Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 4 of 623 << First   << Prev    1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧਮਾਲ (Roshan Prince)
ਅੱਜ ਨਾ ਰੋਕਿਉ, ਅੱਜ ਨਾ ਟੋਕਿਉ
ਅੱਜ ਨਾ ਟੋਕਿਉ,ਅੱਜ ਨਾ ਟੋਕਿਉ
ਅੱਜ ਨਾ ਰੋਕਿਉ, ਅੱਜ ਨਾ ਟੋਕਿਉ
ਭੰਗੜੇ ਯਾਰਾਂ ਦੇ ਨਾਲ ਪੈਣ ਦਿਉ
ਅੱਜ ਮੁੰਡਿਆਂ ਨੇ ਘੁੱਟ ਘੁੱਟ ਲਾਈ ਹੋਈ ਆ
ਜਿਹੜੀ ਪੈਦੀ ਆ ਧਮਾਲ ਅੱਜ...ਜਿਹੜੀ ਪੈਦੀ ਆ ਧਮਾਲ ਅੱਜ
ਜਿਹੜੀ ਪੈਦੀ ਆ ਧਮਾਲ ਪੈ ਲੈਣ ਦਿਉ
ਅੱਜ ਮੁੰਡਿਆਂ ਨੇ ਘੁੱਟ ਘੁੱਟ ਲਾਈ ਹੋਈ ਆ


Next word is ...." ਧਮਾਲ "
10 Jul 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
raj bara- niki niki kani da meh warsenda,
niki niki kani da meh warsenda,
niki niki kani da meh warsenda,
niki niki kani da meh warsenda,
aja chit parchayean ve nach mere banh fad ke,
banh fad ke ve nach nach k dhamala payea
ve nach mere banh fad ke,
10 Jul 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
next word
'NACH'
10 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨੱਚ ਲੈ (Harbhajan Maan)
ਨੱਚਣਾਂ ਪਊ ਨੀਂ ਤੈਨੂੰ ਨੱਚਣਾਂ ਪਊ
ਕਰ ਦੇਣਾ ਅਸੀਂ ਮਜਬੂਰ ਅੱਜ ਤੈਨੂੰ
ਸਾਤੋਂ ਬੱਚਕੇ ਦਿਖਾਵੇਂ ਤੈਨੂੰ ਤਾਂ ਮੰਨੀਏਂ
ਲੱਭਦੇ ਨਾ ਹਾਣ ਰੱਖ ਮਿੱਤਰਾਂ ਦਾ ਮਾਣ
ਜੇ ਤੂੰ ਨੱਚ ਕੇ ਦਿਖਾਵੇਂ ਤੈਨੂੰ ਤਾਂ ਮੰਨੀਏਂ
ਨੱਚ ਲੈ ਹਾਏ ਨੀਂ ਨੀਂ ਨੱਚ ਲੈ ਹਾਏ ਨੀਂ

Next word is ...ਮਿੱਤਰਾਂ....

10 Jul 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
MitraaN da naa chalda - harjit harman
Jitho marzi wanga charhwa layi
ni mittra da naa chalda..

Next word
WangaaN...
10 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Tuttiyan Vangaan De (Harbhajan Maan)
ਉਹਨੇ ਲੜਕੇ ਚੂੜੀਆਂ ਭੰਨ ਸੁੱਟੀਆਂ, ਬਾਂਹ ਫੜਕੇ ਚੂੜੀਆਂ ਭੰਨ ਸੁੱਟੀਆਂ
ਅੱਜ ਤੜਕੇ ਚੂੜੀਆਂ ਭੰਨ ਸੁੱਟੀਆਂ, ਤੇ ਹੁਣ ਢਲਿਆ ਪਿਆ ਪਰਛਾਂਵਾਂ
ਵੇ ਮੈਂ ਟੁੱਟੀਆਂ " ਵੰਗਾਂ " ਦੇ ਟੋਟੇ ਕਿਵੇਂ ਦੱਸ ਚੁੱਕ ਕੇ ਝੋਲੀ ਵਿੱਚ ਪਾਂਵਾਂ


Next word is....ਪਰਛਾਂਵਾਂ
10 Jul 2009

Kawaljit Singh
Kawaljit
Posts: 28
Gender: Male
Joined: 08/Jul/2009
Location: Melbourne
View All Topics by Kawaljit
View All Posts by Kawaljit
 
ਨੀ ਜਿੰਦੇ ਮੇਰੀਏ (ਆਸਾ ਸਿੰਘ ਮਸਤਾਨਾ)
ਜਿਦਰ ਜਿਦਰ ਮੈਂ ਤੁਰਾ ਮੇਰਾ ਨਾਲ ਤੁਰੇ ਪਰਛਾਂਵਾਂ ਨੀ ਜਿੰਦੇ ਮੇਰੀਏ,
ਗਲੀਏ ਗਲੀਏ ਚਾਨਣਾ ਤੇ ਮੈ ਕਿਸ ਰਸਤੇ ਆਵਾ ਨੀ ਜਿੰਦੇ ਮੇਰੀਏ....
ਨੀ ਜਿੰਦੇ ਮੇਰੀਏ..............

Next Word Is " ਜਿੰਦੇ "
11 Jul 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਿੰਦੇ --Jassi Sohal
ਔਖੀ ਕਰਨੀ ਆ ਵੇਟ, ਕਿਤੇ ਹੋ ਨਾ ਜਾਈਂ ਲੇਟ
ਬਹੁਤਾ ਕਰੀਂ ਨਾਂ ਸ਼ਿੰਗਾਰ ਸ਼ੱਕ ਪੈ ਜਾਊ
ਨੀਂ ਐਵੇਂ ਜੁਲਫਾਂ ਸ਼ਿੰਗਾਰ ਕੇ.....
ਜਾਈਂ ਕੱਟਕੇ ਜਾਈਂ ਕੱਟਕੇ.....
ਜਾਈਂ ਕੱਟਕੇ ਦੁਪਿਹਰਾ ਜਿੰਦੇ ਮੇਰੀਏ
ਨੀਂ ਆਜੀਂ ਕੋਈ ਬਹਾਨਾ ਮਾਰ ਕੇ..


Next word is...ਜੁਲਫਾਂ
11 Jul 2009

Kawaljit Singh
Kawaljit
Posts: 28
Gender: Male
Joined: 08/Jul/2009
Location: Melbourne
View All Topics by Kawaljit
View All Posts by Kawaljit
 
ਇਸ਼ਕ ਮੁਕੱਦਮੇ ਦੀਆ ਤਰੀਕਾ (ਮਨਮੋਹਨ ਵਾਰਿਸ)
ਤੇਰੇ ਦਿਲ ਦਾ ਵਿਹੜਾ ਤੰਗ ਜਿਹਾ ਮੈਨੂੰ ਲਗਦਾ ਨਹੀਓ ਥਾ ਮਿਲਣੀ,
ਇਨਾ ਤੇਰੀਆ ਸੰਘਣੀਆ ਜੁਲਫਾਂ ਦੀ ਹੈ ਹੋਰ ਕਿਸੇ ਨੂੰ ਛਾਂ ਮਿਲਣੀ,
ਇਨਾ ਤੇਰੀਆ ਸੰਘਣੀਆ ਜੁਲਫਾਂ ਦੀ ਹੈ ਹੋਰ ਕਿਸੇ ਨੂੰ ਛਾਂ ਮਿਲਣੀ,
ਮੈ ਔੜਾ ਮਾਰੇ ਰੁੱਖ ਜਿਹਾ, ਰੋਈਆ ਦੇ ਵਿਚ ਸੁੱਕ ਸੜ ਜਾਣਾ....
ਅਸੀ ਇਸ਼ਕ ਮੁਕੱਦਮੇ ਦੀਆ ਤਰੀਕਾ, ਭੁਗਤਦਿਆ ਨੇ ਮਰ ਜਾਣਾ.............
ਅਸੀ ਇਸ਼ਕ ਮੁਕੱਦਮੇ ਦੀਆ ਤਰੀਕਾ, ਭੁਗਤਦਿਆ ਨੇ ਮਰ ਜਾਣਾ.............

Next Word Is :"ਇਸ਼ਕ"
12 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
jado ishq de kam nu hath layie
pehla rabb da naam dhiyaea je
tadon shayari shayar de val hove
jado izam hazoor to aayie ji
palle daulatan hon ta vand dayie
bandi chodeya na sadvaiye g
waris shah ral nal piyareya de
navi ishq di baat chalaiye g
.............Dr.Satinder Sartaaj (Sayeen)



Next word Waris shah
12 Jul 2009

Showing page 4 of 623 << First   << Prev    1  2  3  4  5  6  7  8  9  10  Next >>   Last >> 
Reply