|
|
|
|
|
|
Home > Communities > Punjabi Boli > Forum > messages |
|
|
|
|
|
|
ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ .......ਉਤਰ ਕਾਟੋ ਮੈ ਚੜਾ ....ਟਕੇ ਦੀ ਬੁੜ੍ਹੀ ਧੇਲਾ ਸਿਰ ਮੁਨਾਈ... |
|
|
19 Jan 2012
|
|
|
ਨੀਤਾਂ ਨੂੰ ਮੁਰਾਦਾਂ ......ਬੰਦਾ ਜੋੜੇ ਪਲੀ ਪਲੀ ਰੱਬ ਰੂੜਾਵੇ ਕੁਪਾ ......ਚਾਰ ਦਿਨਾ ਦੀ ਚਾਨਣੀ ਫਿਰ ਹਨੇਰੀ ਰਾਤ .... |
|
|
19 Jan 2012
|
|
|
ਵਾਹ ਕਿਸਮਤ ਦੇ ਬਲੀਆ ਰਿਧੀ ਖੀਰ ਹੋ ਗਿਆ ਦਲੀਆ....ਤੂੰ ਕੌਣ ਮੈ ਖਾਹ ਮਖਾਹ ....ਸ਼ਰੀਕ ਮਿੱਟੀ ਦੇ ਬੁਰੇ ....ਸੌ ਸਿਆਣਿਆ ਇੱਕੋ ਮੱ |
|
|
19 Jan 2012
|
|
|
..ਸੌ ਸਿਆਣਿਆ ਇੱਕੋ ਮੱਤ .... |
|
|
19 Jan 2012
|
|
|
|
|
|
ਏਥੇ ਜਿਆਦਾਤਰ ਅਖਾਣਾ ਤੇ ਕਹਾਵਤਾਂ ਵਿਆਖਿਆ ਤੋਂ ਬਿਨਾਂ ਹੀ ਲਿਖੀਆਂ ਹੋਈਆਂ ਹਨ.... ਮੇਰੇ ਖਿਆਲ ਅਨੁਸਾਰ ਜੇਕਰ ਉਹਨਾਂ ਦੀ ਵਿਆਖਿਆ ਵੀ ਲਿਖੀ ਜਾਵੇ ਤਾਂ ਜਿਆਦਾ ਵਧੀਆ ਹੋਵੇ...।
|
|
19 Jan 2012
|
|
|
|
ਜਟ ਜਟਾ ਦੇ , ਪ੍ਹੋੰਦੁ ਨਾਰਾਯਣ ਦਾ ..........
|
|
19 Jan 2012
|
|
|
|
good going......
mere khayal ch ajj ajj ch hee mein same topic te tin threads dekhe
punjabi akhaan atte muhavare.....
appeal to admin saab to club thm together...changi khassi collection ban jayu
|
|
14 May 2012
|
|
|
|
hmmm.... send me the links.... main dekhda je kujh ho sakda hoya... :)
|
|
14 May 2012
|
|
|
|
ਖਾਣ ਨੂੰ ਦੇਈਏ, ਹੰਡਾਨ ਨੂੰ ਦੇਈਏ, ਨਾਲੇ ਮੱਤ ਵੀ ਦੇਈਏ
|
|
05 Sep 2013
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|