Home > Communities > Punjabi Boli > Forum > messages
Sukh 22 g ethe kahaavat share karke ohda matlab aap hi dasna hunda a ,na ki kise hor ne ans . Dena , so plz veer g kahaavat da mtlb edit kar deyo . Thanks.
23 Dec 2010
ਪੱਗ ਵੇਚ ਕੇ ਘਿਓ ਨਹੀਂ ਖਾਈਦਾ
ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
ਪੱਗ ਵੇਚ ਕੇ ਘਿਓ ਨਹੀਂ ਖਾਈਦਾ
ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
ਪੱਗ ਵੇਚ ਕੇ ਘਿਓ ਨਹੀਂ ਖਾਈਦਾ
ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
ਪੱਗ ਵੇਚ ਕੇ ਘਿਓ ਨਹੀਂ ਖਾਈਦਾ
ਮਤਲਬ :: ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
Yoy may enter 30000 more characters.
23 Dec 2010
ਬਹੁਤ ਅੱਛੇ..!! ਸਾਰੇ ਬਹੁਤ ਵਧੀਆ ਯੋਗਦਾਨ ਪਾ ਰਹੇ ਹਨ..ਫ਼ਿਰ ਮੈਂ ਕਿਉਂ ਪਿੱਛੇ ਰਹਾਂ..
ਜੋ ਸੁੱਖ ਛੱਜੂ ਦੇ ਚੁਬਾਰੇ ਓਹ ਨਾਂ ਬਲਖ਼ ਨਾਂ ਬੁਖਾਰੇ ਮਤਲਬ :: ਆਪਣੇ ਘਰ ਵਰਗਾ ਰਹਿਣ ਕਿਤੇ ਵੀ ਨਹੀਂ ਹੁੰਦਾ..
23 Dec 2010
ਲਿਖੇ ਮੂਸਾ ਪੜੇ ਖੁਦਾ
ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ
ਲਿਖੇ ਮੂਸਾ ਪੜੇ ਖੁਦਾ
ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ
ਲਿਖੇ ਮੂਸਾ ਪੜੇ ਖੁਦਾ
ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ
ਲਿਖੇ ਮੂਸਾ ਪੜੇ ਖੁਦਾ
ਮਤਲਬ :: ਖਰਾਬ ਲਿਖਾਈ ਲਿਖਣ ਵਾਲੇ ਲਈ ਇਹ ਅਖਾਣ ਵਰਤਿਆ ਜਾਂਦਾ ਹੈ
Yoy may enter 30000 more characters.
23 Dec 2010
ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਮਤਲਬ :: ਜਦੋਂ ਦੱਸਣਾਂ ਹੋਵੇ ਕਸੂਰ ਦੋਹਾਂ ਧਿਰਾਂ ਦਾ ਹੈ ਤਾਂ ਇਹ ਅਖਾਣ ਆਖਦੇ ਹਨ
23 Dec 2010
ਘਰ ਦਾ ਜੋਗੀ ਜੋਗੜਾ ,ਬਾਹਰ ਦਾ ਜੋਗੀ ਸਿੱਧ ਮਤਲਬ :: ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ
24 Dec 2010
ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ,ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ ਮਤਲਬ :: ਹਮੇਸ਼ਾ ਸੋਚ-ਸਮਝ ਕੇ ਹੀ ਬੋਲਣਾਂ ਚਾਹੀਦਾ ਹੈ
24 Dec 2010
ਲਗਦਾ ਹੈ ਗੁਰਮਿੰਦਰ ਜੀ ਖੁਦ ਇਸ ਟੌਪਿਕ ਨੂੰ ਚਲਾ ਕੇ ਭੁੱਲ ਗਏ ਹਨ ??
ਮੂੰਹ ਨਾਂ ਮੱਥਾ ਜਿੰਨ ਪਹਾੜੋਂ ਲੱਥਾ ਮਤਲਬ :: ਇਹ ਅਖਾਣ ਬਦਸ਼ਕਲ ਬੰਦੇ ਲਈ ਵਰਤਿਆ ਜਾਂਦਾ ਹੈ
26 Dec 2010
ਆਪਣੀ ਛਾਹ ਕੋਈ ਖੱਟੀ ਨਹੀਂ ਆਖਦਾ |
ਮਤਲਬ -- ਕੋਈ ਵੀ ਆਪਣੀ ਚੀਜ ਦੀ ਨਿੰਦਿਆ ਨਹੀਂ ਕਰਦਾ |
ਸੀਰਤ ਜੀ ਮੈਂ ਭੁਲਿਆ ਨਹੀਂ ,, ,,,,,,ਇੱਥੇ ਹੀ ਹਾਂ |
ਬਹੁਤ ਬਹੁਤ ਸ਼ੁਕਰੀਆ ,,,,,,,ਏਦਾਂ ਹੀ ਯੋਗਦਾਨ ਦਿੰਦੇ ਰਹੋ ,,