|
 |
 |
 |
|
|
Home > Communities > Punjabi Boli > Forum > messages |
|
|
|
|
|
|
|
Guru jinna de tappne te chele jaan chhadapp mtlb-- je guru hi 2number de km krn wala mil jaawe taan chele taan 10numberi hunde ne
|
|
13 Jun 2011
|
|
|
|
ਮਿੱਤਰਾਂ ਨੂੰ ਤੂੰ ਟੱਕਰੀ
ਤੈਨੂੰ ਟੱਕਰੂ ਬੰਸਰੀ ਵਾਲਾ..।
|
|
13 Jun 2011
|
|
|
|
ਜਿਸਨੇ ਲਾ ਲਈ ਗੱਲੀਂ..ਓਸੇ ਨਾਲ ਹੀ ਉਠ ਚੱਲੀ
ਮਤਲਬ :: ਗਾਲੜੀ ਲੋਕਾਂ ਨੂ ਤਾਂ ਕੋਈ ਗੱਲ ਕਰਨ ਵਾਲਾ ਲੱਭਣਾ ਚਾਹੀਦਾ ਹੈ ਬੱਸ !!!!!!!!!!!!!!!!!!!!!!!!!
|
|
16 Jun 2011
|
|
|
|
thanks frnds
keep sharing ,,,,,,,,
|
|
31 Aug 2011
|
|
|
|
ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸਾਹੇ ਦਾ
ਵਾਰਿਸ ਸ਼ਾਹ ਛੁਪਾਯੀਏ ਜੱਗ ਕੋਲੋ, ਭਾਵੇਂ ਆਪਣਾ ਹੀ ਗੁੜ ਖਾਈਏ ਜੀ
ਜੁੱਤੀ ਤੰਗ ਤੇ ਜਵਾਈ ਨੰਗ ਸਾਰੀ ਓੁਮਰ ਮੱਤ ਮਾਰ ਦਿੰਦੇ ਨੇ
|
|
05 Nov 2011
|
|
|
|
|
Shukaria miter jio . . . Yogdaan paunde rho. . .
|
|
17 Jan 2012
|
|
|
|
ਸਦਾ ਦਿਵਾਲੀ ਸਾਧ ਦੀ , ਅਠਹੋ ਪਹਿਰ ਬਸੰਤ |
|
|
17 Jan 2012
|
|
|
|
ਚਾਹ ਥਲੇ ਦੀ ਤੇ ਲੜਾਈ ਹੱਲੇ ਦੀ
|
|
17 Jan 2012
|
|
|
|
ਜੇਹੜਾ ਬੋਲੇ ਓਹੀ ਕੁੱਡੀ ਖੋਲੇ
|
|
17 Jan 2012
|
|
|
|
ਤਾਏ ਦੀ ਧੀ ਚੱਲੀ , ਮੈਂ ਕਿਓਂ ਰਹਾ ਇਕੱਲੀ ||
|
|
17 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|