸਾਰੇ ਜੱਗ ਤੇ ਤੁਰੀ, ਮਿਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ...ਮਿਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ.....

Next Word is ਜੱਗ
10 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜੱਗ ਜਿਉਂਦਿਆਂ ਦੇ ਮੇਲੇ (Harbhajan Maan)
ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ
ਜਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ....
ਆ ਸੋਹਣਿਆਂ ਵੇ ਜੱਗ..
ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ

Next word is ..." ਜਿੰਦਗੀ "
10 Jul 2009

Kawaljit Singh
Kawaljit
Posts: 28
Gender: Male
Joined: 08/Jul/2009
Location: Melbourne
View All Topics by Kawaljit
View All Posts by Kawaljit
 
ਨੀ ਸਾਡੀ ਕਾਦੀ ਜਿੰਦਗੀ (ਗੁਰਦਾਸਮਾਨ)
ਨੀ ਗੱਲ ਸੁਣਜਾ ਰੁਕਜਾ ਠਹਿਰਜਾ, ਸਾਨੂੰ ਇਕ ਘੁੱਟ ਦੇ ਜਾ ਜਹਿਰ ਦਾ
ਨੀ ਸਾਡੀ ਕਾਦੀ ਜਿੰਦਗੀ, ਨੀ...............................
ਨੀ ਸਾਡੀ ਕਾਦੀ ਜਿੰਦਗੀ, ਨੀ...............................

Next Word is "ਘੁੱਟ"
10 Jul 2009

Showing page 3 of 623 << First   << Prev    1  2  3  4  5  6  7  8  9  10  Next >>   Last >> 
Reply